ਕਰਤਾਰ ਸਿੰਘ 16 ਚੈਪਟਰ ਵਿੱਚ ਆਰੰਭਕ ਅਤੇ ਅੰਤਮ ਕੁੰਡੀਆਂ ਨਾਲ ਚੱਕਰ ਅਤੇ ਚਾਪ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ ਹੈ।


kartar-singh-chapter-16ਅਰੰਭਕ (Starting) 'ਰ' ਜਾਂ 'ੜ' ਅਤੇ ਅੰਤਿਮ  'ਨ' ਜਾਂ  'ਣ' ਕੁੰਡੀਆਂ (Hooks) ਨਾਲ ਸ/ਸ਼ ਚੱਕਰ ਜਾਂ ਸਵ/ਸਸ ਚੱਕਰ, ਜਾਂ ਸਤ/ਸਟ ਚਾਪ (loop) ਕਿਵੇਂ ਇਨ੍ਹਾਂ ਨਾਲ ਪੂਰਵਕ ਜੋੜ ਕੇ ਸੰਕੇਤਕਰਨ ਦੀ ਗਤੀ ਵਧਾਈ ਜਾ ਸਕਦੀ ਹੈ।

ਇਨ੍ਹਾਂ ਆਰੰਭਕ ਕੁੰਡੀਆਂ ਨਾਲ ਚੱਕਰ ਜਾਂ ਚਾਪ ਆਦਿ ਉਸੇ ਸੇਧ ਨੂੰ ਹੀ ਲਿਖੇ ਜਾਂਦੇ ਹਨ, ਜਿਸ ਸੇਧ ਨੂੰ ਕਿ ਕੁੰਡੀਆਂ ਲਗੀਆਂ ਹਨ। 


ਆਰੰਭਕ ਰ/ੜ ਕੁੰਡੀ ਨਾਲ ਸ/ਸ਼ ਚੱਕਰ ਦੀ ਵਰਤੋਂ ਕਰਨਾ


ਸੰਯੁਕਤ ਰੂਪ ਵਿੱਚ ਰ/ੜ ਕੁੰਡੀ ਨਾਲ ਚੱਕਰ ਜਾਂ ਚਾਪ ਦੀ ਵਰਤੋਂ ਕੇਵਲ ਉਦੋਂ ਹੀ ਹੁੰਦੀ ਹੈ, ਜਦੋਂ ਕਿ ਕੁੰਡੀਆਂ ਸਿੱਧੀਆਂ ਸੰਕੇਤ ਰੇਖਾਵਾਂ ਨਾਲ ਲੱਗੀ ਹੋਵੇ।

Example

ਸ਼ੁਕਰ

ਸੁਕੜਾ

ਸੈਂਕੜਾ

ਸਬਰ

ਸਾਬਰ

ਸੱਤਰ

ਸੂਤਰੀ

ਸ਼ੁੱਕਰਵਾਰ

ਆਰੰਭਕ ਰ/ੜ ਕੁੰਡੀ ਨਾਲ ਸਵ/ਸਸ ਵੱਡੇ ਚੱਕਰ ਦੀ ਵਰਤੋਂ ਕਰਨਾ

ਸੰਯੁਕਤ ਰੂਪ ਵਿੱਚ ਰ/ੜ ਕੁੰਡੀ ਨਾਲ ਸਵ/ਸਸ ਵੱਡੇ ਚੱਕਰ ਦੀ ਚੱਕਰ  ਦੀ ਵਰਤੋਂ ਕੇਵਲ ਉਦੋਂ ਹੀ ਹੁੰਦੀ ਹੈ, ਜਦੋਂ ਕਿ ਕੁੰਡੀਆਂ ਸਿੱਧੀਆਂ ਸੰਕੇਤ ਰੇਖਾਵਾਂ ਨਾਲ ਲੱਗੀ ਹੋਵੇ।

Example

ਸਵੈਟਰ
ਸਵਿਤਰੀ
ਸੇਵਾ ਕਰੋ
ਸ਼ਾਸਤਰ
ਸ਼ਾਸਤਰੀ
ਸਸਕਾਰ
ਸੰਸਕਾਰ

Sweaterਆਰੰਭਕ ਰ/ੜ ਕੁੰਡੀ ਨਾਲ ਸਤ/ਸਟ ਚਾਪ ਦੀ ਵਰਤੋਂ ਕਰਨਾ

ਸੰਯੁਕਤ ਰੂਪ ਵਿੱਚ ਰ/ੜ ਕੁੰਡੀ ਨਾਲ ਸਤ/ਸਟ ਚਾਪ ਦੀ  ਵਰਤੋਂ ਕੇਵਲ ਉਦੋਂ ਹੀ ਹੁੰਦੀ ਹੈ, ਜਦੋਂ ਕਿ ਕੁੰਡੀਆਂ ਸਿੱਧੀਆਂ ਸੰਕੇਤ ਰੇਖਾਵਾਂ ਨਾਲ ਲੱਗੀ ਹੋਵੇ।


Example

ਸਤਿਕਾਰ

ਕਰ - ਸਤਿਕਾਰ

ਗਰ- ਸਤਿਗੁਰੂ

ਤਰ- ਸਤੱਤਰ

ਪਰ- ਸਤਿਪੁੜਾ


Satikarਆਰੰਭਕ 'ਲ' ਕੁੰਡੀ 

ਆਰੰਭਕ 'ਲ' ਕੁੰਡੀ  ਨਾਲ ਚੱਕਰ ਇੰਜ ਲਿਖਿਆ ਜਾਂਦਾ ਹੈ ਕਿ ਚੱਕਰ ਤੇ ਕੁੰਡੀ ਸਪੱਸ਼ਟ ਰੂਪ ਵਿੱਚ ਨਜ਼ਰ ਅਤੇ ਪੜ੍ਹਣਯੋਗ ਨਜ਼ਰ ਆਉਣ।


ਕਲ 
ਸ਼ਕਲ
ਸਕੂਲ
ਸਾਈਕਲ
ਤਲ
ਸ਼ੀਤਲ
ਸੇਜਲ
ਸਪਲਾਈ


Kalਪਰੰਤੂ ਜਿੱਥੇ 'ਲ'  ਕੁੰਡੀ ਦੇ ਮੱਧ ਵਿੱਚ ਨਾ ਲਿਖੀ ਜਾ ਸਕੇ ਉੱਥੇ ਫਿਰ 'ਲ'  ਰੇਖਾ ਹੀ ਲਿਖੀ ਜਾਂਦੀ ਹੈ।

ਮਿਊਂਸਿਪਲ
ਮਖਸਲ
ਯਸ਼ਪਾਲ
ਕਮਸਲ

Municipal


ਗੁਲਾਈਦਾਰ ਰੇਖਾਵਾਂ ਦੇ ਅਰੰਭ ਵਿੱਚ ਲ/ਰ ਕੁੰਡੀ ਦੇ ਅੰਦਰ ਸ/ਸ਼ ਚੱਕਰ ਲਿਖਿਆ ਜਾਂਦਾ ਹੈ।

ਸਫਰ-ਸਫਰੀ

ਸਫਲ-ਸਫਲਤਾ

ਸੀਨੀਅਰ-ਸੀਨੀਅਰਤਾ

Safar


ਅੰਤਮ ਨ/ਣ ਕੁੰਡੀ ਨਾਲ ਸ/ਸ਼ ਚੱਕਰ ਉਸੇ ਸੇਧ ਨੂੰ ਹੀ ਲਿਖਿਆ ਜਾਂਦਾ ਹੈ, ਜਿਸ ਸੇਧ ਨੂੰ ਕੁੰਡੀ (Hook) ਕਲਮਬੱਧ ਕੀਤੀ ਗਈ ਹੈ। ਮਤਲਬ ਕਿ ਜਿੱਧਰ ਨੂੰ  ਨ/ਣ ਦੀ ਕੁੰਡੀ ਹੋਵੇਗੀ ਚੱਕਰ ਵੀ ਉਸੇ ਹੀ ਸੇਧ ਵਿੱਚ ਲੱਗੇਗਾ।

ਕੋਨ - ਕੰਸ

ਪੈਨ- ਪੈਨਸ

ਚੈਨ-ਚੈਨਸ

ਜਿਸ-ਜਿਨਸ


Kon


ਪਰੰਤੂ ਜਦੋਂ 'ਨ'  ਅਤੇ  'ਸ' ਦੀਆਂ ਧੁਨੀਆਂ ਦੇ ਦਰਮਿਆਨ ਕਿਸੇ ਸੁਰ ਦਾ ਉਚਾਰਨ ਹੋਵੇ, ਜਾਂ  'ਨਸ' ਦਾ ਉਚਾਰਨ ਸੰਕੇਤ ਸ਼ਬਦ ਦੇ ਮੱਧ ਵਿੱਚ ਆਉਂਦਾ ਹੋਵੇ, ਤਾਂ  ਨ/ਣ ਕੁੰਡੀ ਨਾਲ ਸ/ਸ਼ ਚੱਕਰ ਨਹੀਂ ਲੱਗੇਗਾ।

ਬੋਨਸ

ਪੈਨਸਿਲ

ਟੈਨਿਸ

ਜਨਸੰਘ

ਕੈਂਸਰ

ਕੌਂਸਲਟ


Bonus


ਗੋਲਾਈਦਾਰ ਸੰਕੇਤ -ਰੇਖਾਵਾਂ ਪਿੱਛੋਂ ਲੱਗੀ ਨ/ਣ ਕੁੰਡੀ ਦੇ ਅੰਦਰਵਾਰ ਸ/ਸ਼ ਚੱਕਰ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਕੁੰਡੀ ਤੇ ਚੱਕਰ ਦੋਵੇਂ ਸਪੱਸ਼ਟ ਰੂਪ ਵਿੱਚ ਨਜ਼ਰ ਆਉਣ 

ਮਾਨ

ਮਾਨਸ

ਧਾਨ

ਧਨਸ਼

ਏਂਥਨਜ਼


Maan


ਅੰਤਮ 'ਵ' ਜਾਂ 'ਫ' ਕੁੰਡੀ ਨਾਲ ਸ/ਸ਼ ਚੱਕਰ ਵੀ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਕੁੰਡੀ ਤੇ ਚੱਕਰ ਸਾਫ ਸਾਫ ਨਜ਼ਰ ਆਉਣ

ਭਾਫ

ਬੇਵਸ

ਖੋਫ

ਖਾਵਸ

ਪੀਵਸ

ਜੀਵਸ


Baaf

ਤੁਹਾਨੂੰ (ਆਰੰਭਕ ਅਤੇ ਅੰਤਮ ਕੁੰਡੀਆਂ ਨਾਲ ਚੱਕਰ ਅਤੇ ਚਾਪ ਦੀ ਵਰਤੋਂ ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਇਹ ਵੀ ਪੜ੍ਹੋ


ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post a Comment

Previous Post Next Post