ਛੇਵਾਂ ਚੈਪਟਰ ਆਉਂਦਾ ਹੈ ਦੂਹਰੀਆਂ ਸੁਰਾਂ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ Diphones ਵੀ ਕਹਿੰਦੇ ਹਾਂ। ਜਿਵੇਂ ਕੀ ਅਸੀਂ Chapter-5 ਵਿੱਚ ਸੰਯੁਕਤ ਸੁਰਾਂ ਕੀਤੀਆਂ ਸੀ।


Kartar Singh Diphones Chapter-6

ਉਸ ਤੋਂ ਇਲਾਵਾਂ ਪੰਜਾਬੀ ਭਾਸਾਂ ਵਿੱਚ ਬਹੁਤ ਸਾਰੇ ਐਸੇ ਸ਼ਬਦ ਵੀ ਆਉਂਦੇ ਹਨ ਜਿਨ੍ਹਾਂ ਵਿੱਚ ਦੋ ਸੁਰਾਂ ਦਾ ਉਚਾਰਨ ਇਕੱਠਾ ਕੀਤਾ ਜਾਂਦ ਹੈ , ਪਰ ਇਹ ਸੁਰਾਂ ਨਿਖੇੜ (ਵੱਖ) ਕਰਕੇ ਉਚਾਰੀਆਂ ਜਾਂਦੀਆਂ ਹਨ।

ਜਿਵੇਂ ਤੁਹਾਨੂੰ ਨੀਚੇ ਚਾਰਟ ਵਿੱਚ ਦੱਸਿਆ ਗਿਆ ਹੈ।

example-diphones-shorthand

ਜਦੋਂ ਇਸ ਤਰ੍ਹਾਂ ਦੇ ਸ਼ਬਦ ਪੰਜਾਬੀ ਸ਼ਾਰਟਹੈਂਡ ਵਿੱਚ ਆਉਣ ਤਾਂ ਤੁਸੀਂ ਇਸ ਤਰ੍ਹਾਂ ਲਿਖਣੇ ਹਨ, ਇਹਨ੍ਹਾਂ ਨੂੰ ਹੀ ਦੂਹਰੀਆਂ ਸੁਰਾਂ ਕਿਹਾ ਗਿਆ ਹੈ।

ਦੂਹਰੀਆਂ ਸੁਰਾਂ

  • ਏ+ਈ
  • ਈ+ਆ
  • ਓ+ਆ
  • ਓ+ਈ
  • ਊ+ਆ


1. ਸੁਰ  ( ਏ+ਈ) ਏਈ  

ਦੂਸਰੇ ਸਥਾਨ ਦੀ ਸੁਰ ਹੈ ਏਈ। ਇਸ ਵਿੱਚ ਸੁਰ 'ਏ' ਦਾ ਆਪਣਾ ਦੂਸਰਾ ਸਥਾਨ ਹੈ। ਇਸ ਲਈ ਇਸਨੂੰ ਦੂਹਰੀ ਸੁਰ ਕਿਹਾ ਗਿਆ ਹੈ। ਸੋ ਇਹ ਸੁਰ ਚਿੰਨ੍ਹ ਦੂਸਰੇ ਸਥਾਨ ਤੇ ਲੱਗੇਗੀ।

ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ।

Ae+AE second place sur


Example Video ਏ+ਈ ਸੁਰ



2. ਸੁਰ  ( ਈ+ਆ) ਈਆ

ਈਆ ਤੀਸਰੇ ਸਥਾਨ ਦੀ ਸੁਰ ਹੈ ਈ+ਆ। ਇਸ ਵਿੱਚ ਸੁਰ 'ਈ' ਦਾ ਆਪਣਾ ਸਥਾਨ ਤੀਸਰਾ ਹੈ। ਇਸ ਲਈ ਇਸਨੂੰ ਦੂਹਰੀ ਸੁਰ ਕਿਹਾ ਗਿਆ ਹੈ। ਸੋ ਇਹ ਸੁਰ ਚਿੰਨ੍ਹ ਤੀਸਰੇ ਸਥਾਨ ਤੇ ਲੱਗੇਗੀ।

ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ


E AAA third place vowe


Example Video ਈ+ਆ ਸੁਰ



3. ਸੁਰ  ( ਓ+ਆ) ਓਆ 

ਦੂਸਰੇ ਸਥਾਨ ਦੀ ਸੁਰ ਹੈ ਓਆ। ਇਸ ਵਿੱਚ ਸੁਰ 'ਓ' ਦਾ ਆਪਣਾ ਦੂਸਰਾ ਸਥਾਨ ਹੈ। ਇਸ ਲਈ ਇਸਨੂੰ ਦੂਹਰੀ ਸੁਰ ਕਿਹਾ ਗਿਆ ਹੈ।  ਸੋ ਇਹ ਸੁਰ ਚਿੰਨ੍ਹ ਦੂਸਰੇ ਸਥਾਨ ਤੇ ਲੱਗੇਗੀ।

ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ।

OO +AA second place vowel


Example Video ਓ+ਆ ਸੁਰ




4. ਸੁਰ ( ਓ+ਈ) ਓਈ 

ਦੂਸਰੇ ਸਥਾਨ ਦੀ ਸੁਰ ਵੀ ਓਈ ਹੈ। ਇਸ ਵਿੱਚ ਸੁਰ 'ਓ' ਦਾ ਆਪਣਾ ਦੂਸਰਾ ਸਥਾਨ ਹੈ। ਇਸ ਲਈ ਇਸਨੂੰ ਵੀ ਦੂਹਰੀ ਸੁਰ ਕਿਹਾ ਗਿਆ ਹੈ।  ਸੋ ਇਹ ਸੁਰ ਚਿੰਨ੍ਹ ਦੂਸਰੇ ਸਥਾਨ ਤੇ ਲੱਗੇਗੀ।

ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ।

OO+EE second place vowel




Example Video ਓ+ਈ ਸੁਰ




5. ਸੁਰ  ( ਊ+ਆ) ਊਆ 

ਤੀਸਰੇ ਸਥਾਨ ਦੀ ਸੁਰ ਹੈ ਊਆ। ਇਸ ਵਿੱਚ ਸੁਰ 'ਊ' ਦਾ ਆਪਣਾ ਤੀਸਰਾ ਸਥਾਨ ਹੈ। ਇਸ ਲਈ ਇਸਨੂੰ ਵੀ ਦੂਹਰੀ ਸੁਰ ਕਿਹਾ ਗਿਆ ਹੈ।  ਸੋ ਇਹ ਸੁਰ ਚਿੰਨ੍ਹ ਤੀਸਰੇ ਸਥਾਨ ਤੇ ਲੱਗੇਗੀ।

ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ।

OO+AA third place vowel


Example Video ਓ+ਈ ਸੁਰ



ਇਹ ਵੀ ਪੜ੍ਹੋ


ਤੁਹਾਨੂੰ ਦੂਹਰੀਆਂ ਸੁਰਾਂ  ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਸੰਕੇਤਕਰਨ ਵਿੱਚ ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ
ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ Message ਕਰ ਸਕਦੇ ਹੋ ਜੀ।

Post a Comment

Previous Post Next Post