PSSSB Punjabi Steno-typist Question Paper Part - 21apke saath share karne jaa raha hoon. PSSSB Punjabi Steno Question Paper 2015 PSSSB (Punjab Subordinate Service Selection Board) exam mai bole geya tha.



PSSSB Steno-Typist Question Paper (Part 21)



Maine steno paper practice karne ke liye provide kiya hai taki aap pata chal sake ki PSSSB mai steno-typist paragraph kis tarah ka bola jata hai. 

Jaise jaise new steno- typist question paper ayenge waise hi upload hote rahenge aap bas continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.




ਨੋਟ

ਸਾਨੂੰ ਦੇਖਣ ਵਿੱਚ ਆਇਆ ਹੈ ਕਿ ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਕਾਪੀਰਾਇਟ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ


80 WPM Steno Paper - 2015



Steno Typist Paper Part- 21


1. Time 2.30 Minutes



2. Time 2.30 Minutes



ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ

ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ




ਪੈਰ੍ਹਾ ਵੇਖੋ 
400 ਸ਼ਬਦ ਡੰਡੀ ਮਿਲਾ ਕੇ

                ਪੱਛਮੀ ਜਰਮਨੀ ਚੈਂਪੀਅਨ ਟ੍ਰਾਫੀ ਹਾਕੀ ਟੂਰਨਾਮੈਂਟ ਨੇ ਜਿਹੜੇ ਸਿੱਟੇ ਕੱਢੇ ਹਨ ਉਹ ਯੂਰਪੀ ਮੁਲਕਾਂ ਲਈ ਜੋ ਖੁਸ਼ੀ ਦਾ ਕਿਆਮ ਹਨ ਤਾਂ ਏਸ਼ੀਆ ਲਈ ਤਾਂ ਅਤਿਅੰਤ ਸ਼ਰਮਨਾਕ ਹਨ। ਕਾਰਨ ਇਹ ਕਿ ਜਿਹੜੀ ਹਾਕੀ ਵਿਚ ਕਦੀ ਏਸ਼ੀਆ ਦੀ ਸਰਦਾਰੀ ਹੋਇਆ ਕਰਦੀ ਸੀ ਉਸ ਉਤੇ ਅੱਜ ਯੂਰਪ ਨੇ ਕਬਜ਼ਾ ਕਰ ਲਿਆ ਹੈ। ਇਹ ਵੀ ਕਿ ਹਾਕੀ ਦੇ ਮੈਦਾਨ ਵਿਚ ਦੋ ਦਹਾਕੇ ਪਹਿਲਾਂ ਤੱਕ ਭਿੜਨ ਵਾਲੇ ਦੋ ਸਾਲ ਭਾਰਤ ਅਤੇ ਪਾਕਿਸਤਾਨ ਵੀ ਅੱਜ ਚਿੱਤ ਹੋ ਗਏ ਹਨ। ਹਾਂ ਏਨੀ ਕੁ ਤਸੱਲੀ (1) ਜ਼ਰੂਰ ਹੈ ਕਿ ਪਾਕਿਸਤਾਨ ਦੀ ਹਾਕੀ ਵਿਚ ਅਜੇ ਵੀ ਮਾੜੀ ਮੋਟੀ ਜਾਨ ਹੈ ਪਰ ਭਾਰਤੀ ਹਾਕੀ ਟੀਮ ਦੀ ਤਾਂ ਗੱਲ ਹੀ ਛੱਡੋ। ਕਿਸੇ ਮੁਲਕ  ਵਿਚ ਸਿਰਫ ਛੇ ਦੇਸ਼ਾਂ ਵਿਚ ਹਾਕੀ ਮੁਕਾਬਲੇ ਹੋਣ ਅਤੇ ਉਹ ਮੁਲਕ ਬਿਲਕੁਲ ਹੇਠਲੇ ਨੰਬਰ ਤੇ ਆਵੇ ਜਿਸ ਨੇ ਹਾਕੀ ਵਿਚ ਕਦੀ ਉਹ ਪੈੜਾਂ ਪਾਈਆਂ ਜਿਹੜੀਆਂ ਦੋ ਦਹਾਕੇ ਪਹਿਲਾਂ ਤੱਕ ਇਸ ਦਾ ਨਾਂ ਉੱਚਾ ਕਰਦੀਆਂ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਬਾਵਜੂਦ ਅਨੇਕਾਂ ਦਾਅਵਿਆਂ ਦੇ ਭਾਰਤੀ ਹਾਕੀ ਟੀਮ ਖੇਡ ਮੈਦਾਨ ਵਿਚ ਪਿਛਲੇ ਸਮੇਂ ਤੋਂ  (2) ਰੇਤ ਦੀ ਕੰਧ ਵਾਂਗ ਗਿਰ ਰਹੀ ਹੈ। ਇਸ ਦੇ ਟਾਕਰੇ ਤੇ ਉਹ ਮੁਲਕ ਹਾਕੀ ਵਿਚ ਛਾਲਾਂ ਮਾਰ ਕੇ ਅੱਗੇ ਵਧ ਰਹੇ ਹਨ ਜਿਨ੍ਹਾਂ ਨੇ ਹਾਕੀ ਭਾਰਤ ਤੋਂ ਖੇਡਣੀ ਸਿੱਖੀ ਅਤੇ ਅੱਜ ਇਸੇ ਨੂੰ ਚਿੱਤ ਕਰਨ ਲੱਗਿਆਂ ਪਲ ਭਰ ਨਹੀਂ ਲਾਉਂਦੇ। (200 ਸ਼ਬਦ)

                   ਸਪੀਕਰ ਸਾਹਿਬ ਬੈਕਰਾਉਂਡ ਤਾਂ ਦੱਸਣੀ ਪੈਂਦੀ ਹੈ। ਮਾਰਕੀਟਿੰਗ ਪ੍ਰੋਡਿਊਸ ਦਾ ਮੁੱਦਾ ਹੈ ਅਨ-ਇਮਪਲਾਈਮੈਂਟ ਦਾ ਮੁੱਦਾ ਹੈ ਲੇਕਿਨ ਇਨ੍ਹਾਂ ਨੇ ਕਿਹਾ ਕਿ ਇਹ ਮੌਕਾ ਹੈ ਟੀ.ਵੀ. ਵਾਲਿਆਂ ਨੂੰ ਵੀ ਕਹਿ ਦੇਵੋ ਕਿ ਸਾਡੀ ਗੱਲ ਤਾਂ ਸਾਡੇ ਕਹਿਣ ਦੇ ਬਾਵਜੂਦ ਵੀ ਕੋਈ ਨਹੀਂ ਸੁਣੇਗਾ ਅਤੇ ਸਾਡੇ ਕਹਿਣ ਦੇ ਬਾਵਜੂਦ ਵੀ ਸਾਨੂੰ ਮੌਕਾ ਨਹੀਂ ਮਿਲਣਾ ਕਿ ਸਾਰੀਆਂ ਗੱਲਾਂ ਸਾਡੀਆਂ ਲੋਕ ਸੁਣ ਸਕਣ। ਤੁਹਾਡੇ ਕਹਿਣ ਦੇ ਬਾਵਜੂਦ, ਤੁਹਾਡਾ ਐਲਾਨ ਕਰਨ ਦੇ ਬਾਵਜੂਦ ਸਾਨੂੰ ਟਾਈਮ ਨਹੀਂ ਮਿਲਣਾ ਕਿ ਸਾਡੀਆਂ ਗੱਲਾਂ ਪੰਜਾਬ ਦੇ (1) ਲੋਕ ਸੁਣ ਸਕਣ।  ਸ਼੍ਰੋਮਣੀ ਅਕਾਲੀ ਦਲ, ਇੱਕ ਮਹਾਨ ਦੇਸ਼ ਭਗਤਾਂ, ਅਜ਼ਾਦੀ ਘੁਲਾਟੀਆਂ ਤੇ ਸੂਰਬੀਰ ਯੋਧਿਆਂ ਦੀ ਮਹਾਨ ਜਥੇਬੰਦੀ ਹੈ। ਇਸ ਦਾ ਇਤਿਹਾਸ ਇੰਨਾ ਵਧੀਆ ਹੈ ਕਿ ਭਾਵੇਂ ਕੋਈ ਵੀ ਸ਼ਕਤੀ ਕਿਸੇ ਵੀ ਤਰ੍ਹਾਂ ਦਾ ਹਮਲਾ ਕਰੇ ਉਹ ਇਸ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਇਨ੍ਹਾਂ ਯੋਧਿਆਂ ਨੇ ਆਪਣੇ ਇਤਿਹਾਸ ਵਿੱਚ ਬਹੁਤ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਹਨ। ਗੁਰਦੁਆਰਾ ਪ੍ਰਬੰਧ ਮਹੰਤਾਂ ਕੋਲ ਸੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜ ਕੇ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਇਆ। ਗੁਰੂ ਕੇ ਬਾਗ (2) ਦਾ ਮੋਰਚਾ ਜੈਤੋ ਦਾ ਮੋਰਚਾ ਚਾਬੀਆਂ ਦਾ ਮੋਰਚਾ ਪੰਜਾਬੀ ਸੂਬੇ ਦਾ ਮੋਰਚਾ ਐਮਰਜੈਂਸੀ ਦਾ ਮੋਰਚਾ ਧਰਮ ਯੁੱਧ ਮੋਰਚਾ ਇਹ ਸਾਰੇ ਹਨ।ਮੇਰਾ ਖਿਆਲ ਹੈ ਕਿ ਇਤਿਹਾਸ ਵਿੱਚ ਅਜਿਹੀ ਕੋਈ ਪਾਰਟੀ ਨਹੀਂ ਜਿਸ ਨੇ ਦੇਸ਼ ਵਾਸਤੇ, ਸੂਬੇ ਵਾਸਤੇ, ਪੰਥ ਵਾਸਤੇ (200 ਸ਼ਬਦ) 


Post a Comment

Previous Post Next Post