ਪੰਜਾਬ ਵਿਧਾਨ ਸਭਾ ਵਿੱਚ ਕੁਝ ਸਾਲਾਂ ਵਿੱਚ ਪੰਜਾਬੀ ਸ਼ਾਰਟਹੈਂਡ ਰਿਪੋਰਟਰ, ਪੰਜਾਬੀ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਪੰਜਾਬੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਨਿਕਲਦੀਆਂ ਰਹਿੰਦੀਆਂ ਹਨ।
ਜੇ ਵਿਦਿਆਰਥੀਆਂ ਨੂੰ ਇਹ ਪਤਾ ਚਲ ਜਾਵੇ ਕਿ ਇਸ ਵਿੱਚ ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਤਾਂ ਇਸ ਤੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ।
ਇਸ ਵੈਬਸਾਈਟ ਦਾ ਮਕਸਦ ਹੀ ਇਹੀ ਹੈ ਕਿ ਸਟੈਨੋ ਵਿਦਿਆਰਥੀਆਂ ਲਈ ਨਵੀਂ ਤੋਂ ਨਵੀਂ ਚੀਜ਼ ਸਨਮੁਖ ਕੀਤੀ ਜਾਵੇ ਤਾਂ ਕਿ ਉਨ੍ਹਾਂ ਦਾ ਸਟੈਨੋ ਪ੍ਰਤੀ ਹੌਂਸਲਾ ਵੱਧਦਾ ਰਹੇ।
ਪੰਜਾਬ ਵਿਧਾਨ ਸਭਾ ਵਿੱਚ ਡਿਬੇਟ ਵਿੱਚੋਂ ਹੀ ਅਲੱਗ ਅਲੱਗ ਪੈਰਾਗਰਾਫ ਕਰਕੇ ਸ਼ਬਦਾਵਲੀ ਬੋਲੀ ਜਾਂਦੀ ਹੈ, ਤੇ ਇਨ੍ਹਾਂ ਪੇਪਰਾਂ ਨੂੰ ਪਾਸ ਕਰਨ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ।
ਅਸੀਂ ਇਸ ਵਿੱਚ 4 ਪੇਪਰ ਪੰਜਾਬੀ ਰਿਪੋਰਟਰ, 2 ਪੇਪਰ ਜੂਨੀਅਰ ਸਕੇਲ ਸਟੈਨੋਗ੍ਰਾਫਰ ਤੇ 4 ਪੇਪਰ ਪੰਜਾਬੀ ਸਟੈਨੋ ਟਾਈਪਿਸਟ ਦੇ ਲੈ ਕੇ ਆਏ ਹਾਂ। ਇਹ ਪੋਸਟਾਂ ਵਿਧਾਨ ਸਭਾ ਵਿੱਚ ਕਦੇ ਵੀ ਆ ਸਕਦੀਆਂ ਹਨ, ਜੇ ਇਨ੍ਹਾਂ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਤੁਹਾਡੇ ਲਈ ਵਧੀਆ ਹੋਵੇਗਾ।
Punjabi Reporter, Junior Scale Steno & Steno-Typist
Life Time Access
Please Message on Whats App No. 98771-10107
Punjabi Reporter Paper-1
Punjabi Reporter Paper-2
Punjabi Reporter Paper-3
Punjabi Reporter Paper-4
Punjabi Junior Scale
Punjabi Junior Scale Paper-1
Punjabi Junior Scale Paper-2
Punjabi Steno Typist
Punjabi Typist Paper-1
Punjabi Typist Paper-2
Punjabi Typist Paper-3
Punjabi Typist Paper-4
🙏 thanks
ReplyDeleteDhanwaad g paper vadiya ne g te dictation v
ReplyDeleteGood 👍
ReplyDeletethanks g reporter de paper bahut vdiya dictate kite ne g
ReplyDeleteThank all
ReplyDeleteDnbaad sir g
ReplyDeletePost a Comment