ਰੋਜ਼ਾਨਾ ਡਿਕਟੇਸ਼ਨ ਪਰੈਕਟਿਸ ਵਿੱਚ ਗੁਰੂਆਂ ਵਾਲੀ ਸ਼ਬਦਾਵਲੀ ਨਾ-ਮਾਤਰ ਹੀ ਵਰਤੋਂ ਵਿੱਚ ਆਉਂਦੀ ਹੈ, ਕਿਉਕਿਂ ਐਸੀ ਮੈਗਜ਼ੀਨ ਅੱਜ ਤੱਕ ਕਦੇ ਨਹੀਂ ਆਈ।


Guru Paragraphs Dictations Magazine 80 WPMਬਹੁਤ ਚਿਰਾਂ ਤੋਂ ਪੰਜਾਬੀ ਸ਼ਾਰਟਹੈਂਡ ਵਿਦਿਆਰਥੀ ਵੀ ਡਿਮਾਂਡ ਕਰ ਰਹੇ ਸੀ ਕਿ ਗੁਰੂਆਂ ਵਾਲੇ ਪੈਰਾਗਰਾਫ ਵੈਬਸਾਇਟ ਤੇ ਅਪਲੋਡ ਕੀਤੇ ਜਾਣ ਜਾਂ ਫਿਰ ਇਸ ਦੀ ਕੋਈ ਮੈਗਜ਼ੀਨ ਤਿਆਰ ਕੀਤੀ ਜਾਵੇ। ਜਿਸ ਵਿੱਚ ਸਾਰੇ ਪੈਰਾਗਰਾਫ ਗੁਰੂਆਂ ਰਿਲੇਟਿਡ ਹੀ ਹੋਣ, ਕਿਉਂਕਿ PSSSB ਪੇਪਰਾਂ ਵਿੱਚ 100 ਵਿਚੋਂ 60% ਗੁਰੂਆਂ ਵਾਲੇ ਪੈਰਾਗਰਾਫ ਬੋਲੇ ਜਾਂਦੇ ਹਨ।

ਇਕਦਮ ਐਸੀ ਸ਼ਬਦਾਵਲੀ ਆ ਜਾਵੇ ਤਾਂ ਵਿਦਿਆਰਥੀ ਲਈ ਏਸੇ ਪੈਰਾਗਰਾਫ ਨੂੰ ਲਿਖਣਾ ਔਖਾ ਹੋ ਜਾਂਦਾ ਹੈ ਕਿਉਕਿਂ ਨਿੱਤ ਦਿਨ ਐਸਾ ਪੈਰਾਗਰਾਫ ਦੀ ਪਰੈਕਟਿਸ ਨਹੀਂ ਹੁੰਦੀ।

ਸੋ ਇਸ ਨੂੰ ਦੇਖਦੇ ਹੋਏ ਹੀ ਇਹ ਮੈਗਜ਼ੀਨ ਤਿਆਰ ਕੀਤੀ ਗਈ ਹੈ ਜਿਸ ਵਿੱਚ 50 ਪੈਰਾਗਰਾਫ ਸਿਰਫ ਗੁਰੂਆਂ ਵਾਲੇ ਹੀ ਹਨ ਤੇ ਇਹਨਾਂ ਦੀ ਸ਼ਬਦਾਵਲੀ ਵੀ ਔਖੀ ਹੈ।


Click Above Buy this Magazine

Price - 80/- Rs.ਜਿਸ ਨੇ Subscription ਲਈ ਹੈ ਸਿਰਫ ਉਹ ਹੀ Dictations ਨੂੰ ਚਲਾ ਸਕਦੇ ਹਨ।


Buy Karne ke baad hi aap dictations ko play & Magazine ko dekh kar skte hai.


Price- 80 Rs Subscription

Click Buy /button


Play Dictations/button

15 Comments

 1. ਈਸਵੀ, ਈਸਵੀਂ

  ReplyDelete
 2. ਧੰਨਵਾਦ ਸਰ ਜੀ, ਗੁਰੂ ਪੈਰਾਗਰਾਫ ਮੈਗਜ਼ੀਨ ਬਹੁਤ ਵਧੀਆ ਤੇ ਇਸ ਦੀ ਸ਼ਬਦਾਵਲੀ ਪੇਪਰ ਵਿੱਚ ਆਉਣ ਵਾਲੀ ਹੈ

  ReplyDelete
 3. Sir thank you so much for this magazine , very good thanks

  ReplyDelete
 4. Sir ji speed ni bnn rhi ji 60 te hi khdi aa speed koi solution dasso koi help ni kr sir 😔

  ReplyDelete
 5. Dear Pehle dictation nu bilkul slow leekho jini speed te leekh skde ho... Jado paragraph nu bilkul sahi tarah naal leekhlo phir speed increase karo.. Like 70 WPM, 80 WPM, 90 WPM.

  Jado daily is tarah karn lagjoge speed automatic increase honi shuru ho jayegi. Paragraph leekhn toh pehla practice kar leya jaye ta vadiya rahega... 10 Times paragraph nu practice karo. .... Daily paragraph type karo.. Apni mistakes check karo ki mai kithe galat haan. Tusi bas accuracy wal dhyan dena , Speed apne aap bandi jayegi tahanu pata v nahi lagega..

  For more information contact- Whats App Number 98771 10107

  ReplyDelete
 6. Great Magazine thanks Sir

  ReplyDelete
 7. Sir pdf buy kiti aw guru paragraphs wali but open ni ho rhi pls dseyo kida chlegi dictation

  ReplyDelete
 8. Dear open in Google Drive app te chalao G.... Jado start dictations te click karonge us time Google Drive app choose karo..

  ReplyDelete
 9. Sr ji me eh 2 book buy kitiyan but Kheda paragraph di dictation ta chldi aa drive ch but guru paragraph di dictation ni chldi .sr plz guru paragraph di dictation v de deo

  ReplyDelete
 10. Please send gmail id. Message on what's app number 98771-10107

  ReplyDelete
 11. Sir help me am seeing paragraph in my google drive please contact me 9855777872

  ReplyDelete
 12. Dear apki problem solve kr di gayi hai. Please check your mail and whats app

  ReplyDelete

Post a Comment

Previous Post Next Post