PSSSB ਬੋਰਡ ਵੱਲੋਂ ਕੁਝ ਦਿਨ ਪਹਿਲਾਂ ਹੀ ਨਵੀਆਂ ਪੋਸਟਾਂ ਕੱਢੀਆਂ ਗਈਆਂ ਹਨ, ਜਿਸ ਵਿੱਚ ਨਿੱਜੀ ਸਹਾਇਕ, ਸੀਨੀਅਰ ਸਕੇਲ ਸਟੈਨੋਗ੍ਰਾਫਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਪੰਜਾਬੀ ਸ਼ਾਰਟਹੈਂਡ ਇੰਸਟਰਕਟਰ ਦੀਆਂ ਪੋਸਟਾਂ ਹਨ।


PA, Instructor, Junior and Senior

ਇਹ ਪੇਪਰ ਘੱਟੋ-ਘੱਟ 6 ਮਹੀਨੇ ਜਾਂ ਸਾਲ ਤੋਂ ਪਹਿਲਾਂ ਨਹੀਂ ਹੁੰਦਾ, ਜਿਸ ਵਿੱਚ ਵਿਦਿਆਰਥੀ ਆਪਣੀ ਤਿਆਰੀ ਇੱਕ ਵਧੀਆ ਤਰੀਕੇ ਨਾਲ ਕਰ ਸਕਦਾ ਹੈ।

ਇਹਨਾਂ ਸਾਰੀਆਂ ਪੋਸਟਾਂ ਵਿੱਚ ਪੰਜਾਬੀ 100 ਸ਼ਬਦ ਪ੍ਰਤੀ ਮਿੰਟ ਅਤੇ ਅੰਗਰੇਜ਼ੀ 60 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਸ਼ਨ ਡਿਕਟੇਟ ਕੀਤੀ ਜਾਵੇਗੀ।


ਇਹਨਾਂ ਸਾਰਿਆਂ ਵਿੱਚ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ 100 ਸ਼ਬਦ ਪ੍ਰਤੀ ਮਿੰਟ ਤੇ ਹੀ ਬੋਲੀ ਜਾਣੀ ਹੈ।


1. ਜੂਨੀਅਰ ਸਕੇਲ ਸਟੈਨੋਗਰਾਫਰ ਵਿੱਚ ਪੰਜਾਬੀ ਵਿੱਚ 500 ਸ਼ਬਦ ਦੇ ਪਿੱਛੇ 8 ਪ੍ਰਤੀਸ਼ਤ ਗਲਤੀਆਂ ਅਤੇ ਅੰਗਰੇਜ਼ੀ ਵਿੱਚ 200 ਸ਼ਬਦ ਦੇ ਪਿੱਛੇ 8 ਪ੍ਰਤੀਸ਼ਤ ਗਲਤੀਆਂ ਮਾਫ ਹੁੰਦੀਆਂ ਹਨ।

2. ਸੀਨੀਅਰ ਸਕੇਲ ਸਟੈਨੋਗ੍ਰਾਫਰ ਵਿੱਚ  500 ਸ਼ਬਦ ਦੇ ਪਿੱਛੇ 4 ਪ੍ਰਤੀਸ਼ਤ ਗਲਤੀਆਂ ਅਤੇ ਅੰਗਰੇਜ਼ੀ ਵਿੱਚ 500 ਸ਼ਬਦ ਦੇ ਪਿੱਛੇ 4 ਪ੍ਰਤੀਸ਼ਤ ਗਲਤੀਆਂ ਮਾਫ ਹੁੰਦੀਆਂ ਹਨ।

3.  PA ਨਿੱਜੀ ਸਹਾਇਕ ਵਿੱਚ ਵੀ 500 ਸ਼ਬਦ ਦੇ ਪਿੱਛੇ 4 ਪ੍ਰਤੀਸ਼ਤ ਗਲਤੀਆਂ ਅਤੇ ਅੰਗਰੇਜ਼ੀ ਵਿੱਚ 500 ਸ਼ਬਦ ਦੇ ਪਿੱਛੇ 4 ਪ੍ਰਤੀਸ਼ਤ ਗਲਤੀਆਂ ਮਾਫ ਹੁੰਦੀਆਂ ਹਨ।

4. ਪੰਜਾਬੀ ਸ਼ਾਰਟਹੈਂਡ ਇੰਸਟਰਕਟਰ ਪੰਜਾਬੀ ਸ਼ਾਰਟਹੈਂਡ ਦੇ ਵਿੱਚ 500 ਸ਼ਬਦ ਦੇ ਪਿੱਛੇ 8 ਪ੍ਰਤੀਸ਼ਤ ਗਲਤੀਆਂ ਮਾਫ ਹੁੰਦੀਆਂ ਹਨ।


Daily Punjabi 100 & 110 WPM Dictations

English 60 WPM Dictations


1 Month Subscription Plan


250 Rs Monthly

 Punjabi 100 & 110 WPM and English 60 WPM Dictations


400 Rs Monthly 

Punjabi 100 & 110 WPM Paragraphs Checking


500 Rs

 Monthly Daily Punjabi and English Paragraphs Checking


ਤੁਸੀਂ ਰੋਜ਼ਾਨਾ ਆਪਣਾ ਪੈਰਾਗਰਾਫ ਟਾਈਪ ਕਰਕੇ Whatspp ਤੇ ਭੇਜ ਸਕਦੇ ਹੋ ਰਾਤ 11 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਗਲਤੀਆਂ ਕੱਢ ਕੇ ਵਾਪਿਸ ਭੇਜ ਦਿੱਤਾ ਜਾਵੇਗਾ।


Without Checking Per Month

Click Buy 250 Rs Pack /button


With Checking only Punjabi Per Month

Click Buy 400 Rs Pack /button


With Checking Both Punjabi and English

Click Buy 500 Rs Pack /button


 English Shorthand 60 WPM Dictations

Click Buy 100 Rs Pack /button



Play Dictations/button


 Buy Other Magazine Papers

14 Comments

Post a Comment

Previous Post Next Post