ਵੈਬਸਾਈਟ ਤੇ ਜਿੰਨੀਆਂ ਵੀ ਡਿਕਟੇਸ਼ਨਜ਼ ਰੋਜ਼ ਅਪਲੋਡ ਹੋ ਰਹੀਆਂ ਹਨ ਉਨ੍ਹਾਂ ਵਿੱਚ ਖੇਡਾਂ ਤੇ ਸੱਭਿਆਚਾਰ ਪੈਰਾਗਰਾਫ ਬਹੁਤ ਘੱਟ ਡਿਕਟੇਟ ਕੀਤੇ ਜਾਂਦੇ ਹਨ।

Khed Paragraphs
ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਵਲੋਂ ਇਹ ਬੇਨਤੀ ਬਾਰ ਬਾਰ ਕੀਤੀ ਗਈ ਸੀ ਕਿ ਖੇਡਾਂ ਅਤੇ ਸੱਭਿਆਚਾਰਕ ਮੈਗਜ਼ੀਨ ਤਿਆਰ ਕੀਤੀ ਜਾਵੇ, ਜਿਸ ਵਿੱਚ ਇਸਦੇ ਸੰਬਧਿਤ ਹੀ ਪੈਰਾਗਰਾਫ ਹੋਣ।

PSSSB ਵਿੱਚ ਵੀ 50 ਪ੍ਰਤੀਸ਼ਤ ਖੇਡ ਤੇ ਸੱਭਿਆਚਾਰ ਪੈਰਾਗਰਾਫ ਬੋਲੇ ਗਏ ਹਨ, ਐਸੀ ਸ਼ਬਦਾਵਲੀ ਨੂੰ ਕਵਰ ਕਰਨਾ ਸ਼ਾਰਟਹੈਂਡ ਵਿਦਿਆਰਥੀਆਂ ਲਈ ਇਕਦਮ ਔਖਾ ਹੋ ਜਾਂਦਾ ਹੈ।

ਸੋ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੀਂ ਤੋਂ ਨਵੀਂ ਸ਼ਬਦਾਵਲੀ ਪ੍ਰਦਾਨ ਕਰਦਾ ਰਹਾਂ। ਮੈਨੂੰ ਯਕੀਨ ਹੈ ਕਿ ਇਹ ਸ਼ਬਦਾਵਲੀ ਵਿਦਿਆਰਥੀ ਨੂੰ ਪਸੰਦ ਆਵੇਗੀ।Magazineਮੈਗਜ਼ੀਨ ਲੈਣ ਤੋਂ ਬਾਅਦ ਹੀ ਤੁਸੀਂ ਡਿਕਟੇਸ਼ਨਜ਼ ਨੂੰ ਸੁਣ ਸਕਦੇ ਹੋ।


Price- 70 Rs Only.


Click Buy /button


Play Dictations/button


28 Comments

 1. Bht bht dhanwad sir ji, mai kal raat hi purchse kiti is magzine de paragarph bht hi vdiye ne te dictations v

  ReplyDelete
 2. I purchase it but i cant play the dictation what can i do for play dictation. Guide me

  ReplyDelete
 3. Ok problem is solved and I play dictation without any problem

  ReplyDelete
 4. ਇਤਰਫਲੇਲ, ਨਿਸਚਿਤ, ਆਨੰਦਿਤ, ਬਾਗੀਚਾ ਗਲਤ ਹਨ ਜਾ ਸਹੀ ਕਿਰਪਾ ਕਰਕੇ ਗਾਈਡ ਕਰਿ ਓ

  ReplyDelete
 5. Shorthand rule according sahi ne g, kyunki ehna di sense nhi change hoyi.. Je tusi bilkul hi sense change kardo pir galti hai.. Je dictator de paragraph ch ewe leekhya hoyega oh is tarah hi bolega..

  ReplyDelete
 6. Psssb rules website te upload ne jaake dekh skde ho g..

  ReplyDelete
 7. Sir speed kinni ae magzine dic di?

  ReplyDelete
 8. 80 WPM speed, bina dandi toh mark hai g. PSSSB paper layi apni speed 80 WPM toh upar hi rakho g...

  ReplyDelete
 9. Dhnwd sir g bht vdiya magazine hai, paragraphs nd dictations good hai g.

  ReplyDelete
 10. sir i bought this book just now but dictations are not playing

  ReplyDelete
 11. Instamojo
  ₹76.02 Paid
  NOTE FROM PUNJABI SHORTHAND
  ਧੰਨਵਾਦ ਜੀ।
  ਅਜੇ ਤੱਕ subscription ਨਹੀਂ ਮਿਲੀ ਜੀ
  ਮੈਗਜ਼ੀਨ ਲੈਣ ਤੋਂ 5 ਮਿੰਟ ਤੱਕ ਤੁਹਾਨੂੰ Subscription ਦੇ ਦਿੱਤੀ ਜਾਵੇਗੀ।
  PAYMENT DETAILS
  Payment ID
  MOJO2823T05A42979441
  Order Amount
  ₹70
  Convenience Fee
  ₹6.02
  Total Amount
  ₹76.02
  Paid for
  ਖੇਡਾਂ ਅਤੇ ਸੱਭਿਆਚਰ ਮੈਗਜ਼ੀਨ
  Paid To
  Punjabi Shorthand
  Reply to this email to get in touch with Punjabi Shorthand.

  Report an issue


  Share this on social media Share on Facebook Share on Twitter Share on LinkedIn

  Do you own a business?
  Collect payments using Instamojo
  Sign Up Now
  © 2022 Instamojo. All Rights Reserved.
  3rd floor, Maa Grace, 12, 7th Cross Road, Koramangala 1A Block, Bangalore - 560034

  ReplyDelete
 12. baltej_singh122@yahoo.com ਤੇ Subscription ਦਿੱਤੀ ਜਾ ਚੁੱਕੀ ਹੈ ਜੀ.... ਜੇ ਤੁਹਾਡੀ ਕੋਈ Gmail ID ਹੈ ਉਹ ਵੀ ਦੇ ਦਿੱਤੀ ਜਾਵੇ ਜੀ।

  ReplyDelete
 13. Baltejsinghfdk@gmail.com

  ReplyDelete
  Replies
  1. Thanks for Subscription mail sent your e-mail ID - Baltejsinghfdk@gmail.com

   Delete
 14. Sir ji ਮੇਲ ਮਿਲੀ ਨਹੀਂ ਦੁਬਾਰਾ baltej_singh122@yahoo.com ਤੇ ਭੇਜਣ ਦੀ ਕਿਰਪਾਲਤਾ ਕਰਨਾ ਜੀ

  ReplyDelete
 15. PDF file ਮਿਲੀ ਨਹੀਂ ਜੀ ਦੁਬਾਰਾ ਮੇਰੀ ਮੇਲ baltej_singh122@yahoo.com ਤੇ ਭੇਜਣ ਦੀ ਖੇਚਲ ਕਰੋ ਜੀ
  Instamojo
  ₹76.02 Paid
  NOTE FROM PUNJABI SHORTHAND
  ਧੰਨਵਾਦ ਜੀ।

  ਮੈਗਜ਼ੀਨ ਲੈਣ ਤੋਂ 5 ਮਿੰਟ ਤੱਕ ਤੁਹਾਨੂੰ Subscription ਦੇ ਦਿੱਤੀ ਜਾਵੇਗੀ।
  PAYMENT DETAILS
  Payment ID
  MOJO2823T05A42979441
  Order Amount
  ₹70
  Convenience Fee
  ₹6.02
  Total Amount
  ₹76.02
  Paid for
  ਖੇਡਾਂ ਅਤੇ ਸੱਭਿਆਚਰ ਮੈਗਜ਼ੀਨ
  Paid To
  Punjabi Shorthand
  Reply to this email to get in touch with Punjabi Shorthand.

  Report an issue


  Share this on social media Share on Facebook Share on Twitter Share on LinkedIn

  Do you own a business?
  Collect payments using Instamojo
  Sign Up Now
  © 2022 Instamojo. All Rights Reserved.
  3rd floor, Maa Grace, 12, 7th Cross Road, Koramangala 1A Block, Bangalore - 560034

  ReplyDelete
 16. Dear, PDF gmail te nahi ayegi, upar dictations te link dita hoya usnu play karo... Open ho jayega.... Any query please message on whats app No. 98771-10107

  ReplyDelete
 17. Dictations Google Drive vich play honigyan... Play Dictations button Buy de neeche dita hoya g...

  ReplyDelete
 18. ਗੁੜ੍ਹਤੀ ਜਾ ਗੁੜਤੀ
  ਕਿਹੜਾ ਸਹੀ ਹੈ ਜੀ
  ਰਿਵਾਜ਼ ਜਾ ਰਿਵਾਜ

  ReplyDelete
 19. ਖੇਡਾਂ ਤੇ ਸਭਿਆਚਾਰ ਪੈਰੇ ਸਬਸਕ੍ਰਿਪਸ਼ਨ ਲਿਆ ਸੀ ਪਰ ਅਫਸੋਸ ਖੇਡਾਂ ਸੰਬੰਧਿਤ ਕੇਵਲ 2/3 ਪੈਰੇ ਹੀ ਹਨ ਬੜਾ ਅਫਸੋਸ ਹੋਇਆ ਸਾਰਾ ਪੈਰੇ ਸਭਿਆਚਾਰ ਨਾਲ ਸੰਬੰਧਿਤ ਹਨ।
  ਖੇਡਾਂ ਵਾਲੇ ਪੈਰੇ ਨਾ ਦੇ ਬਰਾਬਰ ਹਨ ਜਦੋਂ ਕਿ ਮੈਂ ਖੇਡਾਂ ਕਰਕੇ ਸਬਸਕ੍ਰਿਪਸ਼ਨ ਲਿਆ ਸੀ

  ReplyDelete
 20. ਪਹਿਲਾ 12 ਪੈਰਾਗਰਾਫ ਖੇਡਾਂ ਨਾਲ ਸਬੰਧਿਤ ਹਨ ਜੀ, ਤੇ ਬਾਕੀ ਦੇ ਪੈਰਾਗਰਾਫ ਸੱਭਿਆਚਾਰ ਨਾਲ ਸਬੰਧਿਤ ਹਨ। 480 ਵਿਦਿਆਰਥੀਆਂ ਵਿੱਚੋਂ ਪਹਿਲੇ ਤੁਸੀਂ ਹੋ ਜਿਸਨੇ ਇਹ ਕਿਹਾ ਕੀ ਖੇਡ਼ਾਂ ਨਾਲ ਸਬੰਧਿਤ ਨਹੀਂ ਹਨ।

  ਜੇ ਤੁਹਾਨੂੰ ਸਬਸਕ੍ਰਿਪਸ਼ਨ ਲੈ ਕੇ ਅਫਸੋਸ ਹੋ ਰਿਹਾ ਤਾਂ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਜੀ। ਤੁਹਾਡੇ Account ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ ਜੀ।

  Apni Acccount details tusi whats app number te share kar skde ho.. Whats app Number Contact us vich leekheya hoya g.

  ReplyDelete

Post a Comment

Previous Post Next Post