PSSSB ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਕੁਝ ਵੀ ਬੋਲਿਆ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਆ ਸਕਦੀ ਹੈ। ਸੌਖੀ ਤੋਂ ਸੌਖੀ ਤੇ ਔਖੀ ਤੋਂ ਔਖੀ। ਇਸ ਲਈ ਵਿਦਿਆਰਥੀ ਨੂੰ ਹਰ ਤਰ੍ਹਾਂ ਦੀ ਸ਼ਬਦਾਵਲੀ ਲਿਖਣੀ ਆਉਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਸ਼ਾਰਟਹੈਂਡ ਪੇਪਰ ਵਿੱਚ ਮਾਰ ਨਾ ਖਾ ਸਕੇ।



Politics and Miscellaneous Magazine



PSSSB ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ  70 ਪ੍ਰਤੀਸ਼ਤ ਰਾਜਨੀਤੀ ਅਤੇ ਫੁਟਕਲ ਪੈਰਾਗਰਾਫ ਵੀ ਬੋਲੇ ਗਏ ਹਨ। ਜ਼ਿਆਦਾਤਰ ਇਹ ਸ਼ਬਦਾਵਲੀ ਅਜੀਤ ਤੇ ਪੰਜਾਬੀ ਟ੍ਰਿਬਿਊਨ ਵਿੱਚੋਂ ਹੀ ਬੋਲੀ ਜਾਂਦੀ ਹੈ। 

ਸੋਂ 50 ਪੈਰਾਗਰਾਫ ਨੂੰ ਅਲੱਗ ਅਲੱਗ ਸਪੀਡ ਤੇ ਡਿਕਟੇਟ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਸੌਖੇ ਹੱਥੀ ਐਸੀ ਸ਼ਬਦਾਵਲੀ ਦੀ ਆਦਤ ਪਾ ਲਵੇ ਤੇ ਉਸਦਾ ਹੱਥ ਰਵਾਨਗੀ ਨਾਲ ਚੱਲਦਾ ਰਹੇ।

ਸੋ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੀਂ ਤੋਂ ਨਵੀਂ ਸ਼ਬਦਾਵਲੀ ਪ੍ਰਦਾਨ ਕਰਦਾ ਰਹਾਂ। 



Politics



ਮੈਗਜ਼ੀਨ ਲੈਣ ਤੋਂ ਬਾਅਦ ਹੀ ਤੁਸੀਂ ਡਿਕਟੇਸ਼ਨਜ਼ ਨੂੰ ਸੁਣ ਸਕਦੇ ਹੋ।

50 Paragraphs with different speed Dictations.


4 Comments

  1. ਧੰਨਵਾਦ ਸਰ ਜੀ ਤੁਸੀਂ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਹੋ, ਜੋ ਬਹੁਤ ਹੀ ਸ਼ਲਾਘਾਯੋਗ ਹੈ.... ਫਿਰ ਤੋਂ ਧੰਨਵਾਦ punjabishorthand.com

    ReplyDelete
  2. Vry very thanks punjabi shorthand

    ReplyDelete

Post a Comment

Previous Post Next Post