PSSSB Punjabi Steno Question Paper Part - 7 aaj apke saath share karne jaa raha hoon. PSSSB Punjabi Steno Question Paper 2016 PSSSB exam mai bole geya tha.



PSSSB Steno-Typist Question Paper [Part 7]

Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 7



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 


ਲੋਕਤੰਤਰ ਸਰਕਾਰ ਅਜਿਹੀ ਸਰਕਾਰ ਹੈ ਜੋ ਲੋਕਾਂ ਦੀ, ਲੋਕਾਂ ਵਾਸਤੇ ਅਤੇ ਲੋਕਾਂ ਦੁਆਰਾ ਚੁਣੀ ਹੋਵੇ । ਗਣਤੰਤਰ ਦਾ ਸ਼ਬਦਾਵਲੀ ਅਰਥ ਅਜਿਹਾ ਰਾਜ ਹੈ ਜਿਸ ਵਿਚ ਹੌਲੀ ਹੌਲੀ, ਸਮੇਂ ਸਮੇਂ, ਰਾਤੋ ਰਾਤ ਪੂਰਨ ਸ਼ਕਤੀ ਉਸ ਰਾਜ ਦੇ ਵੋਟਰਾਂ ਦੇ ਹੱਥ ਵਿਚ ਦੇ ਦਿੱਤੀ ਜਾਵੇ । ਅਜਿਹੇ ਰਾਜ ਦਾ ਮੁਖੀਆ ਨਾ ਮਾਤਰ ਹੁੰਦਾ ਹੈ ਅਤੇ ਉਹ ਤਨ, ਮਨ ਨਾਲ ਰਲ ਮਿਲ ਕੇ, ਮਿਲ ਜੁਲ ਕੇ, ਲੋਕਾਂ ਦੇ ਮੇਲ ਮਿਲਾਪ ਦੁਆਰਾ ਚੁਣਿਆ ਗਿਆ ਹੁੰਦਾ ਹੈ  ਅਸਲ ਸ਼ਕਤੀ ਕਾਰਜਪਾਲਿਕਾ, ਨਿਆਂਪਾਲਿਕਾ ਦੇ ਹੱਥ (1) ਵਿੱਚ ਹੁੰਦੀ ਹੈ। ਇਸ ਪਰਿਭਾਸ਼ਾ ਦੇ ਮੁੱਖ ਆਧਾਰ ਤੇ ਹੀ ਭਾਰਤ ਨੂੰ 26 ਜਨਵਰੀ 1950 ਨੂੰ ਇਕੋ ਇਕ ਗਣਤੰਤਰ ਨੂੰ ਐਲਾਨਿਆ ਗਿਆ। ਭਾਵੇਂ ਆਜ਼ਾਦੀ ਦੀ ਉਥਲ ਪੁਥਲ ਤੇ ਬਾਅਦ 15 ਅਗਸਤ, 1947 ਨੂੰ ਦਿਨ ਦਿਹਾੜੇ, ਇੰਨ-ਬਿੰਨ ਬੜੀ ਸੂਝ-ਬੂਝ ਨਾਲ ਲੇਖਾ-ਜੋਖਾ ਕਰਕੇ ਭਾਰਤ ਵਰਸ਼ ਆਜ਼ਾਦ ਹੋ ਗਿਆ ਸੀ ਪਰ ਹਾਲੇ ਤੱਕ ਕੋਈ ਰੂਪ ਰੇਖਾ ਨਾ ਉੱਘੜੀ ਅਤੇ ਇਸਦਾ ਰਾਜਨੀਤਕ ਪੱਧਰ ਇਕ ਡੋਮੀਨੀਅਨ ਰਾਜ ਵਰਗਾ ਹੀ ਸੀ। ਬੜੀ ਸਹਿਣਸ਼ੀਲਤਾ ਨਾਲ ਬਿਨਾਂ ਕਿਸੇ ਹਿਚਕਚਾਹਟ ਦੇ 26 ਜਨਵਰੀ 1950 (2) ਨੂੰ ਦੇਸ਼ ਦੇ ਕੋਨੇ ਕੋਨੇ ਵਿਚੋਂ ਖੁਸ਼ੀ-ਖੁਸੀ ਇਹ ਪ੍ਰਥਾ ਪੂਰੀ ਤਰ੍ਹਾਂ ਖਤਮ ਕਰ ਦਿਤੀ ਗਈ ਅਤੇ ਭਾਰਤ ਪੂਰੀ ਤਰ੍ਹਾਂ ਸੰਪੂਰਨ ਗਣਰਾਜ ਵਜੋਂ ਹੋਦ ਵਿਚ ਆ ਗਿਆ। ਪਰ ਦੂਰ ਦਰਸ਼ਨ ਉਤੇ ਵਾਰ ਵਾਰ ਬਿਆਨਬਾਜ਼ੀ ਦੇ ਬਾਵਜੂਦ ਕੀ ਲੋਕਾਂ ਨੂੰ ਸੰਪੂਰਨ 

        ਸਵਰਾਜ ਸੱਚ ਮੁੱਚ ਬਿਨਾਂ ਹਿਲਜੁਲ ਦੀ ਰੂਪ ਰੇਖਾ ਦੇ ਸਾਡਾ ਜਨਮਸਿੱਧ ਅਧਿਕਾਰ ਹੈ ਅਤੇ ਬਿਨਾਂ ਚਿਤ ਚੇਤਾ ਇਹ ਅਧਿਕਾਰ ਭਾਰਤ ਨੂੰ 26 ਜਨਵਰੀ 1950 ਨੂੰ ਲਟ ਲਟ ਬਲਦੀ ਜੋਤ ਨਾਲ ਮਿਲਿਆ। ਇਸ ਲਈ 26 ਜਨਵਰੀ ਦੇ ਦਿਨ ਦਾ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਹੈ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਅਧਿਕਾਰ ਨਵੇਂ ਨਰੋਏ ਰੂਪ ਵਿਚ ਭਾਰਤ ਨੂੰ ਮਿਲਿਆ ਕੀ ਉਹ ਅਧਿਕਾਰ ਦੇਸ਼ ਵਾਸੀਆਂ ਨੂੰ ਵੀ ਮਿਲਿਆ। ਜਿਹੜੇ ਮੋਟੇ ਮੋਟੇ ਵਾਅਦੇ ਰੋਟੀ ਰੋਜ਼ੀ, ਖਾਣ ਪੀਣ ਪਹਿਨਣ, (1) ਕੁੱਲੀ ਗੁੱਲੀ ਜੁੱਲੀ ਦੀ ਬਰਾਬਰੀ ਦੇ ਇਸ ਸ਼ੁਭ ਦਿਨ ਕੀਤੇ ਗਏ ਕੀ ਉਹ ਵੱਧ ਘੱਟ ਨੇੜੇ ਤੇੜੇ ਕਿਸੇ ਰੰਗ ਦੇਗ ਨਾਲ ਪੂਰੇ ਕੀਤੇ ਗਏ। ਕੀ ਅਸੀਂ ਸੰਵਿਧਾਨ ਦੇ ਨਿਰਮਾਤਾਵਾਂ ਦੇ ਆਸ਼ੇ ਉਤੇ ਸੱਚ ਮੁੱਚ, ਕਚੇ ਪਕੇ ਤਨ ਮਨ ਨਾਲ ਪੂਰੀ ਤਰ੍ਹਾਂ ਚਲ ਸਕੇ ਹਾਂ। ਸੰਵਿਧਾਨ ਵਿਚ  ਸਾਫ ਤੌਰ ਤੇ ਦਰਜ ਹੈ ਕਿ ਭਾਰਤ ਇਕ ਸੰਪੂਰਨ ਲੋਕਤੰਤਰੀ ਸਮਾਜਵਾਦੀ ਧਰਮ ਨਿਰਪੱਖ ਗਣਰਾਜ ਹੋਵੇਗਾ ਜਿਸ ਵਿਚ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਸ਼ਕਲ ਸੂਰਤ, ਜਾਤ ਪਾਤ, ਵੱਖ ਵੱਖ, ਮਨੁੱਖ ਮਨੁੱਖ ਦੇ (2) ਵਿਤਕਰੇ ਤੋਂ ਪੂਰੇ ਪੂਰੇ ਅਧਿਕਾਰ ਹੋਣਗੇ। ਪਰ ਕੀ ਇਹ ਸਭ ਕੁਝ ਹਰ ਔਰਤ ਮਰਦ, ਬੱਚੇ ਬੁੱਢੇ , ਮਾਤਾ ਪਿਤਾ ਅਤੇ ਭੈਣ ਭਰਾ ਨੂੰ ਮਿਲਿਆ ਸਭ ਨੂੰ ਹਰ ਖੇਤਰ ਆਰਥਿਕ ਖੇਤਰ, ਸਮਾਜਿਕ ਖੇਤਰ, ਰਾਜਨੀਤਕ ਖੇਤਰ, ਵਿਦਿਅਕ ਖੇਤਰ ਵਿਚ ਇਕੋ ਜਿਹੇ ਮੋਕੇ ਪ੍ਰਦਾਨ ਕੀਤੇ ਜਾਣਗੇ 


Niche comment karke aap punjabi and english shorthand related kuch bhi pooch sakte hai

2 Comments

Post a Comment

Previous Post Next Post