Punjabi Shorthand Dictionary (Based on Rajinder Singh Shorthand)
ਪੰਜਾਬੀ ਸ਼ਾਰਟਹੈਂਡ ਡਿਕਸ਼ਨਰੀ ਦੀ ਡਿਮਾਂਡ ਬਹੁਤ ਵਿਦਿਆਰਥੀਆਂ ਵਲੋਂ ਕੀਤੀ ਜਾਂਦੀ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਨੂੰ Searchable ਦੇ ਤੌਰ ਤੇ ਵੀ ਬਣਾਉਣ ਲਈ ਕਿਹਾ ਗਿਆ ਸੀ, ਪੰਜਾਬੀ ਅੱਖਰਾਂ ਦੇ ਸ਼ਬਦਾਂ ਦਾ ਕੋਈ ਅੰਤ ਨਹੀਂ ਹੈ ਇਹ ਨਵੇਂ ਤੋਂ ਨਵੇਂ ਨਿਕਲ਼ ਕਰਕੇ ਆਉਂਦੇ ਰਹਿੰਦੇ ਹਨ। ਪਰ ਸਾਡੇ ਵਲੋਂ ਫਿਰ ਵੀ ਕੋਸ਼ਿਸ਼ ਕਰਕੇ ਪੰਜਾਬੀ ਸ਼ਾਰਟਹੈਂਡ ਡਿਕਸ਼ਨਰੀਪਹਿਲੀ ਵਾਰ (Searchable) ਬਣਾਈ ਗਈ ਹੈ, ਤਾਂਕਿ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਕੋਈ ਸ਼ਬਦਾਂ ਦੇ ਨਾਲ ਆਊਟਲਾਈਨ ਦੇਖਣ ਵਿਚ ਕੋਈ ਦਿੱਕਤ ਨਾ ਆਵੇ।
ਜੇ ਗੱਲ ਕੀਤੀ ਜਾਵੇ ਇਸ ਡਿਕਸ਼ਨਰੀ ਦੀ ਇਹ ਡਿਕਸ਼ਨਰੀ Rajinder Singh Punjabi Shorthand Dictionary ਵਿਚੋਂ ਹੀ ਬਣਾਈ ਗਈ ਹੈ ਤੇ ਸ਼ਾਰਟਹੈਂਡ ਦੀ ਰੂਪ-ਰੇਖਾ ਬਿਲਕੁਲ ਉਸੇ ਤਰ੍ਹਾਂ ਹੀ ਉਲੀਕੀ ਗਈ ਹੈ ਤੇ ਇਸ ਦੀ ਕਿਸੇ ਵੀ ਬਣਤਨ ਨਾਲ ਛੇੜ-ਛਾੜ ਨਹੀਂ ਕੀਤੀ ਗਈ।
ਇਸ ਨੂੰ ਤਿਆਰ ਕਰਨ ਵਿਚ ਹੀ ਬਹੁਤ ਸਮਾਂ ਲੱਗਾ ਹੈ ਤਾਂਕਿ ਵਿਦਿਆਰਥੀਆਂ ਨੂੰ ਇਸ ਨੂੰ ਸਮਝਣ ਜਾਂ ਦੇਖਣ ਵਿਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
350 Rs
Life Time Access
Buy Other Magazine Papers
- English Shorthand Dictionary
- Punjabi Debate Magazine Part-2
- ਖੇਡਾਂ ਅਤੇ ਸੱਭਿਆਚਾਰ Magazine.
- Guru Paragraphs Magazine.
- Court Previous Steno Papers Part-1
- Court Previous Steno Papers Part-2
- Court Previous Steno Papers Part-3
- Court Previous Senior Scale papers Part-1
- Court Previous Senior Scale papers Part-2

ਧੰਨਵਾਦ ਸਰ ਜੀ ਬਹੁਤ ਬਹੁਤ ਇਹ ਬਣਾਉਣ ਲਈ
ReplyDeleteThanks sir ji
ReplyDeleteGreat
ReplyDeletePost a Comment