Punjabi Shorthand Dictionary (Based on Rajinder Singh Shorthand) 

ਪੰਜਾਬੀ ਸ਼ਾਰਟਹੈਂਡ ਡਿਕਸ਼ਨਰੀ ਦੀ ਡਿਮਾਂਡ ਬਹੁਤ ਵਿਦਿਆਰਥੀਆਂ ਵਲੋਂ ਕੀਤੀ ਜਾਂਦੀ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਨੂੰ Searchable ਦੇ ਤੌਰ ਤੇ ਵੀ ਬਣਾਉਣ ਲਈ ਕਿਹਾ ਗਿਆ ਸੀ, ਪੰਜਾਬੀ ਅੱਖਰਾਂ ਦੇ ਸ਼ਬਦਾਂ ਦਾ ਕੋਈ ਅੰਤ ਨਹੀਂ ਹੈ ਇਹ ਨਵੇਂ ਤੋਂ ਨਵੇਂ ਨਿਕਲ਼ ਕਰਕੇ ਆਉਂਦੇ ਰਹਿੰਦੇ ਹਨ। ਪਰ ਸਾਡੇ ਵਲੋਂ ਫਿਰ ਵੀ ਕੋਸ਼ਿਸ਼ ਕਰਕੇ ਪੰਜਾਬੀ ਸ਼ਾਰਟਹੈਂਡ ਡਿਕਸ਼ਨਰੀਪਹਿਲੀ ਵਾਰ (Searchable) ਬਣਾਈ ਗਈ ਹੈ, ਤਾਂਕਿ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਕੋਈ ਸ਼ਬਦਾਂ ਦੇ ਨਾਲ ਆਊਟਲਾਈਨ ਦੇਖਣ ਵਿਚ ਕੋਈ ਦਿੱਕਤ ਨਾ ਆਵੇ। 


Punjabi Shorthand Dictionary



ਜੇ ਗੱਲ ਕੀਤੀ ਜਾਵੇ ਇਸ ਡਿਕਸ਼ਨਰੀ ਦੀ ਇਹ ਡਿਕਸ਼ਨਰੀ Rajinder Singh Punjabi Shorthand Dictionary ਵਿਚੋਂ ਹੀ ਬਣਾਈ ਗਈ ਹੈ ਤੇ ਸ਼ਾਰਟਹੈਂਡ ਦੀ ਰੂਪ-ਰੇਖਾ ਬਿਲਕੁਲ ਉਸੇ ਤਰ੍ਹਾਂ ਹੀ ਉਲੀਕੀ ਗਈ ਹੈ ਤੇ ਇਸ ਦੀ ਕਿਸੇ ਵੀ ਬਣਤਨ ਨਾਲ ਛੇੜ-ਛਾੜ ਨਹੀਂ ਕੀਤੀ ਗਈ। 

ਇਸ ਨੂੰ ਤਿਆਰ ਕਰਨ ਵਿਚ ਹੀ ਬਹੁਤ ਸਮਾਂ ਲੱਗਾ ਹੈ ਤਾਂਕਿ ਵਿਦਿਆਰਥੀਆਂ ਨੂੰ ਇਸ ਨੂੰ ਸਮਝਣ ਜਾਂ ਦੇਖਣ ਵਿਚ ਕੋਈ ਦਿੱਕਤ  ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।






Message on Whats app No. 98771-10107

350 Rs 

Life Time Access

For any Query message on Whats App Business No. - 98771-10107


Buy Other Magazine Papers


6 Comments

  1. ਧੰਨਵਾਦ ਸਰ ਜੀ ਬਹੁਤ ਬਹੁਤ ਇਹ ਬਣਾਉਣ ਲਈ

    ReplyDelete
  2. bhut hi vdiya dictionary hai sir ji thanks

    ReplyDelete
  3. Brilliant Thanks

    ReplyDelete
  4. Baht vdiya dictionary bnai sir ji

    ReplyDelete

Post a Comment

Previous Post Next Post