ਸਾਲ 2023 ਵਿਚ  ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਸਟੈਨੋ ਟਾਈਪਿਸਟ ਦੇ ਪੇਪਰ ਲਏ ਗਏ ਸਨ। 

 ਇਹਨਾਂ ਪੇਪਰਾਂ ਨਾਲ ਤੁਹਾਨੂੰ ਪੰਜਾਬ ਸ਼ਾਰਟਹੈਂਡ ਡਿਕਸ਼ਨਰੀ ਦੇ ਕਿਹੜੇ ਸ਼ਬਦ ਇਸ ਪੇਪਰ ਨਾਲ ਸੰਬੰਧਿਤ ਹਨ ਜਾਣਕਾਰੀ ਮਿਲੇਗੀ। 


PSSSB 80 WPM Original Punjabi Steno Papers


ਪਿਛਲੇ 10 ਸਾਲਾਂ ਤੋਂ ਦੇਖਣ ਵਿੱਚ ਆਇਆ ਹੈ ਕਿ PSSSB ਬੋਰਡ ਵਲ਼ੋਂ ਪੰਜਾਬੀ ਸ਼ਾਰਟਹੈਂਡ ਦੇ ਪੇਪਰਾਂ ਵਿੱਚ ਹਰ ਤਰ੍ਹਾਂ ਦੀ ਵੱਖਰੀ-ਵੱਖਰੀ ਸ਼ਬਦਾਵਲੀ ਬੋਲੀ ਜਾਂਦੀ ਹੈ। 

ਜੇ ਇਹ ਸਾਰੇ ਪੰਜਾਬੀ ਸ਼ਾਰਟਹੈਂਡ ਪੇਪਰ ਵਿਦਿਆਰਥੀਆਂ ਵਲ਼ੋਂ ਚੰਗੀ ਤਰ੍ਹਾਂ ਕਰ ਲਏ ਜਾਣ ਤਾਂ ਪੰਜਾਬੀ ਸਟੈਨੋ ਵਿੱਚ ਵਿਦਿਆਰਥੀ ਪੇਪਰ ਵਿੱਚ ਮਾਰ ਨਹੀਂ ਖਾਂਦਾ।




Pay through Scanner 

Message on Whats app No. 98771-10107

150 Rs 

1 Month Plan

For any Query message on Whats App Business No. - 98771-10107


11 Comments

  1. sir mainu ਚੂਹੇ ਬਿੱਲੀ ਵਾਲਾ ਪੈਰਾਗਰਾਫ ਬੋਲਿਆ ਗਿਆ ਸੀ

    ReplyDelete
  2. ਮੈਨੂੰ ਕਾਂ ਵਾਲਾ ਪੈਰਾ ਆਇਆ ਸੀ ਸਰ

    ReplyDelete
  3. ਭਾਸ਼ਾ ਵਿਭਾਗ ਵਾਲਾ ਮੈਂ ਕਰਕੇ ਆਇਆ ਸੀ

    ReplyDelete
  4. ਮੇਰੇ ਦੋਸਤ ਨੂੰ ਸ਼ੇਰ ਵਾਲਾ ਪੈਰਾ ਆਇਆ ਸੀ ਵਧੀਆ ਸੀ ਕਾਫੀ ਪਰ ਮੇਰੇ ਤੋ ਨਹੀਂ ਹੋ ਪਾਇਆ ਸੀ

    ReplyDelete
  5. ਪੇਪਰ ਵਧੀਆ ਨੇ ਬਹੁਤ ਧੰਨਵਾਦ ਸਰ ਜੀ

    ReplyDelete
  6. ਮੈ ਬਸ ਬਿੰਦੀਆਂ ਕਰਕੇ ਮਾਰ ਖਾ ਗਿਆ ਸਰ

    ReplyDelete
  7. sir ehy papers layi mai wait kr reha c thanks

    ReplyDelete
  8. 2023 vich stories pyian gaian c

    ReplyDelete
  9. aitki tyari vdiya kheechi hoi hai sir ji thank for paeprs

    ReplyDelete
  10. sir junior scale d papers v upload krdo ji paise lelo

    ReplyDelete

Post a Comment

Previous Post Next Post