ਪੰਜਾਬ ਵਿਧਾਨ ਸਭਾ ਵਿੱਚ ਕੁਝ ਕੁ ਸਾਲਾਂ ਬਾਅਦ ਸਟੈਨੋ, ਜੂਨੀਅਰ ਸਕੇਲ ਸਟੈਨੋ ਅਤੇ ਸੀਨੀਅਰ ਸਕੇਲ ਸਟੈਨੋਗਰਾਫਰ ਤੋਂ ਰਿਪੋਰਟਰ ਬਣਨ ਲਈ ਪਦ-ਉਨਤੀ ਲਈ ਸ਼ਾਰਟਹੈਂਡ ਪਰਮੋਸ਼ਨਲ ਪੇਪਰ ਲਏ ਜਾਂਦੇ ਹਨ।
ਜੇ ਕੋਈ ਵਿਧਾਨ ਸਭਾ ਪੰਜਾਬ ਵਿਚ ਪਦ-ਉਨਤੀ ਲਈ ਸ਼ਾਰਟਹੈਂਡ ਪੇਪਰ ਦਿੰਦਾ ਹੈ ਤਾਂ ਉਪਰੋਕਤ ਪੇਪਰਾਂ ਨਾਲ ਤੁਹਾਨੂੰ ਕਿਸ ਤਰ੍ਹਾਂ ਦੀ ਭਾਸ਼ਾ ਵਿਧਾਨ ਸਭਾ ਸ਼ਾਰਟਹੈਂਡ ਪੇਪਰ ਵਿਚ ਬੋਲੀ ਜਾ ਸਕਦੀ ਹੈ ਬਹੁਤ ਜਾਣਕਾਰੀ ਮਿਲੇਗੀ।
ਪਿਛਲੇ 10-15 ਸਾਲਾਂ ਤੋਂ ਦੇਖਣ ਵਿੱਚ ਆਇਆ ਹੈ ਕਿ ਵਿਧਾਨ ਸਭਾ ਪੰਜਾਬ ਵਲ਼ੋਂ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਦੇ ਪੇਪਰਾਂ ਵਿੱਚ ਹਰ ਤਰ੍ਹਾਂ ਦੀ ਵੱਖਰੀ-ਵੱਖਰੀ ਸ਼ਬਦਾਵਲੀ ਬੋਲੀ ਜਾਂਦੀ ਹੈ।
ਜੇ ਇਹ ਸਾਰੇ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਪੇਪਰ ਵਿਦਿਆਰਥੀਆਂ ਵਲ਼ੋਂ ਚੰਗੀ ਤਰ੍ਹਾਂ ਕਰ ਲਏ ਜਾਣ ਪਦ-ਉਨਤੀ ਲਈ ਵਿਦਿਆਰਥੀ ਸ਼ਾਰਟਹੈਂਡ ਪੇਪਰ ਵਿੱਚ ਮਾਰ ਨਹੀਂ ਖਾਂਦਾ।
Pay through Scanner
Message on Whats app No. 98771-10107
200 Rs
1 Month Plan
1 Month Plan
For any Query message on Whats App Business No. - 98771-10107
Punjabi and English Reporter
Senior Scale Stenographer
Junior Scale Stenographer
Steno-Typist
Post a Comment