ਪਿਛਲੇ ਸਾਲ ਅਸੀਂ 3 ਪਾਰਟ ਵਿਚ PSSSB 80 WPM Original Punjabi Steno Papers ਲੈ ਕੇ ਆਏ ਸੀ।

PSSSB ਬੋਰਡ ਵਲ਼ੋਂ 2013 ਤੋਂ ਲੈ ਕੇ 2015, ਤੱਕ 150 ਪੰਜਾਬੀ ਸ਼ਾਰਟਹੈਂਡ ਪੈਰਾਗਰਾਫ ਡਿਕਟੇਟ ਕੀਤੇ ਜਾ ਚੁੱਕੇ ਹਨ, ਇਨ੍ਹਾਂ ਪੇਪਰਾਂ ਨਾਲ ਬਹੁਤ ਪੰਜਾਬੀ ਸ਼ਾਰਟਹੈਂਡ ਵਿਦਿਆਰਥੀ ਪੇਪਰ ਪਾਸ ਕਰਕੇ ਸਟੈਨੋ ਬਣ ਚੁੱਕੇ ਹਨ, ਤੇ ਆਉਣ ਵਾਲ਼ੇ ਸਮੇਂ ਵਿੱਚ ਵੀ ਸਟੈਨੋ ਲੱਗ ਜਾਣਗੇ।


psssb-steno-test-series

ਪਿਛਲੇ 10 ਸਾਲਾਂ ਤੋਂ ਦੇਖਣ ਵਿੱਚ ਆਇਆ ਹੈ ਕਿ PSSSB ਬੋਰਡ ਵਲ਼ੋਂ ਪੰਜਾਬੀ ਸ਼ਾਰਟਹੈਂਡ ਦੇ ਪੇਪਰਾਂ ਵਿੱਚ ਹਰ ਤਰ੍ਹਾਂ ਦੀ ਵੱਖਰੀ-ਵੱਖਰੀ ਸ਼ਬਦਾਵਲੀ ਬੋਲੀ ਜਾਂਦੀ ਹੈ। 

ਜੇ ਇਹ ਸਾਰੇ ਪੰਜਾਬੀ ਸ਼ਾਰਟਹੈਂਡ ਪੇਪਰ ਵਿਦਿਆਰਥੀਆਂ ਵਲ਼ੋਂ ਚੰਗੀ ਤਰ੍ਹਾਂ ਕਰ ਲਏ ਜਾਣ ਤਾਂ ਪੰਜਾਬੀ ਸਟੈਨੋ ਵਿੱਚ ਵਿਦਿਆਰਥੀ ਪੇਪਰ ਵਿੱਚ ਮਾਰ ਨਹੀਂ ਖਾਂਦਾ।



Pay through Scanner 

Message on Whats app No. 98771-10107

250 Rs 

1 Month Plan

For any Query message on Whats App Business No. - 98771-10107

Join  1 Month Subscription 



4 Comments

  1. Thank u so much for this great website and punjabi steno papers

    ReplyDelete
  2. Thanks for this great

    ReplyDelete
  3. ਧੰਨਵਾਦ ਸਰ ਜੀ, ਨਿਊ ਪੇਪਰ ਨੇ ਪਹਿਲਾਂ ਵਾਲੇ ਵੀ ਬਹੁਤ ਵਧੀਆ ਸੀ

    ReplyDelete
  4. ਧੰਨਵਾਦ ਸਰ ਜੀ

    ReplyDelete

Post a Comment

Previous Post Next Post