ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਾਲ 2015 ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਪੇਪਰ ਦੇ ਕੁੱਲ 13 ਪੇਪਰ ਡਿਕਟੇਟ ਕੀਤੇ ਗਏ ਸਨ।
ਹਰੇਕ ਜੂਨੀਅਰ ਸਕੇਲ ਸਟੈਨੋਗ੍ਰਾਫਰ ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ 2 ਪੈਗਾਰਗਾਫ 250 ਸ਼ਬਦਾਂ ਦਾ ਤੇ ਅੰਗਰੇਜ਼ੀ ਪੇਪਰ ਵਿੱਚ 1 ਪੈਰਾਗਰਾਫ 200 ਸ਼ਬਦ ਦਾ ਡਿਕਟੇਟ ਕੀਤਾ ਜਾਂਦਾ ਹੈ ।
ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 100 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 25 ਮਿੰਟ ਦਿੱਤੇ ਜਾਂਦੇ ਹਨ।
ਅੰਗਰੇਜ਼ੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 60 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 20 ਮਿੰਟ ਦਿੱਤੇ ਜਾਂਦੇ ਹਨ।
ਇਹ ਸ਼ਾਰਟਹੈਂਡ ਪੇਪਰ ਬਹੁਤ ਹੀ ਸਮਾਂ ਲਗਾ ਕੇ ਇਕੱਠੇ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਨੂੰ ਪਤਾ ਲੱਗ ਸਕੇ ਕਿ ਅਧੀਨ ਸੇਵਾਵਾਂ ਚੋਣ ਬੋਰਡ (PSSSB) ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ।
PSSSB Original Shorthand Papers
Punjabi Junior Scale Steno
100 WPM Punjabi
60 WPM English
Part -1 Junior Scale Steno Punjabi and English
Price Rs. 150 for One Month
Thanku 😊 for papers
ReplyDeleteUr website is so helpful , ❤️
ReplyDeleteEhy website toh bht kuch seekheya te packs bahut aache ne sir de
ReplyDeleteVery helpful website and vikram sir
ReplyDeleteLove ❤️ u sir u r so helpful
ReplyDeleteThanks all
ReplyDeletePost a Comment