PSSSB ਵੱਲੋਂ ਪੰਜਾਬੀ ਸ਼ਾਰਟਹੈਂਡ ਸਟੈਨੋਟਾਈਪਿਸਟ ਅਤੇ ਪੰਜਾਬੀ ਜੂਨੀਅਰ ਸਕੇਲ ਸਟੈਨੋਗਰਾਫਰ ਪੇਪਰ ਤੋਂ ਪਹਿਲਾਂ ਇਸ ਵਾਰ Punjabi Written Paper ਲੈਣ ਦੀ ਤਿਆਰੀ ਕੀਤੀ ਹੈ।
ਇਸ ਦੀ ਇਕ ਵਜ੍ਹਾ ਇਹ ਹੈ ਕਿ Competition ਜ਼ਿਆਦਾ ਹੋਣ ਕਰਕੇ, PSSSB ਨੇ ਇਸ ਵਾਰੀ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਮੁਕਾਬਲਾ ਦੁੱਗਣਾ ਕਰ ਦਿੱਤਾ ਹੈ।
ਜਿਹੜਾ ਵਿਦਿਆਰਥੀ ਇਹ ਪੇਪਰ ਵਿੱਚ 25 ਅੰਕ ਹਾਸਲ ਕਰੇਗਾ, ਸਿਰਫ ਉਹੀ ਇਸ Competition ਵਿੱਚ ਪ੍ਰਵੇਸ਼ ਕਰ ਪਾਏਗਾ।
ਸਾਡੀ ਕੋਸ਼ਿਸ਼ ਸ਼ੁਰੂ ਤੋਂ ਇਹੀ ਰਹੀ ਹੈ ਕਿ ਵਿਦਿਆਰਥੀ ਲਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਉਹ ਆਸਾਨੀ ਨਾਲ ਪੇਪਰ ਨੂੰ ਪਾਸ ਕਰ ਸਕੇ।
ਅਸੀਂ ਤੁਹਾਡੇ ਲਈ Punjabi Written Paper ਦੇ Syllabus ਵਿੱਚੋਂ Important Questions and Answers ਲੈ ਕੇ ਆਏ ਹਾਂ, ਜਿਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਤੇ ਤੁਸੀਂ ਆਸਾਨੀ ਨਾਲ 25 ਅੰਕ ਪ੍ਰਾਪਤ ਕਰ ਸਕਦੇ ਹੋ।
ਜੇ ਤੁਸੀਂ ਇਹ ਸਾਰੇ ਮਟੀਅਰੀਅਲ ਨੂੰ ਚੰਗੀ ਤਰ੍ਹਾਂ ਕਰ ਲੈਦੇ ਹੋ ਤਾਂ ਯਕੀਨਨ ਹੀ ਤੁਸੀਂ 25 ਅੰਕ ਲੈ ਕੇ ਪਾਸ ਹੋ ਜਾਓਗੇ।
ਉਪਰੋਕਤ ਦਿੱਤੇ 11 Topics ਨੂੰ ਇਸ ਵਿੱਚ ਕਵਰ ਕੀਤਾ ਗਿਆ ਹੈ। ਜਿਸ ਨਾਲ ਤੁਸੀਂ 25 ਅੰਕ ਪ੍ਰਾਪਤ ਕਰ ਸਕਦੇ ਹੋ ।
Join 1 Month Subscription
Price Rs. 240/-
ਧੰਨਵਾਦ ਸਰ ਜੀ ਬਹੁਤ ਬਹੁਤ ਇਹ material ਬਹੁਤ ਵਧੀਆ ਜੀ
ReplyDeleteਬਹੁਤ ਬਹੁਤ ਧੰਨਵਾਦ ਜੀ ਇਸ ਵੈਬਸਾਈਟ ਤੇ ਹਰ ਚੀਜ਼ ਕਮਾਲ ਦੀ ਹੈ
ReplyDeletethnks sir ji very much
ReplyDeleteThanks all
ReplyDeletebht bht helpful sir g
ReplyDeleteexcellent work , main main topics short ch cover krte g
ReplyDeletethnku sir g great work
ReplyDeleteਬਹੁਤ ਵਧੀਆ ਸਰ ਜੀ ਹੋਰ ਟਾਪਿਕ ਵੀ ਅਪਡੇਟ ਕਰਦੋ ਜੀ
ReplyDeletethanks g karta g topic update
Deleteਧੰਨਵਾਦ ਸਰ ਜੀ
ReplyDeletethanks g
ReplyDeletePost a Comment