ਹਰ ਰੋਜ਼ ਪੰਜਾਬ ਵਿੱਚ ਪੰਜਾਬੀ ਪੇਪਰ ਵਿੱਚ ਨਵੀਂ ਤੋਂ ਨਵੀਂ ਸ਼ਬਦਾਵਲੀ ਆਉਂਦੀ ਰਹਿੰਦੀ ਹੈ ਤੇ ਇਹ ਆਉਂਦੀ ਹੀ ਰਹੇਗੀ, ਇਸ ਦਾ ਕੋਈ ਅੰਤ ਨਹੀਂ ਹੈ।
ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ PSSSB ਪੰਜਾਬੀ ਸਾਰਟਹੈਂਡ ਦੇ ਪੇਪਰ ਵਿੱਚ ਨਵੀਂ ਤੋਂ ਨਵੀਂ ਸ਼ਬਦਾਵਲੀ ਆਉਣ ਦੀ ਤਾਕ ਹਰ ਵਿਦਿਆਰਥੀ ਦੇ ਦਿਲ ਵਿੱਚ ਰਹਿੰਦੀ ਹੈ।
ਸਾਡੀ ਕੋਸ਼ਿਸ਼ ਹਮੇਸ਼ਾਂ ਇਹ ਰਹੀ ਹੈ ਕਿ ਵਿਦਿਆਰਥੀ ਪੇਪਰ ਤੋਂ ਪਹਿਲਾਂ ਹਰ ਸ਼ਬਦਾਵਲੀ ਨਾਲ ਰੂ-ਬ-ਰੂ ਹੋ ਜਾਏ ਤਾਂ ਕਿ ਉਸਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਲਈ ਸਾਡੇ ਵੱਲੋਂ ਅਕਤੂਬਰ ਤੋਂ ਦਸੰਬਰ 2022 ਤੱਕ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਡਿਕਟੇਸ਼ਨਜ਼ ਸੁਰੂ ਕੀਤੀ ਜਾ ਰਹੀ ਹੈ।
ਪੈਰਾਗਰਾਫ ਦੀ ਸਪੀਡ 85 ਸ਼ਬਦ ਪ੍ਰਤੀ ਮਿੰਟ ਰਫਤਾਰ ਤੇ ਹੋਵੇਗੀ।
Click Buy Subscription Plan
for 1 Month
Click Buy Subscription Plan
for 3 Months
01 Janaury 2023 to PSSSB Papers
Dictation play only in Google Drive Mobile App.
Start Karan toh baad Google Drive Nu daily Refresh kar leya jaave.
Subscription lete time apna G-mail ID bilkul correct leekhe.
Any Query Please Message on Whats App Number
98771 10107
Post a Comment