ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਜਿਨ੍ਹਾਂ ਵੀ ਵਿਦਿਆਰਥਿਆਂ ਨੇ ਪੇਪਰ ਭਰਿਆ ਹੈ ਉਨ੍ਹਾਂ ਵਿਦਿਆਰਥਿਆਂ ਲਈ ਸਪੈਸ਼ਲ ਡਿਕਟੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।Junior Scale Stenographer Dictations 2023

PSSSB ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਪੇਪਰ  ਕੁੁਝ ਵਿਦਿਆਰਥੀ ਹੀ ਪਾਸ ਕਰ ਪਾਉਂਦੇ ਹਨ, ਕਿਉਂਕਿ ਇਸ ਵਿੱਚ ਮਿਹਨਤ ਤੇ ਲਗਨ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਦੂਸਰੀ ਗੱਲ ਇਸ ਵਿੱਚ ਅੰਗਰੇਜ਼ੀ ਸਾਰਟਹੈਂਡ ਮੰਗਣ ਕਾਰਨ ਵਿਦਿਆਰਥੀ ਇਸ ਵੱਲ ਜ਼ਿਆਦਾ ਧਿਆਨ ਤੇ ਮਿਹਨਤ ਨਹੀਂ ਕਰਨਾ ਚਾਹੁੰਦੇ।

ਪੈਰਾਗਰਾਫ ਤੁਹਾਨੂੰ ਕਿੱਥੋਂ ਵੀ ਬੋਲਿਆ ਜਾ ਸਕਦਾ। ਹੋ ਸਕੇ ਤਾਂ ਪੈਰਾਗਰਾਫ ਨੂੰ Unseen ਲਿਖਣ ਦੀ ਆਦਤ ਪਾਈ ਜਾਵੇ।


ਡਿਕਟੇਸ਼ਨ ਪੂਰੀ ਮਾਰਕਿੰਗ ਕਰਕੇ ਹੀ ਪ੍ਰੋਵਾਇਡ ਕੀਤੀ ਜਾਵੇਗੀ। ਇਸ ਲਈ ਸਬਰ ਰੱਖੋ 

 

ਰੋਜ਼ਾਨਾ 7 ਵਜੇ ਤੋਂ ਬਾਅਦ Automatic ਡਿਕਟੇਸ਼ਨ update ਹੋ ਜਾਇਆ ਕਰੇਗੀ। ਜਿਸਨੂੰ ਤੁਸੀਂ ਰੋਜ਼ਾਨਾ ਆਪਣੀ Google Drive ਵਿੱਚ ਚਲਾ ਸਕਦੇ ਹੋ।

ਰੋਜ਼ਾਨਾ ਤੁਹਾਨੂੰ ਪੰਜਾਬੀ ਸਟੈਨੋ ਡਿਕਟੇਸ਼ਨ 110 WPM ਅਤੇ ਅੰਗਰੇਜ਼ੀ ਸ਼ਾਰਟਹੈਂਡ 60 WPM ਦੀ ਰਫਤਾਰ ਨਾਲ ਦਿੱਤੀ ਜਾਵੇਗੀ। 


Subscription Plan

Only Junior Scale English Dictations

90 Rs. for 1 Month /button/Color/#2ecc71Subscription Plan

Only Junior Scale Punjabi Dictations

90 Rs. for 1 Month /button/Color/#2ecc71


PAID Dictations

Buy Subscription Plan

Both English and Punjabi Dictations


Start Karan toh baad Google Drive Nu daily Refresh kar leya jaave.


3 Comments

  1. Sir how I buy only English dictation, can I pay through internet cafe or with another way? Please explain sir.

    ReplyDelete
  2. Please message on whats app No.- 98771-10107

    ReplyDelete
  3. You can subscribe English shorthand dictation for 1 Month subscription in 90/- Rs Only.

    ReplyDelete

Post a Comment

Previous Post Next Post