PSSSB ਵੱਲੋਂ ਪੰਜਾਬੀ ਸ਼ਾਰਟਹੈਂਡ ਸਟੈਨੋਟਾਈਪਿਸਟ ਅਤੇ ਪੰਜਾਬੀ ਜੂਨੀਅਰ ਸਕੇਲ ਸਟੈਨੋਗਰਾਫਰ ਪੇਪਰ ਤੋਂ ਪਹਿਲਾਂ ਇਸ ਵਾਰ Punjabi Written Paper ਲੈਣ ਦੀ ਤਿਆਰੀ ਕੀਤੀ ਹੈ।


PSSSB Written Punjabi Papers Questions & Answers [Solutions]



ਇਸ ਦੀ ਇਕ ਵਜ੍ਹਾ ਇਹ ਹੈ ਕਿ Competition ਜ਼ਿਆਦਾ ਹੋਣ ਕਰਕੇ,  PSSSB ਨੇ ਇਸ ਵਾਰੀ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਮੁਕਾਬਲਾ ਦੁੱਗਣਾ ਕਰ ਦਿੱਤਾ ਹੈ।

ਜਿਹੜਾ ਵਿਦਿਆਰਥੀ ਇਹ ਪੇਪਰ ਵਿੱਚ 25 ਅੰਕ ਹਾਸਲ ਕਰੇਗਾ, ਸਿਰਫ ਉਹੀ ਇਸ Competition ਵਿੱਚ ਪ੍ਰਵੇਸ਼ ਕਰ ਪਾਏਗਾ।

ਸਾਡੀ ਕੋਸ਼ਿਸ਼ ਸ਼ੁਰੂ ਤੋਂ ਇਹੀ ਰਹੀ ਹੈ ਕਿ ਵਿਦਿਆਰਥੀ ਲਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਉਹ ਆਸਾਨੀ ਨਾਲ ਪੇਪਰ ਨੂੰ ਪਾਸ ਕਰ ਸਕੇ।

ਅਸੀਂ ਤੁਹਾਡੇ ਲਈ Punjabi Written Paper ਦੇ Syllabus ਵਿੱਚੋਂ Important Questions and Answers ਲੈ ਕੇ ਆਏ ਹਾਂ, ਜਿਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਤੇ ਤੁਸੀਂ ਆਸਾਨੀ ਨਾਲ 25 ਅੰਕ ਪ੍ਰਾਪਤ ਕਰ ਸਕਦੇ ਹੋ।

ਜੇ ਤੁਸੀਂ ਇਹ ਸਾਰੇ ਮਟੀਅਰੀਅਲ ਨੂੰ ਚੰਗੀ ਤਰ੍ਹਾਂ ਕਰ ਲੈਦੇ ਹੋ ਤਾਂ ਯਕੀਨਨ ਹੀ ਤੁਸੀਂ 25 ਅੰਕ ਲੈ ਕੇ ਪਾਸ ਹੋ ਜਾਓਗੇ।


Syllabus


ਉਪਰੋਕਤ ਦਿੱਤੇ 11 Topics ਨੂੰ ਇਸ ਵਿੱਚ ਕਵਰ ਕੀਤਾ ਗਿਆ ਹੈ। ਜਿਸ ਨਾਲ ਤੁਸੀਂ 25 ਅੰਕ ਪ੍ਰਾਪਤ ਕਰ ਸਕਦੇ ਹੋ ।


Join  1 Month Subscription 

Price Rs. 240/- 


Please Message on Whats App Number 98771 10107

Start / button


11 Comments

  1. ਧੰਨਵਾਦ ਸਰ ਜੀ ਬਹੁਤ ਬਹੁਤ ਇਹ material ਬਹੁਤ ਵਧੀਆ ਜੀ

    ReplyDelete
  2. ਬਹੁਤ ਬਹੁਤ ਧੰਨਵਾਦ ਜੀ ਇਸ ਵੈਬਸਾਈਟ ਤੇ ਹਰ ਚੀਜ਼ ਕਮਾਲ ਦੀ ਹੈ

    ReplyDelete
  3. thnks sir ji very much

    ReplyDelete
  4. bht bht helpful sir g

    ReplyDelete
  5. excellent work , main main topics short ch cover krte g

    ReplyDelete
  6. thnku sir g great work

    ReplyDelete
  7. ਬਹੁਤ ਵਧੀਆ ਸਰ ਜੀ ਹੋਰ ਟਾਪਿਕ ਵੀ ਅਪਡੇਟ ਕਰਦੋ ਜੀ

    ReplyDelete
  8. ਧੰਨਵਾਦ ਸਰ ਜੀ

    ReplyDelete

Post a Comment

Previous Post Next Post