PSSSB ਸਟੈਨੋ ਟਾਇਪਿਸਟ ਪੇਪਰ ਵਿੱਚ ਪੰਜਾਬ ਵਿਧਾਨ ਸਭਾ ਡਿਬੇਟ ਦੇ ਪੈਰਾਗਰਾਫ ਵੀ ਬੋਲੇ ਜਾਂਦੇ ਹਨ।


Punjab-vidhan-sabha-debate-dications



ਸਾਰੇ ਡਿਬੇਟ ਪੈਰਾਗਰਾਫ ਦੀ ਸ਼ਬਦਾਵਲੀ ਇਕੋ ਜਿਹੀ ਪਰ ਥੋੜ੍ਹੀ ਜਿਹੀ ਵੱਖਰੀ ਕਿਮਸ ਦੀ ਹੁੰਦੀ ਹੈ, ਇਸ ਵਿੱਚ 50 ਪ੍ਰਤੀਸ਼ਤ ਸ਼ਬਦ ਅੰਗਰੇਜ਼ੀ ਤੇ ਉਰਦੂ ਦੇ ਹੁੰਦੇ ਹਨ। ਪੇਪਰ ਸਮੇਂ ਮੌਕੇ ਤੇ ਵਿਦਿਆਰਥੀ ਵੱਲੋਂ ਐਸੀ ਸ਼ਬਦਾਵਲੀ ਲਿਖ ਪਾਉਣੀ ਔਖੀ ਹੋ ਜਾਂਦੀ ਹੈ।

ਇਸ ਲਈ ਸਾਡੇ ਵੱਲੋਂ 30 ਪੈਰਾਗਰਾਫ  80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਤਿਆਰ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਪੇਪਰ ਤੋਂ ਪਹਿਲਾਂ ਐਸੀ ਸ਼ਬਦਾਵਲੀ ਨੂੰ ਸੌਖਿਆਂ ਹੀ ਲਿਖ ਸਕੇ। ਇਨ੍ਹਾਂ ਪੈਰਾਗਰਾਫ ਵਿੱਚ ਹਰ ਤਰ੍ਹਾਂ ਦੀ ਡਿਬੇਟ ਸ਼ਬਦਾਵਲੀ ਨੂੰ ਪਾਇਆ ਗਿਆ ਹੈ।


ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੀਂ ਤੋਂ ਨਵੀਂ ਸ਼ਬਦਾਵਲੀ ਪ੍ਰਦਾਨ ਕਰਦਾ ਰਹਾਂ। 

Subscription Price 70 Rs Only.


8 Comments

Post a Comment

Previous Post Next Post