PSSSB ਸਟੈਨੋ ਟਾਇਪਿਸਟ ਪੇਪਰ ਵਿੱਚ ਪੰਜਾਬ ਵਿਧਾਨ ਸਭਾ ਡਿਬੇਟ ਦੇ ਪੈਰਾਗਰਾਫ ਵੀ ਬੋਲੇ ਜਾਂਦੇ ਹਨ।
ਸਾਰੇ ਡਿਬੇਟ ਪੈਰਾਗਰਾਫ ਦੀ ਸ਼ਬਦਾਵਲੀ ਇਕੋ ਜਿਹੀ ਪਰ ਥੋੜ੍ਹੀ ਜਿਹੀ ਵੱਖਰੀ ਕਿਮਸ ਦੀ ਹੁੰਦੀ ਹੈ, ਇਸ ਵਿੱਚ 50 ਪ੍ਰਤੀਸ਼ਤ ਸ਼ਬਦ ਅੰਗਰੇਜ਼ੀ ਤੇ ਉਰਦੂ ਦੇ ਹੁੰਦੇ ਹਨ। ਪੇਪਰ ਸਮੇਂ ਮੌਕੇ ਤੇ ਵਿਦਿਆਰਥੀ ਵੱਲੋਂ ਐਸੀ ਸ਼ਬਦਾਵਲੀ ਲਿਖ ਪਾਉਣੀ ਔਖੀ ਹੋ ਜਾਂਦੀ ਹੈ।
ਇਸ ਲਈ ਸਾਡੇ ਵੱਲੋਂ 30 ਪੈਰਾਗਰਾਫ 80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਤਿਆਰ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਪੇਪਰ ਤੋਂ ਪਹਿਲਾਂ ਐਸੀ ਸ਼ਬਦਾਵਲੀ ਨੂੰ ਸੌਖਿਆਂ ਹੀ ਲਿਖ ਸਕੇ। ਇਨ੍ਹਾਂ ਪੈਰਾਗਰਾਫ ਵਿੱਚ ਹਰ ਤਰ੍ਹਾਂ ਦੀ ਡਿਬੇਟ ਸ਼ਬਦਾਵਲੀ ਨੂੰ ਪਾਇਆ ਗਿਆ ਹੈ।
ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਲਈ ਨਵੀਂ ਤੋਂ ਨਵੀਂ ਸ਼ਬਦਾਵਲੀ ਪ੍ਰਦਾਨ ਕਰਦਾ ਰਹਾਂ।
Subscription Price 70 Rs Only.
Excellent dictations clear voice and materials of ths website thanks
ReplyDeleteDhanwaad g.
ReplyDeleteEs ch kinne pehragraph ny sir ??
ReplyDelete30 Paragraphs with 30 Dictations.
ReplyDeleteUpar leekheya v hoya g..
ReplyDeleteHanji 👏😇
ReplyDeletebahut vdiya dictations sir g thanks punjabishorthand website
ReplyDeleteThanks g
ReplyDeletePost a Comment