PSSSB ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ ਵਾਰ ਪੰਜਾਬੀ ਸ਼ਾਰਟਹੈਂਡ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਟੈਸਟ ਸਬੰਧੀ ਪੇਪਰ ਚੈੱਕ ਕਰਨ ਲਈ ਪੰਜਾਬੀ ਸ਼ਬਦ-ਕੋਸ਼ ਦੇ ਨਾਮ ਦਿੱਤੇ ਗਏ ਹਨ।


16


PSSSB ਅਧੀਨ ਸੇਵਾਵਾਂ ਚੋਣ ਬੋਰਡ ਵੱਲ਼ੋਂ  ਟ੍ਰਾਂਸਕ੍ਰਿਪਸ਼ਨ ਸੰਬੰਧਿਤ ਹਦਾਇਤਾਂ ਹੇਠਾਂ ਦਿੱਤੀਆਂ ਗਈਆਂ ਹਨ।

 

Parmanik Punjabi Kosh Bhasha Vibhag

 



ਹੁਣ ਜੋ ਉਪਰੋਕਤ ਕੋਸ਼ ਦਿੱਤੇ ਗਏ ਹਨ ਇਹ ਮਾਰਕੀਟ ਵਿੱਚ ਉਪਲਬਧ ਨਹੀਂ ਹਨ ਤੇ ਜੇ ਇਨ੍ਹਾਂ ਦੀ PDF file ਮਿਲ ਵੀ ਜਾਵੇ ਤਾਂ ਇਹਨਾਂ ਵਿੱਚ ਤੁਸੀਂ words ਨੂੰ Search ਨਹੀਂ ਕਰ ਸਕਦੇ, ਜਿਸ ਕਰਕੇ ਵਿਦਿਆਰਥੀਆਂ ਨੂੰ ਸ਼ਬਦ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਹੈ।


ਸਾਡੇ ਵੱਲੋਂ ਦਿਨ ਰਾਤ ਇਸ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ  ਪ੍ਰਮਾਣਿਕ ਪੰਜਾਬੀ ਕੋਸ਼ ਵਿੱਚੋਂ ਸ਼ਬਦਾਂ ਨੂੰ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ।

ਪ੍ਰਮਾਣਿਕ ਪੰਜਾਬੀ ਕੋਸ਼ ਨੂੰ ਫਿਰ ਤੋਂ ਤਿਆਰ ਕਰਕੇ ਇਸਨੂੰ Searchable ਬਣਾਇਆ ਗਿਆ ਹੈ ਤਾਂ ਕਿ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ। 

ਇਸ ਕੋਸ਼ ਵਿੱਚ 50,000 ਹਜ਼ਾਰ ਤੋਂ ਵਧੇਰੇ ਸ਼ਬਦ ਹਨ, ਤੇ ਇਸ ਨੂੰ ਤਿਆਰ ਕਰਨ ਵਿੱਚ  ਇਸ ਉੱਪਰ ਦਿਨ ਰਾਤ  ਕੰਮ ਚਲ ਰਿਹਾ ਹੈ ਤੇ ਸਾਡੇ ਵੱਲੋਂ ਇਸ ਨੂੰ ਹੌਲੀ ਹੌਲੀ ਸਮਾਂ ਕੱਢ ਕੇ ਤਿਆਰ ਕੀਤਾ ਜਾ ਰਿਹਾ ਹੈ।

ਉ ਤੋਂ ਲੈ ਕੇ ਖ਼ ਪੈਰ ਬਿੰਦੀ ਤੱਕ ਸ਼ਬਦ ਅਪਲੋਡ ਹੋ ਚੁੱਕੇ ਹਨ ਤੇ ਤੁਸੀਂ ਆਸਾਨੀ ਨਾਲ ਸ਼ਬਦਾਂ ਨੂੰ ਲੱਭ ਸਕਦੇ ਹੋ , ਇਕ ਗੱਲ ਹੋਰ ਜੇ ਕੋਈ ਸ਼ਬਦ ਇਸ ਵਿੱਚੋਂ ਨਹੀ ਲੱਭਦਾ ਤਾਂ ਤੁਸੀਂ ਉਹ ਸ਼ਬਦ ਸਾਨੂੰ ਦੱਸ ਸਕਦੇ ਹੋ ਉਸਨੂੰ ਇਸ ਵਿੱਚ ਹੀ Add ਕਰ ਦਿੱਤਾ ਜਾਏਗਾ।

ਉ ਤੋਂ ਲੈ ਕੇ ਵ ਤੱਕ ਸ਼ਬਦ ਅਪਲੋਡ ਹੋ ਚੁੱਕੇ ਹਨ ਤੇ ਹੌਲੀ ਹੌਲੀ ਸਾਰੇ ਅਪਲੋਡ ਕਰ ਦਿੱਤੇ ਜਾਣਗੇ।



Pay through Scanner and Message on Whats app No. 98771-10107


Price Rs. 300/- Only


Life Time Access


Start / button


3 Comments

  1. ਧੰਨਵਾਦ ਸਰ ਜੀ ਬਹੁਤ ਬਹੁਤ

    ReplyDelete
  2. ਇਸ ਦੀ ਲੋੜ ਵੀ ਸੀ ਮੈਨੂੰ

    ReplyDelete
  3. Thanks Sir ji once again, after harkirat singh dictionary

    ReplyDelete

Post a Comment

Previous Post Next Post