ਪਿਛਲੇ ਹਫਤੇ ਲ਼ ਪੈਰ ਬਿੰਦੀ ਵਾਲੇ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਤੇ ਉਸ ਵਿੱਚ ਲਿਖਿਆ ਗਿਆ ਸੀ ਕਿ ਆਉਣ ਵਾਲੇਂ ਸਮੇਂ ਵਿੱਚ ਤੁਹਾਡੇ ਸਨਮੁਖ ਲ਼ ਪੈਰ ਬਿੰਦੀ ਵਾਲੇ Subscription based ਪ੍ਰੋਵਾਇਡ ਕਰ ਦਿੱਤੇ ਜਾਣਗੇ।
ਇਸ ਲਈ ਸਾਡੇ ਵੱਲ਼ੋਂ ਵੱਖ ਵੱਖ ਥਾਵਾਂ ਤੋਂ ਲ਼ ਪੈਰ ਬਿੰਦੀ ਵਾਲੇ ਸ਼ਬਦ ਇਕੱਤਰ ਕੀਤੇ ਗਏ ਹੈ, ਤਾਂ ਕਿ ਤੁਸੀਂ ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਆਪਣੀ ਗਲ਼ਤੀ ਬਚਾਅ ਸਕੋ।
ਸੋ, ਸਾਡੀ ਸ਼ੁਰੂ ਤੋਂ ਹੁਣ ਤਕ ਕੋਸ਼ਿਸ਼ ਇਹ ਰਹੀ ਹੈ ਕੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ।
PSSSB Punjabi Steno-Typist and Punjabi Junior Scale Stenographer ਪੇਪਰਾਂ ਤੱਕ ਇਹ Subscription ਚਲਦੀ ਰਹੇਗੀ।
ਇਸ ਦੇ ਵਿੱਚ ਹੀ ਹੋਰ ਲ਼ ਪੈਰ ਬਿੰਦੀ ਵਾਲ਼ੇ ਅੱਖਰਾਂ ਨੂੰ Add ਕਰ ਦਿੱਤਾ ਜਾਏਗਾ।
YouTube ਤੇ ਅਪਲੋਡ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੀ, ਉਸ ਦੇ ਚੈਨਲ ਤੇ Strike ਲੱਗ ਸਕਦੀ ਹੈ।
Price Rs. 100/- Only
Join Subscription till PSSSB Papers
Please Message on Whats App Number 98771 10107
bahut bahut tanks sir ji, tusi ehy problem solve kiti, hor words di udeek rahegi g
ReplyDeletethnku so much sir ji bht bht thanks Vikram sir
ReplyDeleteਧੰਨਵਾਦ ਸਰ ਜੀ
ReplyDeleteਪੰਜਾਬੀ ਸ਼ਬਦ-ਕੋਸ਼ ਵੀ ਤਿਆਰ ਕਰੋ ਜੀ...........
ReplyDeleteThanks g
ReplyDeletethanku sir g knowledge den layi g kuch ta pata lagaa lalle pair baare g.
ReplyDeleteThank u sir!!!!
ReplyDeletethank u sir wait for second part of ਲ਼ shabad, ehy words v bahut ne par dusre part di v wait kr rahe haan
ReplyDeletedhnwaad sir g. information den layi g......
ReplyDeleteThanks sir,, sir if it is possible please mention the meaning of each word with pair bindi and also without so that we can understand it more easily
ReplyDeletedear, aan wale time ch provide kar dite jaange...
ReplyDeleteSir ede ch ikale ਲ਼ wale shabd hi han ja fir ਲ te ਲ਼ wale shabd compare karke dase hoe ne...for ex. ਗੋਲੀ-ਗੋਲ਼ੀ, ਬਾਲ-ਬਾਲ਼
ReplyDeleteਇਕੱਲੇ 1000 ਲ਼ ਪੈਰ ਬਿੰਦੀ ਵਾਲੇ ਸ਼ਬਦ ਹੀ ਹਨ ਜੀ..... meaning nhi dase gaye..... meaning naal shabad in future aa jange....
ReplyDeleteHun ni free milda kuj sir sab kuj paid ho gea holi holi. Jado start hoi c website kai shyad odo to e karda area dictations par hun sab kuj paid. Kuj ta free rkhdo tali koi needy student da bula hoje. Kai war kise kol 50 rs v okhe e manage hunde
ReplyDeleteHello dear, 4 saal diyan dictation free hai, books dictation all free hai, 3 saal diyan outline free hai, tusi Karan wale bno... jisne free material v kr leya oh g steno lagju.
Deletecontact on whats app No. 98771-10107
ReplyDeleteSir mai ta prchs vi kr lya bt lae wale words wala folder empty h
ReplyDeleteMessage on what's app no 98771-10107
ReplyDeleteUnable to buy this.kindly help
ReplyDeleteMessage on what's app no 98771-10107
ReplyDeletePost a Comment