ਪਿਛਲੇ ਹਫਤੇ ਲ਼ ਪੈਰ ਬਿੰਦੀ ਵਾਲੇ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਤੇ ਉਸ ਵਿੱਚ ਲਿਖਿਆ ਗਿਆ ਸੀ ਕਿ ਆਉਣ ਵਾਲੇਂ ਸਮੇਂ ਵਿੱਚ ਤੁਹਾਡੇ ਸਨਮੁਖ  ਲ਼ ਪੈਰ ਬਿੰਦੀ ਵਾਲੇ Subscription based ਪ੍ਰੋਵਾਇਡ ਕਰ ਦਿੱਤੇ ਜਾਣਗੇ।



ਇਸ ਲਈ ਸਾਡੇ ਵੱਲ਼ੋਂ ਵੱਖ ਵੱਖ ਥਾਵਾਂ ਤੋਂ ਲ਼ ਪੈਰ ਬਿੰਦੀ ਵਾਲੇ ਸ਼ਬਦ ਇਕੱਤਰ ਕੀਤੇ ਗਏ ਹੈ, ਤਾਂ ਕਿ ਤੁਸੀਂ ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਆਪਣੀ ਗਲ਼ਤੀ ਬਚਾਅ ਸਕੋ।

ਸੋ, ਸਾਡੀ ਸ਼ੁਰੂ ਤੋਂ ਹੁਣ ਤਕ ਕੋਸ਼ਿਸ਼ ਇਹ ਰਹੀ ਹੈ ਕੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ।


PSSSB Punjabi Steno-Typist and Punjabi Junior Scale Stenographer ਪੇਪਰਾਂ ਤੱਕ ਇਹ Subscription ਚਲਦੀ ਰਹੇਗੀ।

ਇਸ ਦੇ ਵਿੱਚ ਹੀ ਹੋਰ ਲ਼ ਪੈਰ ਬਿੰਦੀ ਵਾਲ਼ੇ ਅੱਖਰਾਂ ਨੂੰ Add ਕਰ ਦਿੱਤਾ ਜਾਏਗਾ।


YouTube ਤੇ ਅਪਲੋਡ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੀ, ਉਸ ਦੇ ਚੈਨਲ ਤੇ Strike ਲੱਗ ਸਕਦੀ ਹੈ।


Price Rs. 100/- Only

Join   Subscription till PSSSB Papers


Please Message on Whats App Number 98771 10107

Start / button


20 Comments

  1. bahut bahut tanks sir ji, tusi ehy problem solve kiti, hor words di udeek rahegi g

    ReplyDelete
  2. thnku so much sir ji bht bht thanks Vikram sir

    ReplyDelete
  3. ਧੰਨਵਾਦ ਸਰ ਜੀ

    ReplyDelete
  4. ਪੰਜਾਬੀ ਸ਼ਬਦ-ਕੋਸ਼ ਵੀ ਤਿਆਰ ਕਰੋ ਜੀ...........

    ReplyDelete
  5. thanku sir g knowledge den layi g kuch ta pata lagaa lalle pair baare g.

    ReplyDelete
  6. Thank u sir!!!!

    ReplyDelete
  7. thank u sir wait for second part of ਲ਼ shabad, ehy words v bahut ne par dusre part di v wait kr rahe haan

    ReplyDelete
  8. dhnwaad sir g. information den layi g......

    ReplyDelete
  9. Thanks sir,, sir if it is possible please mention the meaning of each word with pair bindi and also without so that we can understand it more easily

    ReplyDelete
  10. dear, aan wale time ch provide kar dite jaange...

    ReplyDelete
  11. Sir ede ch ikale ਲ਼ wale shabd hi han ja fir ਲ te ਲ਼ wale shabd compare karke dase hoe ne...for ex. ਗੋਲੀ-ਗੋਲ਼ੀ, ਬਾਲ-ਬਾਲ਼

    ReplyDelete
  12. ਇਕੱਲੇ 1000 ਲ਼ ਪੈਰ ਬਿੰਦੀ ਵਾਲੇ ਸ਼ਬਦ ਹੀ ਹਨ ਜੀ..... meaning nhi dase gaye..... meaning naal shabad in future aa jange....

    ReplyDelete
  13. Hun ni free milda kuj sir sab kuj paid ho gea holi holi. Jado start hoi c website kai shyad odo to e karda area dictations par hun sab kuj paid. Kuj ta free rkhdo tali koi needy student da bula hoje. Kai war kise kol 50 rs v okhe e manage hunde

    ReplyDelete
    Replies
    1. Hello dear, 4 saal diyan dictation free hai, books dictation all free hai, 3 saal diyan outline free hai, tusi Karan wale bno... jisne free material v kr leya oh g steno lagju.

      Delete
  14. Sir mai ta prchs vi kr lya bt lae wale words wala folder empty h

    ReplyDelete
  15. Unable to buy this.kindly help

    ReplyDelete

Post a Comment

Previous Post Next Post