PSSSB ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ ਵਾਰ ਪੰਜਾਬੀ ਸ਼ਾਰਟਹੈਂਡ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਟੈਸਟ ਸਬੰਧੀ ਪੇਪਰ ਚੈੱਕ ਕਰਨ ਲਈ ਪੰਜਾਬੀ ਸ਼ਬਦ-ਕੋਸ਼ ਦੇ ਨਾਮ ਦਿੱਤੇ ਗਏ ਹਨ।
Shabad Kosh


PSSSB ਅਧੀਨ ਸੇਵਾਵਾਂ ਚੋਣ ਬੋਰਡ ਵੱਲ਼ੋਂ  ਟ੍ਰਾਂਸਕ੍ਰਿਪਸ਼ਨ ਸੰਬੰਧਿਤ ਹਦਾਇਤਾਂ ਹੇਠਾਂ ਦਿੱਤੀਆਂ ਗਈਆਂ ਹਨ।

Harkirat Singh


ਹੁਣ ਜੋ ਉਪਰੋਕਤ ਕੋਸ਼ ਦਿੱਤੇ ਗਏ ਹਨ ਇਹ ਮਾਰਕੀਟ ਵਿੱਚ ਉਪਲਬਧ ਨਹੀਂ ਹਨ ਤੇ ਜੇ ਇਨ੍ਹਾਂ ਦੀ PDF file ਮਿਲ ਵੀ ਜਾਵੇ ਤਾਂ ਇਹਨਾਂ ਵਿੱਚ ਤੁਸੀਂ words ਨੂੰ Search ਨਹੀਂ ਕਰ ਸਕਦੇ, ਜਿਸ ਕਰਕੇ ਵਿਦਿਆਰਥੀਆਂ ਨੂੰ ਸ਼ਬਦ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਹੈ।


ਜਿਸ ਦੁਕਾਨਦਾਰ ਕੋਲ ਹੈ ਵੀ ਉਹ ਵੀ ਇਸ ਕੋਸ਼ ਨੂੰ Black ਵਿੱਚ ਘੱਟੋ-ਘੱਟ 700 ਤੋਂ ਲੈ ਕੇ 1000 ਰੁਪਏ ਤੱਕ ਮੂੰਹ ਮੰਗੀ ਕੀਮਤ ਵਸੂਲ ਕਰ ਰਿਹਾ, ਜਿਸ ਦਾ ਫਾਇਦਾ ਕੋਈ ਨਹੀਂ।  

ਕਿਉਕਿਂ ਤੁਸੀਂ ਪੈਸੇ ਲਗਾ ਕੇ ਵੀ ਕੋਸ਼ ਵਿੱਚੋਂ  ਇੱਕ ਸੈਕਿੰਡ ਵਿੱਚ ਅੱਖਰ ਨਹੀਂ ਲੱਭ ਸਕਦੇ।


ਸਾਡੇ ਵੱਲੋਂ ਦਿਨ ਰਾਤ ਇਸ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ  ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼ ਵਿੱਚੋਂ ਸ਼ਬਦਾਂ ਨੂੰ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ।

ਡਾ ਹਰਕੀਰਤ ਸਿੰਘ ਦੇ ਕੋਸ਼ ਵਿੱਚੋਂ ਹੀ ਇਸਨੂੰ ਫਿਰ ਤੋਂ ਤਿਆਰ ਕਰਕੇ ਇਸਨੂੰ Searchable ਬਣਾਇਆ ਗਿਆ ਹੈ ਤਾਂ ਕਿ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ। 

ਇਸ ਕੋਸ਼ ਵਿੱਚ 2 ਲੱਖ ਤੋਂ ਵਧੇਰੇ ਸ਼ਬਦ ਹਨ, ਤੇ ਇਸ ਨੂੰ ਤਿਆਰ ਕਰਨ ਵਿੱਚ  ਇਸ ਉੱਪਰ ਦਿਨ ਰਾਤ  ਕੰਮ ਚਲ ਰਿਹਾ ਹੈ ਤੇ ਸਾਡੇ ਵੱਲੋਂ ਇਸ ਨੂੰ ਹੌਲੀ ਹੌਲੀ ਸਮਾਂ ਕੱਢ ਕੇ ਤਿਆਰ ਕੀਤਾ ਜਾ ਰਿਹਾ ਹੈ।

ਉ ਤੋਂ ਲੈ ਕੇ ਖ਼ ਪੈਰ ਬਿੰਦੀ ਤੱਕ ਸ਼ਬਦ ਅਪਲੋਡ ਹੋ ਚੁੱਕੇ ਹਨ ਤੇ ਤੁਸੀਂ ਆਸਾਨੀ ਨਾਲ ਸ਼ਬਦਾਂ ਨੂੰ ਲੱਭ ਸਕਦੇ ਹੋ , ਇਕ ਗੱਲ ਹੋਰ ਜੇ ਕੋਈ ਸ਼ਬਦ ਇਸ ਵਿੱਚੋਂ ਨਹੀ ਲੱਭਦਾ ਤਾਂ ਤੁਸੀਂ ਉਹ ਸ਼ਬਦ ਸਾਨੂੰ ਦੱਸ ਸਕਦੇ ਹੋ ਉਸਨੂੰ ਇਸ ਵਿੱਚ ਹੀ Add ਕਰ ਦਿੱਤਾ ਜਾਏਗਾ।

ਇਸ ਵਿੱਚ ਹੀ ਤੁਹਾਨੂੰ ਅਨੇਕ ਹੀ  ਲ਼ ਪੈਰ ਬਿੰਦੀ ਵਾਲੇ ਸ਼ਬਦ ਵੀ ਮਿਲ ਜਾਣਗੇ।

ਉ ਤੋਂ ਲੈ ਕੇ ਖ਼ ਪੈਰ ਬਿੰਦੀ ਤੱਕ ਸ਼ਬਦ ਅਪਲੋਡ ਹੋ ਚੁੱਕੇ ਹਨ ਤੇ ਹੌਲੀ ਹੌਲੀ ਸਾਰੇ ਅਪਲੋਡ ਕਰ ਦਿੱਤੇ ਜਾਣਗੇ।File ਵੱਡੀ ਹੋਣ ਕਰਕੇ ਇਸ ਨੂੰ ਲੋਡ ਲੈਣ ਵਿੱਚ ਟਾਈਮ ਲੱਗੇਗਾ, File ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਖੁੱਲ੍ਹ ਲੈਣ ਦੇਣਾ।


Please Message on Whats App Number 98771 10107


Price Rs. 350/- Only

Life Time AccessStart / button31 Comments

 1. ਬੁਹਤ ਧੰਨਵਾਦ ਸਰ ਜੀ ਤੁਸੀਂ ਇਹ ਉਪਰਾਲਾ ਕੀਤਾ ਮਾਰਕੀਟ ਵਿਚ ਇਹ ਕੋਸ਼ 800 ਰੁਪਏ ਦਾ ਮਿਲ ਰਿਹਾ , ਤੇ ਅਸੀਂ ਹੁਣ ਇਸ ਵਿਚ ਆਸਾਨੀ ਨਾਲ ਸ਼ਬਦ ਨੂੰ ਲੱਭ ਸਕਦੇ ਹਾਂ..

  ReplyDelete
 2. bahut bahut thankssssssssssssssssssssssssssssssss sir g we love u tusi ehni wadi problem solve krti sadi

  ReplyDelete
 3. thanku so much sir g great

  ReplyDelete
 4. sir g jaldi jaldi hor words v uplaod kardo g ..... bahut hi kamaal di banayi hai tusi

  ReplyDelete
 5. thnks sir g tusi har waar kamaal krde ho

  ReplyDelete
 6. Valuable work great sir

  ReplyDelete
 7. I m waiting for all words , thanks for your work you r very very hardworking

  ReplyDelete
 8. ਧੰਨਵਾਦ ਸਰ ਜੀ , ਸਾਡੀ ਹਰ ਪਰਾਬਲਮ ਇੱਥੇ ਆ ਕੇ ਹੀ ਸੋਲਵ ਹੁੰਦੀ ਹੈ ......ਜਲਦੀ ਤੋਂ ਜਲਦੀ ਸਾਰੇ ਸ਼ਬਦਾਂ ਨੂੰ ਅਪਡੇਟ ਕਰ ਦਿੱਤਾ ਜਾਵੇ ਜੀ

  ReplyDelete
 9. ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ Sir Ji, ਤੁਸੀ ਇੰਨੀ ਮਿਹਨਤ ਕਰਕੇ ਅਨਮੋਲ ਤੇ ਕੀਮਤੀ ਖ਼ਜ਼ਾਨਾ ਵਿਦਿਆਰਥੀਆਂ ਨੂੰ ਭੇਂਟ ਕਰਨ ਜਾ ਰਹੇ ਹੋ, ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏

  ReplyDelete
 10. thanks all g...... words te kam chal reha sare hi update kar dite jange...

  ReplyDelete
 11. Thanku so Much sir G mainu kidro v isdi book nhi mil rahi c, te mil v rahi c oh bahut paise mang reha si , te mainu hun tuhadi website toh mil gayi hai oh v asi easily words nu search kar skde haan g , thanku so much sir g , ik din thaanu zarur milna chandi haan g , meri ehy dilo ichaaa ki steno banke tahanu zarur mila ik waar life ch

  ReplyDelete
 12. bahut bahut thnku sir g god bless u

  ReplyDelete
 13. ਤਹਿ ਦਿਲੋਂ ਧੰਨਵਾਦ ਸਰ ਜੀ ਸ਼ੁਕਰੀਆ

  ReplyDelete
 14. BAHUT BAHUT THANKS SIR G THANKU! SO MUCH

  ReplyDelete
 15. ਗ ਸ਼ਬਦ ਅਪਡੇਟ ਕਰ ਦਿੱਤੇ ਗਏ ਹਨ ਜੀ.........

  ReplyDelete
 16. veer g bahut vadiyan kam kita tusi ki ehy searchable bana diti g thank you so much payment kar diti hai g tahanu access dedo

  ReplyDelete
 17. 'ਘ' ਸ਼ਬਦ ਅਪਲੋਡ ਕਰ ਦਿੱਤੇ ਗਏ ਹਨ- ਸ਼ਬਦ ਕੋਸ਼ Subscription ਵਿੱਚ

  ReplyDelete
 18. ਧੰਨਵਾਦ ਸਰ ਜੀ ਤੁਸੀਂ ਹਰ ਮੁਸ਼ਕਿਲ ਨੂੰ ਸੋਲਵ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਸ਼ੁਕਰੀਆ

  ReplyDelete
 19. ਢ ਤੱਕ ਅਪਲੋਡ ਹੋ ਚੁੱਕੇ ਹਨ

  ReplyDelete
 20. dhnwaad sir g bht help mil rahi hai kuch second vich words lab jande ne sir g

  ReplyDelete
 21. thanku sir g bhaut bahut

  ReplyDelete
 22. Sir main 250 payment kr diti hai Parr app chal nhi rhi, plz guide me

  ReplyDelete
  Replies
  1. Please message on what's app no 98771-10107, tusi apni gmail id send kro, naa ki yahoo mail

   Delete
 23. Sir main 250 rupay pay kr dite hun par ess app nu use kive Krna plz DSO ji,,,,mob and WhatsApp 9988650369, js.zira@yahoo.com

  ReplyDelete
 24. Jasveersinghzira@gmail.com

  ReplyDelete

Post a Comment

Previous Post Next Post