ਪੰਜਾਬੀ ਸ਼ਾਰਟਹੈਂਡ ਦੇ ਵਿੱਚ ਭਾਸ਼ਾ ਵਿਭਾਗ ਦੀ Learner Book ਪ੍ਰਮਾਣਿਕ ਸੰਕੇਤ ਲਿਪੀ ਬਹੁਤ ਪ੍ਰਚਲਿਤ ਕਿਤਾਬ ਹੈ।

ਜੋ ਵੀ ਵਿਦਿਆਰਥੀ ਪੰਜਾਬੀ ਸਾਰਟਹੈਂਡ ਭਾਸ਼ਾ ਵਿਭਾਗ ਦੀ ਸਿੱਖਦਾ ਹੈ, ਉਸਨੂੰ Learner Book ਪ੍ਰਮਾਣਿਕ ਸੰਕੇਤ ਲਿਪੀ ਦੀ ਰੋਜ਼ਾਨਾ ਅਭਿਆਸ ਲਈ ਜ਼ਰੂਰਤ ਹੁੰਦੀ ਹੈ।


ਭਾਸ਼ਾ ਵਿਭਾਗ ਪ੍ਰਮਾਣਿਕ ਸੰਕਤ ਲਿਪੀ [All Exercised Solved with Steno Outlines]


ਪਰ ਇਸ ਕਿਤਾਬ ਵਿੱਚ ਵਿਦਿਆਰਥੀਆਂ ਲਈ ਇਕ ਐਸਾ ਤਰੀਕਾ ਦਿੱਤਾ ਗਿਆ ਹੈ, ਜੋ ਕਿਸੇ ਵੀ ਵਿਦਿਆਰਥੀ ਨੂੰ ਪਸੰਦ ਨਹੀਂ ਆਉਂਦਾ, ਉਹ ਇਹ ਹੈ ਕਿ ਕਿਤਾਬ ਵਿੱਚ ਇਕ ਅਭਿਆਸ ਅੱਗੇ ਤੇ ਇੱਕ ਅਭਿਆਸ ਪਿੱਛੇ ਹੈ ਜਾਂ ਫਿਰ ਪ੍ਰਮਾਣਿਕ ਸੰਕੇਤ ਲਿਪੀ ਕੁੰਜੀ ਦੂਸਰੀ ਕਿਤਾਬ ਵਿੱਚ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਸੀਂ ਸਾਰੇ ਅਭਿਆਸ ਨੂੰ ਇਕੋ PDF File ਵਿੱਚ ਇਕੱਠਾ ਕਰ ਦਿੱਤਾ ਹੈ, ਤੁਸੀਂ ਅਸਾਨੀ ਨਾਲ ਰੋਜ਼ਾਨਾ ਆਪਣੇ ਮੋਬਾਇਲ ਖੋਲ੍ਹ ਕੇ ਅਭਿਆਸ ਕਰ ਸਕਦੇ ਹੋ , ਤੇ ਸ਼ਾਰਟਹੈਂਡ ਰੇਖਾਵਾਂ ਵੀ ਆਸਾਨੀ ਨਾਲ ਸਮਝ ਸਕਦੇ ਹੋ।

ਜਿਸ ਨਾਲ ਤੁਹਾਡਾ ਕੀਮਤੀ ਟਾਈਮ ਵੀ ਬਚੇਗਾ ਤੇ ਤੁਹਾਨੂੰ ਬਾਰ ਬਾਰ ਕਿਤਾਬ ਅੱਗੇ-ਪਿੱਛੇ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ।


Pay through Scanner and Message on Whats app No. 98771-10107

250 Rs Life Time Access

Please Message on Whats App No.  98771-10107

 

ਭਾਸ਼ਾ ਵਿਭਾਗ ਪ੍ਰਮਾਣਿਕ ਸੰਕਤ ਲਿਪੀ 


bhasha-vibhag-learn-steno


Please Message on Whats App Number 98771 10107

Buy Other Books

English Shorthand Dictionary PDF

Court Shorthand Dictionary PDF

3000 Very Important English Steno PDF

5000 Pitman Basic Book PDF

1500 Govt. Offical Words PDF

5 Comments

  1. Dhanwaad sir g u r great 👍 love u

    ReplyDelete
  2. ❤️ like it thanks

    ReplyDelete
  3. Bahut lod c isdi sir g , baar baar book nu agy peeche krna penda c ♥️

    ReplyDelete

Post a Comment

Previous Post Next Post