ਪੰਜਾਬੀ ਸ਼ਾਰਟਹੈਂਡ ਦੇ ਖੇਤਰ ਵਿੱਚ ਸਪੀਡ ਵਧਾਉਣ ਲਈ ਨਿਰੰਤਰ ਅਭਿਆਸ ਦੀ ਲੋੜ ਹੁੰਦੀ ਹੈ।  ਜਿਸ ਲਈ ਤੁਹਾਨੂੰ ਅਖਬਾਰਾਂ ਵਿੱਚ ਦਿੱਤੀ ਤਰ੍ਹਾਂ ਤਰ੍ਹਾਂ ਦੀ ਸ਼ਬਦਾਵਲੀ ਦਾ ਅਭਿਆਸ ਕਰਨਾ ਲੋੜੀਂਦਾ ਹੁੰਦਾ ਹੈ।


Punjabi Shorthand 115 WPM to 120 WPM [ 3 Magazines]



ਕਈ ਵਿਦਿਆਰਥੀ 100 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਤੋਂ ਉੱਪਰ ਲਿਖਣ ਬਾਰੇ ਸੋਚਦੇ ਤੇ ਹਨ ਪਰ Action ਲੈਣ ਵਿੱਚ ਅਸਮਰੱਥ ਰਹਿੰਦੇ ਹਨ, ਕਿਉਂਕਿ ਸੋਚਣ ਤੇ ਕਰਨ ਵਿੱਚ ਬਹੁਤ ਅੰਤਰ ਹੁੰਦਾ ਹੈ।

ਇਸ ਲਈ ਜੇ ਤੁਸੀਂ ਨਿਰੰਤਰ ਆਪਣੀ ਸਪੀਡ ਵਿੱਚ ਅਥਾਹ ਵਾਧਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਤੁਹਾਨੂੰ ਸਪੀਡ Practice ਕਰਨੀ ਹੀ ਪਵੇਗੀ।

ਸੋ, ਸਾਡੇ ਵੱਲੋਂ  ਅਜੀਤ ਵਿੱਚੋਂ ਅਲੱਗ ਅਲੱਗ ਸ਼ਬਦਾਵਲੀ ਇਕੱਠੀ ਕਰਕੇ 3 ਮੈਗਜ਼ੀਨ ਤਿਆਰ ਕੀਤੀਆਂ ਗਈਆਂ ਜਿਸ ਵਿੱਚ 30 ਪੈਰਾਗਰਾਫ ਤੇ 30 ਡਿਕਟੇਸ਼ਨਜ਼ ਨਾਲ ਹੀ ਦਿੱਤੀਆਂ ਗਈਆਂ ਹਨ। 

ਤੁਸੀਂ ਨਿਰੰਤਰ ਅਭਿਆਸ ਕਰਕੇ ਆਪਣੀ ਸ਼ਾਰਟਹੈਂਡ ਸਪੀਡ ਵਿੱਚ ਵਾਧਾ ਕਰ ਸਕਦੇ ਹੋ।


ਪਿਛਲੀਆਂ ਮੈਗਜ਼ੀਨ ਤੇ ਡਿਕਟੇਸ਼ਨਜ਼ ਨੂੰ ਵਿਦਿਆਰਥੀਆਂ ਵਲੋਂ ਬੁਹਤ ਪਿਆਰ ਮਿਲਿਆ ਹੈ , ਦਿਲੋਂ ਧੰਨਵਾਦ


Total 88 Paragraphs 88 Dictations

3 Parts

1 Part 28 Paragarphs + Dictations Rs. 150

2 Part 30 Paragarphs + Dictations Rs. 150

3 Part 30 Paragarphs + Dictations Rs. 150


Total 3 Parts- Rs  400.


All Parts  400 Rs.

Click Buy / All 3 Parts- button


Play Dictations/button


Part-1  150 Rs.

Click Buy / Part 1- button


Play Dictations/button


Part-2     150 Rs.

Click Buy / Part 2- button


Play Dictations/button


Part-3     150 Rs.

Click Buy / Part 3- button


Play Dictations/button



Buy Other Magazine Papers


6 Comments

  1. ਧੰਨਵਾਦ ਸਰ ਜੀ

    ReplyDelete
  2. ਸ਼ੁਕਰੀਆ ਸਰ, 120 ਸ਼ਬਦ ਮੈਗਜ਼ੀਨ ਦੀ ਮੈਨੂੰ ਲੋੜ ਸੀ ਕਿਉਂਕਿ ਜੂਨੀਅਰ ਸਕੇਲ ਲਈ ਏਨੀ ਸਪੀਡ ਹੋਣੀ ਚਾਹੀਦੀ ਹੈ ....... ਧੰਨਵਾਦ

    ReplyDelete
  3. ਬਹੁਤ ਮਿਹਰਬਾਨੀ ਜੀ ਜੋ 120 ਸਪੀਡ ਤੇ ਏਨੀਆਂ ਡਿਕਟੇਸ਼ਨ ਰਿਕਾਰਡ ਕਰਕੇ ਦੇ ਰਹੇ ਹੋ ਜੀ....

    ReplyDelete

Post a Comment

Previous Post Next Post