ਜੋ ਵੀ ਵਿਦਿਆਰਥੀ ਵੈਬਸਾਇਟ ਤੋਂ ਤਿਆਰੀ ਕਰ ਰਿਹਾ ਹੈ ਉਹ ਭਲੀ-ਭਾਂਤ ਇਹ ਜਾਣਦਾ ਹੈ ਕਿ ਇਸ ਵੈਬਸਾਇਟ ਤੇ ਤਰ੍ਹਾਂ ਤਰ੍ਹਾਂ ਦੀ ਸ਼ਬਦਾਵਲੀ ਅਪਲੋਡ ਕੀਤੀ ਗਈ ਹੈ, ਤੇ ਵਿਦਿਆਰਥੀ ਨੂੰ ਇਸ ਨਾਲ ਬਹੁਤ ਮਦਦ ਮਿਲ ਰਹੀ ਹੈ।

ਖੇਤੀਬਾੜੀ, ਵਿਗਿਆਨ, ਬ੍ਰਹਿਮੰਡ ਤੇ ਭੂਗੋਲਿਕ ਮੈਗਜ਼ੀਨ ਅਤੇ ਡਿਕਟੇਸ਼ਨਜ਼



ਪਰ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਬਦਾਵਲੀ ਦਾ ਕੋਈ ਅੰਤ ਨਹੀਂ ਹੈ, ਇਹ ਨਵੀਂ ਤੋਂ ਨਵੀਂ ਨਿਕਲ ਕੇ ਆਉਂਦੀ ਰਹਿੰਦੀ ਹੈ ਤੇ ਸ਼ਾਰਟਹੈਂਡ ਵਿਦਿਆਰਥੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਵੀਂ ਤੋਂ ਨਵੀਂ ਹਰ ਤਰ੍ਹਾਂ ਦੀ ਸ਼ਬਦਾਵਲੀ ਨੂੰ ਪਰੈਕਟਿਸ ਰਾਹੀਂ ਰੋਜ਼ਾਨਾ ਡਿਕਟੇਸ਼ਨ ਲਿਖਦਾ ਰਹੇ।

ਇਸ ਲਈ ਅਸੀਂ ਵਿਦਿਆਰਥੀਆਂ ਲਈ  ਖੇਤੀਬਾੜੀ, ਵਿਗਿਆਨ, ਬ੍ਰਹਿਮੰਡ,  ਭੂਗੋਲਿਕ ਤੇ ਹੋਰ ਨਵੀਂ ਤਰ੍ਹਾਂ ਦੀ ਸ਼ਬਦਾਵਲੀ ਲੈ ਕੇ ਆਏ ਹਾਂ ਜੋ PSSSB ਦੇ ਪੇਪਰਾਂ ਵਿੱਚ ਬੋਲੀ ਜਾਂਦੀ ਹੈ।

ਮੇਰਾ ਇੱਕ ਸੱਜਣ ਸੂਰਜ ਤੇ ਬ੍ਰਹਿਮੰਡ ਵਾਲੀ ਸ਼ਬਦਾਵਲੀ ਆਉਣ ਕਰਕੇ PSSSB ਸਟੈਨੋ ਪੇਪਰ ਵਿੱਚ ਫੇਲ੍ਹ ਹੋਇਆ ਸੀ ਉਸਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਸ਼ਬਾਦਵਲੀ ਵੀ ਬੋਲੀ ਜਾ ਸਕਦੀ ਹੈ।

ਇਸ ਲਈ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕੁਝ ਨਵਾਂ ਤੇ ਹਟਕੇ ਵਿਦਿਆਰਥੀਆਂ ਦੇ ਸਨਮੁੁੱਖ ਕਰਦੇ ਰਹੀਏ।


ਪਿਛਲੀਆਂ ਮੈਗਜ਼ੀਨ ਤੇ ਡਿਕਟੇਸ਼ਨਜ਼ ਨੂੰ ਵਿਦਿਆਰਥੀਆਂ ਵਲੋਂ ਬੁਹਤ ਪਿਆਰ ਮਿਲਿਆ ਹੈ , ਦਿਲੋਂ ਧੰਨਵਾਦ

 


Subscription Price 80 Rs Only.

12 Comments

  1. Very useful best dictations sir g

    ReplyDelete
  2. Bht vadiya pargrphs ne sir g il vaar phir toh dnwaad ehna material provide krn lyi

    ReplyDelete
  3. Tuhadi har magzine bht vadiya hundi hai smaj nhi anda ki sab kuch kar layiye

    ReplyDelete
  4. ਬਹੁਤ ਵਧੀਆ ਪੈਰਾਗਰਾਫ ਤੇ ਡਿਕਟੇਸ਼ਨਜ਼ ਨੇ ਜੀ, ਧੰਨਵਾਦ ਸਰ ਜੀ

    ReplyDelete
  5. very good dictations sir g thnks once again

    ReplyDelete
  6. bhut hi vdya wording sir g thnks once again

    ReplyDelete
  7. tuhadia srian magazine bhut vdiya ne g

    ReplyDelete
  8. Excellent Job!!!

    ReplyDelete

Post a Comment

Previous Post Next Post