PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।




Punjabi Vidhan Sabha May 2022



ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80-85 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ। 

ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।


01 May 2022





04 May 2022



















































ਇਹ ਵੀ ਵੇਖੋ:

Comment section mai aap shorthand related koi bhi query pooch sakte hai. Apki poori help ki jayegi.

41 Comments

  1. ਪ੍ਤੀਕਿਰਿਆ, ਪ੍ਤਿਕਿਰਿਆ

    ReplyDelete
  2. ਆਕਰਸ਼ਣ, ਆਕਰਸ਼ਨ

    ReplyDelete
  3. ਆਯੁਸ਼ਮਾਨ/ਆਯੂਸ਼ਮਾਨ keda word Shi hai sir??

    ReplyDelete
  4. ਆਯੂਸ਼ਮਾਨ v pa donge galat nahi hovega, kyunki name di mistake nahi hundi...

    ReplyDelete
  5. ਮਰਜ਼ੀ, ਮਰਜੀ

    ReplyDelete
  6. ਮਰੀਜ, ਮਰੀਜ਼

    ReplyDelete
  7. ਫੜੋ, ਫੜੵੋ

    ReplyDelete
  8. ਜ਼ਿਮੀਂਦਾਰ word theek ha g??

    ReplyDelete
  9. ਖੰਬ, ਖੰਭ

    ReplyDelete
  10. ਰਿਕੁਮੈਂਡ/ ਰਿਕੂਮੈਂਡ keda word sahi aa sir ji

    ReplyDelete
  11. ਚਾਰਜਿਜ/ਚਾਰਜਿਜ਼/ਚਾਰਜ਼ਿਜ਼ ena cho keda sahi hai sir ji

    ReplyDelete
  12. ਕੰਪੈਰੇਜ਼ਨ sir ji aa word Pura pa ke dseo ??

    ReplyDelete
  13. ਦਰਬਾਰ ਸਾਹਿਬ ਤੇ ਤਾਜ ਮਹਿਲ ਦਾ ਆਪਸੀ ਕੰਪੈਰੇਜ਼ਨ ਹੈ ਹੀ ਨਹੀਂ

    ReplyDelete
  14. 🙏 thnk u sir ji

    ReplyDelete
  15. ਜਹਾਲਤ, ਜ਼ਾਲਤ

    ReplyDelete
  16. ਪ੍ਰਾਇਰਟੀ ਜਾਂ ਪ੍ਰੀਆਰਟੀ, ਇਲੈੱਕਸ਼ਨ ਜਾਂ ਇਲੈਕਸ਼ਨ, ਇਸ਼ੂ ਜਾਂ ਈਸ਼ੂ, ਕਾਊਂਟਰਵਰਸ਼ੀਅਲ ਜਾਂ ਕੰਟਰਵਰਸ਼ੀਅਲ

    ReplyDelete
  17. ਪ੍ਰਾਇਰਟੀ , ਇਲੈੱਕਸ਼ਨ , ਈਸ਼ੂ, ਕੰਟਰਵਰਸ਼ੀਅਲ

    ReplyDelete
  18. ਚੱਲਦਾ ਜਾਂ ਚਲਦਾ, ਮੈਸਿਜ ਜਾਂ ਮੈਸੇਜ, ਐੱਫ.ਐੱਮ.ਸਾਹਿਬ ਜਾਂ ਐਫ.ਐਮ.ਸਾਹਿਬ,

    ReplyDelete
  19. ਚੱਲਦਾ , ਮੈਸਿਜ , ਐਫ.ਐਮ.ਸਾਹਿਬ

    ReplyDelete
  20. ਤੁਅੱਸਬ//ਤੁਸੱਅਬ aa word dseo sir ji??

    ReplyDelete
  21. ਟਰੈਜਰੀ//ਟਰੈਜ਼ਰੀ aa word v dss do ji??

    ReplyDelete
  22. ਸ਼੍ਰੀ ਜਾਂ ਸ੍ਰੀ, ਰੁਪਿਆ ਜਾਂ ਰੁਪਇਆ

    ReplyDelete
  23. ਸ਼੍ਰੀ mostly ਗੂਰੁ ਸ਼ਬਦ ਵਾਸਤੇ ਵਰਤੋਂ ਵਿੱਚ ਆਉਂਦਾ।

    ਜਿਵੇਂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
    ਦਾਸ ਇਹਨਾਂ ਅੱਗੇ ਸਿਰ ਝੁਕਾਉਂਦਾ।

    ReplyDelete
  24. Meaning of ਤਵਾਸੁਰ, ਮਜਬੂਆ, ਮਾਰਫਤ

    ReplyDelete

  25. ਮਾਰਫਤ- ਕਿਸੇ ਦੇ behalf ch...ਬੋਲਣਾ

    ਮਜਬੂਆ- ਜਿਸ ਜ਼ਮੀਨ ਵਿੱਚ ਖੇਤੀ ਕੀਤੀ ਜਾਵੇ।

    ਤਵਾਸੁਰ- ਕਲਪਨਾ, ਵਿਚਾਰ

    ReplyDelete

Post a Comment

Previous Post Next Post