PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80-85 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ।
ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।
01 May 2022
ਪ੍ਤੀਕਿਰਿਆ, ਪ੍ਤਿਕਿਰਿਆ
ReplyDeleteਪ੍ਰਕਿਰਿਆ
ReplyDeleteਆਕਰਸ਼ਣ, ਆਕਰਸ਼ਨ
ReplyDeleteFirst
ReplyDeleteਆਯੁਸ਼ਮਾਨ/ਆਯੂਸ਼ਮਾਨ keda word Shi hai sir??
ReplyDeleteਆਯੁਸ਼ਮਾਨ
ReplyDeleteਆਯੂਸ਼ਮਾਨ v pa donge galat nahi hovega, kyunki name di mistake nahi hundi...
ReplyDeleteThik aa sir ji🤗
Deleteਮਰਜ਼ੀ, ਮਰਜੀ
ReplyDeleteਮਰਜ਼ੀ
Deleteਮਰੀਜ, ਮਰੀਜ਼
ReplyDeleteਮਰੀਜ਼
ReplyDeleteਫੜੋ, ਫੜੵੋ
ReplyDeleteਫੜ੍ਹੋ
ReplyDeleteਜ਼ਿਮੀਂਦਾਰ word theek ha g??
ReplyDeleteTheek hai g..
ReplyDeleteਖੰਬ, ਖੰਭ
ReplyDeleteਖੰਭ
ReplyDeleteਰਿਕੁਮੈਂਡ/ ਰਿਕੂਮੈਂਡ keda word sahi aa sir ji
ReplyDeleteਰਿਕੁਮੈਂਡ
Deleteਚਾਰਜਿਜ/ਚਾਰਜਿਜ਼/ਚਾਰਜ਼ਿਜ਼ ena cho keda sahi hai sir ji
ReplyDeleteਚਾਰਜਿਜ਼
Deleteਕੰਪੈਰੇਜ਼ਨ sir ji aa word Pura pa ke dseo ??
ReplyDeleteਦਰਬਾਰ ਸਾਹਿਬ ਤੇ ਤਾਜ ਮਹਿਲ ਦਾ ਆਪਸੀ ਕੰਪੈਰੇਜ਼ਨ ਹੈ ਹੀ ਨਹੀਂ
ReplyDelete🙏 thnk u sir ji
ReplyDeleteਜਹਾਲਤ, ਜ਼ਾਲਤ
ReplyDeleteਜਹਾਲਤ
ReplyDeleteਪ੍ਰਾਇਰਟੀ ਜਾਂ ਪ੍ਰੀਆਰਟੀ, ਇਲੈੱਕਸ਼ਨ ਜਾਂ ਇਲੈਕਸ਼ਨ, ਇਸ਼ੂ ਜਾਂ ਈਸ਼ੂ, ਕਾਊਂਟਰਵਰਸ਼ੀਅਲ ਜਾਂ ਕੰਟਰਵਰਸ਼ੀਅਲ
ReplyDeleteਪ੍ਰਾਇਰਟੀ , ਇਲੈੱਕਸ਼ਨ , ਈਸ਼ੂ, ਕੰਟਰਵਰਸ਼ੀਅਲ
ReplyDeleteਚੱਲਦਾ ਜਾਂ ਚਲਦਾ, ਮੈਸਿਜ ਜਾਂ ਮੈਸੇਜ, ਐੱਫ.ਐੱਮ.ਸਾਹਿਬ ਜਾਂ ਐਫ.ਐਮ.ਸਾਹਿਬ,
ReplyDeleteਚੱਲਦਾ , ਮੈਸਿਜ , ਐਫ.ਐਮ.ਸਾਹਿਬ
ReplyDeleteਤੁਅੱਸਬ//ਤੁਸੱਅਬ aa word dseo sir ji??
ReplyDeleteਤੁਅੱਸਬ
Deleteਟਰੈਜਰੀ//ਟਰੈਜ਼ਰੀ aa word v dss do ji??
ReplyDeleteਟਰੈਜ਼ਰੀ
ReplyDelete🙏
Deleteਸ਼੍ਰੀ ਜਾਂ ਸ੍ਰੀ, ਰੁਪਿਆ ਜਾਂ ਰੁਪਇਆ
ReplyDeleteਸ੍ਰੀ, ਰੁਪਇਆ
ReplyDeleteਸ਼੍ਰੀ mostly ਗੂਰੁ ਸ਼ਬਦ ਵਾਸਤੇ ਵਰਤੋਂ ਵਿੱਚ ਆਉਂਦਾ।
ReplyDeleteਜਿਵੇਂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
ਦਾਸ ਇਹਨਾਂ ਅੱਗੇ ਸਿਰ ਝੁਕਾਉਂਦਾ।
Meaning of ਤਵਾਸੁਰ, ਮਜਬੂਆ, ਮਾਰਫਤ
ReplyDelete
ReplyDeleteਮਾਰਫਤ- ਕਿਸੇ ਦੇ behalf ch...ਬੋਲਣਾ
ਮਜਬੂਆ- ਜਿਸ ਜ਼ਮੀਨ ਵਿੱਚ ਖੇਤੀ ਕੀਤੀ ਜਾਵੇ।
ਤਵਾਸੁਰ- ਕਲਪਨਾ, ਵਿਚਾਰ
Post a Comment