PSSSB ਪੇਪਰ ਵਿੱਚ ਬਹੁਤੀ ਵਾਰ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ ਬੋਲਿਆ ਜਾਂਦਾ ਹੈ, ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਵੱਲੋਂ ਨਵੀਂ ਤੋਂ ਨਵੀਂ ਸ਼ਬਦਾਵਲੀ ਵਿਦਿਆਰਥੀਆਂ ਨੂੰ ਮਹੁੱਇਆ ਕਰਵਾਈ ਜਾਵੇ, ਤਾਂ ਕਿ ਉਹਨਾਂ ਨੂੰ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਕਰਕੇ ਤੁਹਾਨੂੰ ਰੋਜ਼ਾਨਾ ਪੰਜਾਬ ਵਿਧਾਨ ਸਭਾ ਡਿਬੇਟਸ ਵਿਚੋਂ ਵੀ ਪੈਰਾਗਰਾਫ 80-85 ਸ਼ਬਦ ਪ੍ਰਤੀ ਮਿੰਟ ਤੇ ਡਿਕਟੇਟ ਕੀਤਾ ਜਾਵੇਗਾ।
ਇਸੀ ਤਰ੍ਹਾਂ ਮਿਹਨਤ ਕਰਦੇ ਰਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ।
01 May 2022
ਪ੍ਤੀਕਿਰਿਆ, ਪ੍ਤਿਕਿਰਿਆ
ReplyDeleteਪ੍ਰਕਿਰਿਆ
ReplyDeleteਆਕਰਸ਼ਣ, ਆਕਰਸ਼ਨ
ReplyDeleteFirst
ReplyDeleteਆਯੁਸ਼ਮਾਨ/ਆਯੂਸ਼ਮਾਨ keda word Shi hai sir??
ReplyDeleteਆਯੁਸ਼ਮਾਨ
ReplyDeleteਆਯੂਸ਼ਮਾਨ v pa donge galat nahi hovega, kyunki name di mistake nahi hundi...
ReplyDeleteThik aa sir ji🤗
Deleteਮਰਜ਼ੀ, ਮਰਜੀ
ReplyDeleteਮਰਜ਼ੀ
Deleteਮਰੀਜ, ਮਰੀਜ਼
ReplyDeleteਮਰੀਜ਼
ReplyDeleteਫੜੋ, ਫੜੵੋ
ReplyDeleteਫੜ੍ਹੋ
ReplyDeleteਜ਼ਿਮੀਂਦਾਰ word theek ha g??
ReplyDeleteTheek hai g..
ReplyDeleteਖੰਬ, ਖੰਭ
ReplyDeleteਖੰਭ
ReplyDeleteਰਿਕੁਮੈਂਡ/ ਰਿਕੂਮੈਂਡ keda word sahi aa sir ji
ReplyDeleteਰਿਕੁਮੈਂਡ
Deleteਚਾਰਜਿਜ/ਚਾਰਜਿਜ਼/ਚਾਰਜ਼ਿਜ਼ ena cho keda sahi hai sir ji
ReplyDeleteਚਾਰਜਿਜ਼
Deleteਕੰਪੈਰੇਜ਼ਨ sir ji aa word Pura pa ke dseo ??
ReplyDeleteਦਰਬਾਰ ਸਾਹਿਬ ਤੇ ਤਾਜ ਮਹਿਲ ਦਾ ਆਪਸੀ ਕੰਪੈਰੇਜ਼ਨ ਹੈ ਹੀ ਨਹੀਂ
ReplyDeletePost a Comment