ਪੰਜਾਬੀ ਅਖਬਾਰਾਂ, ਰਸਾਲੇ, ਕਿਤਾਬਾਂ ਵਿੱਚ ਰੋਜ਼ਾਨਾ 'ਜ਼' ਪੈਰ ਬਿੰਦੀ ਸ਼ਬਦ  ਵਾਲੇ ਅੱਖਰ ਵਰਤੋਂ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਲਿਖਣ ਤੇ ਸਮਝਣ ਵਿੱਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ, ਕਿ ਕਿਹੜੇ ਕਿਹੜੇ ਸ਼ਬਦਾਂ ਵਿੱਚ 'ਜ਼' ਪੈਰ ਬਿੰਦੀ ਪਏਗੀ।


zazze pair bindi words

ਜਿੱਥੇ ਜ ਸ਼ਬਦ ਦੀ ਜ਼ੋਰ ਦੇ ਕੇ ਆਵਾਜ਼ ਆ ਰਹੀ ਹੋਵੇ, ਉੱਥੇ ਜ਼ ਪੈਰ ਬਿੰਦੀ ਵਾਲਾ ਜ਼ ਵਰਤੋਂ ਵਿੱਚ ਆਉਂਦਾ ਹੈ।

ਜ਼ ਪੈਰ ਬਿੰਦੀ ਵਾਲੇ ਸ਼ਬਦਾਂ ਨੂੰ (Zhee) ਵੀ ਕਹਿੰਦੇ ਹਨ, ਕਿਉਂਕਿ ਆਪਾਂ ਜਦੋਂ ਵੀ ਬੋਲਦੇ ਹਾਂ ਤਾ ਜਿਹੜੀ ਆਪਣੀ ਆਵਾਜ਼ ਹੈ ਉਸ ਵਿੱਚ ਜ਼ੋਰ ਲੱਗਦਾ ਹੈ, ਜਿਵੇਂ ਕਿ........ਸਾਹਿਬਜ਼ਾਦਾ, ਜ਼ਹਿਰ, ਜ਼ਮੀਰ..... ਐਸੇ ਕਾਫੀ ਸ਼ਬਦ ਹਨ ਜੋ ਵਰਤੋਂ ਵਿੱਚ ਆਉਂਦੇ ਹਨ।

ਪਿਛਲੇ ਕਾਫੀ ਚਿਰ ਤੋਂ ਪੰਜਾਬੀ ਸ਼ਾਰਟਹੈਂਡ ਵਿਦਿਆਰਥੀਆਂ ਵੱਲੋਂ ਬੇਨਤੀ ਕੀਤੀ ਗਈ ਸੀ ਜ਼ ਪੈਰ ਬਿੰਦੀ ਸ਼ਬਦ ਨੂੰ ਪਾਇਆ ਜਾਵੇ, ਜਿਸ ਕਰਕੇ ਉਨ੍ਹਾਂ ਨੂੰ ਸਹੀ ਜਾਣਕਾਰੀ ਬਾਰੇ ਪਤਾ ਲੱਗ ਸਕੇ, ਬਜਾਏ ਕੀ ਗਲਤ ਅੱਖਰ ਪਾਉਣ ਨਾਲੋਂ।

ਪਰ ਜੇ ਆਪਾਂ ਪੰਜਾਬੀ ਸ਼ਾਰਟਹੈਂਡ ਵੱਲ ਝਾਤੀ ਮਾਰੀਏ ਤਾਂ ਰੋਜ਼ਾਨਾ ਹਜ਼ਾਰਾਂ ਹੀ ਸਟੈਨੋਗ੍ਰਾਫਰਾਂ ਨੂੰ ਐਸੇ ਸ਼ਬਦਾਂ ਨੂੰ ਪਾਉਣ ਵਿੱਚ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ, ਕਿਉਂਕਿ ਬਹੁਤੀ ਵਾਰ ਉਹ ਐਸੇ ਸ਼ਬਦਾਂ ਨੂੰ ਵੇਖ ਕੇ ਘੁੰਮਣ-ਘੇਰੀ ਵਿੱਚ ਫਸ ਜਾਂਦੇ ਹਨ।

ਜੇ ਐਸੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ ਜਾਵੇ ਤੇ ਆਪਣੇ ਮੂੰਹ ਵਿੱਚੋਂ ਬਾਰ ਬਾਰ ਬੋਲਣ ਦੀ ਪ੍ਰੈਕਟਿਸ ਕੀਤੀ ਜਾਵੇ, ਤਾਂ ਅਸੀਂ ਪੰਜਾਬੀ ਸ਼ਾਰਟਹੈਂਡ ਦੇ ਵਿੱਚ ਆਪਣੀ ਗਲਤੀਆਂ ਦਾ ਬਚਾਅ ਕਰ ਸਕਦੇ ਹਾਂ...............ਕਿਉਂਕਿ ਗਲਤੀਆਂ ਦਾ ਬਚਾਅ ਕਰਨਾ ਹੀ ਸ਼ਾਰਟਹੈਂਡ ਵਿਦਿਆਰਥੀ ਦਾ ਟੀਚਾ ਹੋਣਾ ਚਾਹੀਦਾ।


 

 1000 ਜ਼ ਪੈਰ ਬਿੰਦੀ ਸ਼ਬਦ 


  • ਸਾਹਿਬਜ਼ਾਦਾ
  • ਸਾਈਜ਼
  • ਸਬਜ਼ੀ
  • ਸੀਜ਼ਨ
  • ਹਿਜ਼ਰਤ
  • ਹਜ਼ਰਤ
  • ਹਜ਼ੂਮ
  • ਹਜ਼ੂਰ
  • ਹਜ਼ਮ
  • ਹਜ਼ਾਰ
  • ਹਿਫਾਜ਼ਤ
  • ਹਜ਼ੂਰੀ
  • ਹਰਗਿਜ਼
  • ਹਿਪੋਕਰੇਟੀਜ਼
  • ਖਿਜ਼ਾਬ
  • ਕਾਗਜ਼
  • ਕੰਟੇਨਰਾਈਜ਼ਡ
  • ਕਾਲੋਨਾਈਜ਼ੇਸ਼ਨ
  • ਕਮਜ਼ੋਰ
  • ਸਾਜ਼ਦ
  • ਕਮੀਜ਼
  • ਕੈਲਰੀਜ਼

  • ਕਬਜ਼ਾ
  • ਕੰਪੋਜ਼
  • ਕਰਜ਼ਾ
  • ਖਾਮਿਆਜ਼ਾ
  • ਖਜ਼ਾਨਾ
  • ਖਰਬੂਜ਼
  • ਖਿਜ਼ਾਂ
  • ਖਿਜ਼ਰ
  • ਖਿਲਾਫਵਾਰਜ਼ੀ
  • ਖੁਦਕਰਜ਼
  • ਗਜ਼ਟਿਡ
  • ਤੇਜ਼ੀ
  • ਗੁਜ਼ਾਰਿਸ਼
  • ਗਾਜ਼ੀ
  • ਗੁਜ਼ਾਰਾ
  • ਗੁਜ਼ਰ
  • ਗਜ਼ਲ
  • ਕਾਜ਼ੀ
  • ਗੁਰੇਜ਼

  • ਗੁਲੂਕੋਜ਼
  • ਗੁਲਜ਼ਾਰ
  • ਗਜ਼ਟ
  • ਚੀਜ਼
  • ਚਾਲਬਾਜ਼
  • ਚਾਰਜਿਜ਼
  • ਜਜ਼ੀਆ
  • ਜ਼ਕਾਤ
  • ਜ਼ਿਲ੍ਹਾ
  • ਜ਼ਿੰਦਗੀ
  • ਜ਼ਾਇਕਾ
  • ਜ਼ੀਨਤ
  • ਜ਼ਬਰਦਸਤ
  • ਜ਼ਖੀਰਾ
  • ਜਰਖੇਜ਼
  •  ਜ਼ਮੀਨ
  • ਜ਼ਮੀਰ
  • ਜ਼ਹਿਰ
  • ਜ਼ਲਾਲਤ
  • ਜ਼ਹਿਮਤ

  • ਜ਼ਹਿਨੀਅਤ
  • ਜਜ਼ਬਾ
  • ਜ਼ਾਇਕੇਦਾਰ
  • ਜ਼ੈਬਰਾ
  • ਜਾਇਜ਼
  • ਜ਼ੱਰ
  • ਜ਼ਿਆਦਤੀ
  • ਜ਼ਿੰਮੇਵਾਰ
  • ਜਹਾਜ਼
  • ਜ਼ੀਰੋ
  • ਜ਼ਾਮਨ
  • ਜ਼ਿੰਕ
  • ਜ਼ੋਰਦਾਰ
  • ਜ਼ਲੀਲ
  • ਜਜ਼ਬਾਤ
  • ਜ਼ਫਰਨਾਮਾ
  • ਜ਼ਿੰਦਾ
  • ਜ਼ਰੀਏ
  • ਜ਼ਮਾਨਾ
  • ਜ਼ੁਕਾਮ

  • ਜ਼ਕਾਤ
  • ਜ਼ਖਮ
  • ਜ਼ਾਲਮਾਨ
  • ਜ਼ਖਾਮਤ
  • ਜ਼ਖੀਰੇਬਾਜ਼
  • ਜ਼ਦਨ
  • ਜ਼ਫਰ
  • ਜ਼ਬਾਨ
  • ਜ਼ਰਦਾ
  • ਜ਼ਰੀ
  • ਜ਼ਿਮੀਦਾਰ
  • ਜ਼ੈਲਦਾਰ
  • ਜ਼ਿੰਦਗੀ
  • ਜ਼ਰਾਇਤ
  • ਜ਼ੰਜੀਰ
  • ਜ਼ਰੂਰੀ
  • ਜ਼ਿੰਮੇਵਾਰ
  • ਜਾਲਸਾਜ਼
  • ਜ਼ੇਵਰ
  •  ਜ਼ਾਹਿਰ

  • ਜ਼ਮਾਨਤ
  • ਜ਼ਿਰਕ
  • ਜ਼ਰੂਰਤ
  • ਜ਼ਬਤ
  • ਜ਼ਾਬਤਾ
  • ਜੀਨਜ਼
  • ਜ਼ੁਲਫ
  • ਜ਼ਾਇਆ
  • ਜ਼ਿਆਦਤੀ
  • ਜ਼ਿਆਦਾ
  • ਜ਼ਾਮਨੀ
  • ਜ਼ਿੰਮਾ
  • ਜ਼ਿੱਲਤ
  • ਜ਼ਾਹਿਰ
  • ਜ਼ਮਾਨਤ
  • ਜ਼ਿਕਰ
  • ਜ਼ਰੂਰਤ
  • ਜ਼ਬਤ
  • ਜੀਨਜ਼
  • ਜ਼ੁਲਫ

  • ਜ਼ਾਇਆ
  • ਜ਼ਿਆਦਤੀ
  • ਜ਼ਿਆਦਾ
  • ਜ਼ਾਮਨੀ
  • ਜ਼ਿੰਮਾ
  • ਜ਼ਿੱਲਤ
  •  ਡਾਇਲੋਸਿਜ਼
  •  ਡੀਜ਼ਲ
  • ਡਿਜ਼ਾਈਨ
  • ਜ਼ਿਮੀਕੰਦ
  •  ਜ਼ਿੱਲਤ
  •  ਜ਼ਿੰਦ
  •  ਤਰਬੂਜ਼
  •  ਤਗੱਜ਼ਲ
  •  ਤਹਿਜ਼ੀਬ
  •  ਤਰਜ਼
  •  ਤੇਜ਼ਾਬ
  •  ਤੇਜ਼
  •  ਤਨਜ਼
  • ਤਾਜ਼ਗੀ

  •  ਤਰਾਜ਼ੂ
  •  ਥੀਸਿਜ਼
  •  ਧਿੰਗੋਜ਼ੋਰੀ
  •  ਦਹਿਲੀਜ਼
  •  ਦਸਤਾਵੇਜ਼
  •  ਨਜ਼ਦੀਕ
  •  ਨੂਡਲਜ਼
  •  ਨਿਊਜ਼
  •  ਨਮਾਜ਼
  •  ਨਾਰਾਜ਼
  •  ਨਿਜ਼ਾਮ
  •  ਨਜ਼ਰ
  •  ਨਜ਼ਰਅੰਦਾਜ਼
  •  ਨਜਾਇਜ਼
  •  ਨਬਜ਼
  •  ਨਵਾਜ਼
  •  ਟੂਰਿਜ਼ਮ
  •  ਟੈਲੀਵਿਜ਼ਨ
  •  ਡੋਜ਼
  • ਪ੍ਰਹੇਜ਼

  •  ਪ੍ਰੈਜ਼ੀਡੈਂਟ
  •  ਪੈਰਾਡਾਇਜ਼
  •  ਪਾਕੀਜ਼ਾ
  •  ਪੋਜ਼ੀਸ਼ਨ
  •  ਪਿਆਜ਼
  •  ਬ੍ਰਾਜ਼ੀਲ
  • ਬਾਜ਼ੀ
  • ਫਜ਼ੂਲ
  •  ਫਜ਼ਲ
  •  ਫਰਜ਼
  •  ਫਿਜ਼ਾ
  •  ਫਾਜ਼ਿਲਕਾ
  •  ਫਰਜ਼ੀਵਾੜੇ
  •  ਫਿਜ਼ੀਓਥਰੈਪੀ
  •  ਫਰੋਜ਼ੀ
  •  ਫਰਨਾਂਡੀਜ਼
  •  ਫਰਜ਼ੰਦ
  •  ਫਿਰੋਜ਼ਪੁਰ
  •  ਬਿਜ਼ਨਸ
  • ਬਦਤਮੀਜ਼

  •  ਬਿਜ਼ੀ
  •  ਬੇਰੁਜ਼ਗਾਰ
  •  ਬਾਜ਼ੂਬੰਦ
  •  ਬਾਜ਼ਾਰ
  •  ਬਾਜ਼ੀ
  •  ਮੁਆਵਜ਼ਾ
  •  ਮਜ਼ਾਹੀਆ
  •  ਮਜ਼ਾਕ
  •  ਮਕਬੂਜ਼ਾ
  •  ਮਿਜ਼ੋਰਮ
  •  ਮਿਜ਼ਾਇਲ
  •  ਮਹਿਜ਼
  •  ਮੁਆਵਜ਼ਾ
  •  ਮੇਜ਼
  •  ਮੁੱਕੇਬਾਜ਼ੀ
  • ਮੁਲਾਜ਼ਮ
  •  ਮੁਜ਼ਰਮ
  •  ਮਜ਼ਲੂਮ
  • ਮੰਜ਼ਿਲ

  •  ਮਜ਼੍ਹਬੀ
  •  ਮਜ਼੍ਹਬ
  •  ਮੁਲਾਜ਼ਮ
  •  ਮੁਜ਼ਾਰਾ
  •  ਮਜ਼ੱਫਰ
  •  ਮੁਜ਼ਾਹਰਾ
  •  ਮਜ਼ਾ
  •  ਮਜ਼ਾਰ
  •  ਮਰਜ਼ੀ
  •  ਮਜ਼ਾਕੀਆ
  •  ਮਨਜ਼ੂਰ
  •  ਮਿਜ਼ਾਜ਼
  •  ਮੁਤਵਾਜ਼ੀ
  •  ਮਿਊਜ਼ੀਅਮ
  •  ਮੁਹਾਜ਼ਾ
  •  ਮਰੀਜ਼
  •  ਮਜ਼ਦੂਰ
  •  ਮਿਸਜ਼
  •  ਮਹਿਫੂਜ਼
  • ਮਗਜ਼ਮਾਰੀ

  •  ਮੈਗਨੀਜ਼
  •  ਮੈਗਜ਼ੀਨ
  •  ਰਿਲੀਜ਼
  •  ਰਿਜ਼ਲੈਸ
  •  ਰੋਡਵੇਜ਼
  •  ਰੋਜ਼ੀ
  •  ਰੰਗਰੇਜ਼
  •  ਰਜ਼ਾਮੰਦ
  •  ਰਮਜ਼
  •  ਰਾਜ਼ੀਨਾਮਾ
  •  ਰਾਜ਼ੀ
  •  ਰੋਜ਼ਮਰ੍ਹਾ
  •  ਰੋਜ਼ਾਨਾ
  •  ਰੋਜ਼
  •  ਰੋਜ਼ੇ
  •  ਰਿਜ਼ਰਵੇਸ਼ਨ
  •  ਰਿਆਜ਼
  •  ਰਿਵੀਜ਼ਨ
  •  ਵਜ਼ੀਫਾ
  • ਵੀਜ਼ਾ

  •  ਵਜ਼ਾਰਤ
  •  ਵਜ਼ਨ
  •  ਲੱਜ਼ਤ
  •  ਲਿਹਾਜ਼
  •  ਲਾਜ਼ਮੀ
  • ਇਜਾਜ਼ਤ
  • ਇਲਜ਼ਾਮ
  • ਕਮਾਂਡਰਜ਼
  • ਮੱਦੇਨਜ਼ਰ
  • ਸਰਵਿਸਿਜ਼
  • ਹੈੱਡਕੁਆਰਟਰਜ਼
  • ਬ੍ਰਿਗੇਡੀਅਰਜ਼
  • ਲਾਜ਼ਮੀ
  • ਕਰਜ਼ਾ
  • ਅਰਜ਼ੀ
  • ਕਰਜ਼ਾਈ
  • ਸਪਲਾਈਜ਼
  • ਮੁਜੱਫਰਪੁਰ
  • ਰੋਜ਼ਾਨਾ
  • ਰੋਜ਼

  • ਨਬਜ਼
  • ਜ਼ਿੰਕ
  • ਜਾਇਜ਼ਾ
  • ਮਰੀਜ਼
  • ਮਨਮਰਜ਼ੀ
  • ਵਿਤਕਰੇਬਾਜ਼ੀ
  • ਜ਼ੁਰਅਤ
  • ਆਜ਼ਾਦ
  • ਆਜ਼ਾਦੀ
  • ਪਾਜ਼ੀਟਿਵ
  • ਜ਼ੇਰੇ
  • ਬਾਜ਼ਾਰ
  • ਕਾਲਾਬਾਜ਼ਾਰੀ
  • ਜ਼ਖਮੀ
  • ਹਜ਼ਮ
  • ਇਜ਼ਹਾਰ
  • ਨਜ਼ਾਰ
  • ਨਜ਼ਾਰਾ
  • ਅਲਫਾਜ਼

  • ਰਿਜ਼ਰਵ ਬੈਂਕ
  • ਓਵਰਸੀਜ਼
  • ਦਰਵਾਜ਼ਾ
  • ਜ਼ੈਲਦਾਰ
  • ਪੁਜ਼ੀਸ਼ਨ
  • ਤੋਰੋਤਾਜ਼ਾ
  • ਬੇਇਜ਼ਤੀ
  • ਨਿਊਜ਼ੀਲੈਂਡ
  • ਗਿਆਨੀ ਜ਼ੈਲ ਸਿੰਘ
  • ਜ਼ੁਲਫਕਾਰ
  • ਨਿਜ਼ਾਮੂਦੀਨ
  • ਗਲਾਜ਼ਤ
  • ਜ਼ਾਮਨ
  • ਜ਼ਾਹਿਰ
  • ਇਤਰਾਜ਼
  • ਜ਼ਿੰਦਾ
  • ਸੀਜ਼ਨ
  • ਜਜ਼ਬਾ

  • ਜ਼ਬਤ
  • ਮਜ਼ੇਦਾਰ
  • ਮਜ਼ਹਬ
  • ਡੋਜ਼
  • ਬਾਜ਼
  • ਬਜ਼ੁਰਗ
  • ਬਿਜ਼ਨਸ
  • ਜ਼ਰੀਏ
  • ਜ਼ਮਾਨਾ
  • ਫਿਜ਼ਾ
  • ਅੰਦਾਜ਼ਾ
  • ਖਿਜ਼ਾ
  • ਗਾਜ਼ਾ
  • ਬੇਰੁਜ਼ਗਾਰੀ
  • ਜ਼ਰਾਇਤ
  • ਤਾਜ਼ਗੀ
  • ਅਜੀਜ਼
  • ਜਰਖੇਜ਼
  • ਵਿਜ਼ੀਲੈਂਸ
  • ਕਮਜ਼ੋਰੀ

  • ਇਤਰਾਜ਼
  • ਡੀਜ਼ਲ
  • ਡਿਜ਼ਾਇਨ
  • ਨਾਅਰੇਬਾਜ਼ੀ
  • ਆਜ਼ੋਵ
  • ਕੰਜ਼ਰਵੇਟਿਵ
  • ਪਿਕਚਰਜ਼
  • ਅੰਗਰੇਜ਼ੀ
  • ਲਾਈਨਜ਼
  • ਰਿਜ਼ਰਵੇਸ਼ਨ
  • ਜ਼ਹਿਨੀਅਤ
  • ਪਿਆਜ਼
  • ਫਜ਼ੂਲ
  • ਲਿਹਾਜ਼
  • ਰੁਜ਼ਗਾਰ
  • ਲਾਜ਼ਮੀ
  • ਲਜ਼ੱਤ
  • ਵੀਜ਼ਾ
  • ਗਜ਼ਬ

  • ਮੁਆਵਜ਼ਾ
  • ਇਜ਼ਰਾਇਲ
  • ਜ਼ਹਿਮਤ
  • ਖੁਦਗਰਜ਼
  • ਖਿਜ਼ਾਂ
  • ਬਦਤਮੀਜ਼
  • ਮੰਜ਼ਿਲ
  • ਰਿਜ਼ਰਵ
  • ਪ੍ਰੈਜ਼ੀਡੈਂਟ
  • ਮਜ਼ੇ
  • ਮੇਜ਼ਬਾਨ
  • ਮਰੀਜ਼
  • ਮਰਜ਼
  • ਰਿਆਜ਼
  • ਮਿਜ਼ੋਰਮ
  • ਮਹਿਜ਼
  • ਖਾਮਿਆਜ਼ਾ
  • ਜ਼ੀਰੋ

  • ਜ਼ੁਬਾਨ
  • ਮਜ਼ਾਕ
  • ਮਕਬੂਜ਼ਾ
  • ਦਹਿਲੀਜ਼
  • ਜ਼ਹਿਰ
  • ਚੀਜ਼
  • ਨਜ਼ਰਅੰਦਾਜ਼
  • ਤਨਜ਼
  • ਕੰਪੋਜ਼
  • ਰਿਜ਼ਲੈਂਸ
  • ਫਜ਼ੂਲ
  • ਜ਼ਿਕਰਯੋਗ
  • ਰਾਜ਼ੀਨਾਮਾ
  • ਰਜ਼ਾਮੰਦ
  • ਸਬਜ਼
  • ਸਬਜ਼ੀਆਂ
  • ਚਾਰਜਿਜ਼
  • ਸਾਈਜ਼
  • ਮਿਜ਼ਾਜ

  • ਹਜ਼ੂਰ
  • ਆਰਜ਼ੀ
  • ਗੁਲਜ਼ਾਰ
  • ਗਜ਼ਟ
  • ਜਾਲਸਾਜ਼
  • ਜ਼ੇਵਰ
  • ਨਰਾਜ਼
  • ਜ਼ਮਾਨਤ
  • ਥੀਸਿਜ਼
  • ਜ਼ਿਕਰ
  • ਗੁਜ਼ਾਰ
  • ਆਵਾਜ਼
  • ਮਜ਼ਾਹੀਆ
  • ਐਕਸਪੋਜ਼
  • ਦਸਤਾਵੇਜ਼
  • ਕਮੀਜ਼
  • ਮਗਜ਼ਮਾਰੀ

  • ਜ਼ਿਮੀਂਦਾਰ
  • ਨਜ਼ਦੀਕ
  • ਜ਼ਬਤ
  • ਜ਼ੁਰਾਬ
  • ਮੈਗਜ਼ੀਨ
  • ਜੀਨਜ਼
  • ਰੰਗਰੇਜ਼
  • ਜ਼ੁਲਫ
  • ਜ਼ੁਲਫਕਾਰ
  • ਰਜ਼ਾ
  • ਰਜ਼ਾਮੰਦ
  • ਜ਼ਾਇਆ
  • ਅਜ਼ਮਾਇਸ਼
  • ਅਜ਼ਮਾਇਆ
  • ਰੋਜ਼ੇ
  • ਔਰੰਗਜ਼ੇਬ
  • ਖਿਜ਼ਰ
  • ਜ਼ਿੰਮਾ
  • ਜ਼ਿਮੀਕੰਦ

  • ਜ਼ਿੱਲਤ
  • ਜ਼ਿੱਦ
  • ਜ਼ੀਨ
  • ਪ੍ਰਹੇਜ਼
  • ਮੁਆਵਜ਼ਾ
  • ਜ਼ੇਵਰ
  • ਥੀਸਿਜ਼
  • ਮਜ਼ਾਹੀਆ
  • ਖਿਜ਼ਾਬ
  • ਮੈਗਨੀਜ਼
  • ਨਜ਼ਦੀਕ
  • ਲੇਜ਼ਰ
  • ਕਮੀਜ਼
  • ਮਗਜ਼ਮਾਰੀ
  • ਫਾਰਮਰਜ਼
  • ਸੁਪਨਸਾਜ਼
  • ਨਿਜ਼ਾਮ
  • ਦੋਜ਼ਖ
  • ਐਡਵਰਟਾਈਜ਼ਿੰਗ
  • ਜ਼ਫਰਨਾਮਾ

  • ਸ਼ਹਿਨਾਜ਼
  • ਲਬਰੇਜ਼
  • ਹਾਫੀਜ਼
  • ਜ਼ਹਿਮਤਾਂ
  • ਗੈਜ਼ੇਟੀਅਰ
  • ਏਮਜ਼
  • ਡੋਜ਼ੀਅਰ
  • ਬਦਜ਼ੁਬਾਨੀ
  • ਹਮਰਾਜ਼
  • ਨਜ਼ਾਕਤ
  • ਜ਼ਮੀਨਦੋਜ਼
  • ਮਰਜ਼
  • ਮਿਜਾਜ਼
  • ਪੀਪਲਜ਼
  • ਜਰਖੇਜ਼ੀ
  • ਜਖੇਜ਼
  • ਲਗਜ਼ਰੀ
  • ਏਅਰਵੇਜ਼
  • ਕਲਾਬਾਜ਼ੀ
  • ਬਾਜ਼ੀ

  • ਜੁਮਲੇਬਾਜ਼ੀ
  • ਪ੍ਰੋਵਾਈਡਰਜ਼
  • ਪੀਜ਼ਾ
  • ਬਦਹਜ਼ਮੀ
  • ਜਜ਼ਬਾਤ
  • ਨਾਜਾਇਜ਼
  • ਗੁਜ਼ਰ
  • ਮਿਜਾਜ਼
  • ਚੀਜ਼ਾਂ
  • ਨਿਵਾਜ਼
  • ਮਿਜ਼ਬਾ
  • ਨਿਵਾਜ਼ੀ
  • ਅਜ਼ਨਬੀ
  • ਲਾਜ਼ਮੀ
  • ਜ਼ਰੀਆ
  • ਮਨਮਰਜ਼ੀ
  • ਜ਼ੁਲਮ
  • ਆਜ਼ਮ
  • ਮਨੂਝਜ਼

  • ਜ਼ੋਰ
  • ਅਜ਼ਲਾਂ
  • ਉਆਜ਼ਾਰ
  • ਲਫਜ਼
  • ਇੰਤਜ਼ਾਰ
  • ਗੁਲਜ਼ਾਰ
  • ਕਮਜ਼ੋਰ
  • ਜ਼ਨਤ
  • ਗੁਰੇਜ਼
  • ਫਿਜ਼ਾ
  • ਸਾਜ਼ਗਾਹ
  • ਲਾਜ਼
  • ਗਵਰਨਰਜ਼
  • ਮਿਜ਼ਰੋਮ
  • ਜ਼ਕਲੋਮੀਟਰ
  • ਬੇਜ਼ਿੱਦ
  • ਫਾਜ਼ਿਲਕਾ
  • ਕਬਜ਼
  • ਜ਼ਖਮ
  • ਜ਼ਖੀਰੇ

  • ਜ਼ਖੀਰੇਬਾਜ਼ੀ
  • ਦਸਤਾਵੇਜ਼
  • ਕਾਜ਼ੀ
  • ਕਾਜ਼ੀਕਸਤਾਨ
  • ਅੰਗਰੇਜ਼ਸ਼ਾਹੀ
  • ਕੋਜ਼ੀ
  • ਇਜ਼ਾਫਾ
  • ਜ਼ਰਜ਼ਰ
  • ਲਾਜ਼ਮੀ
  • ਸਹਿਰੋਜ਼
  • ਵੇਰਜ਼
  • ਜ਼ੁਕਾਮ
  • ਖੌਫਜ਼ਦਾ
  • ਨਿਜ਼ਾਮ
  • ਗ੍ਰੀਨਜ਼
  • ਸ਼ਹਿਬਾਜ਼
  • ਰਿਲੀਜ਼
  • ਧਮਾਕਾਖੇਜ਼

  • ਗਾਰਡਜ਼
  • ਮਿਜ਼ਾਜ
  • ਗੁਜ਼ਰਦੀਆਂ
  • ਕਜ਼ਾਕ
  • ਅਪਾਹਜ਼
  • ਤਕਾਜ਼ਾ
  • ਬਾਯਜ਼ੀਦ
  • ਖਿਜ਼ਰ
  • ਜ਼ਾਫਰੀ
  • ਆਗਾਜ਼
  • ਹਜ਼ਾਰਿਕਾ
  • ਮਿਰਜ਼ਾ
  • ਆਜ਼ਮੀ
  • ਖਵਾਜ਼ਾ
  • ਅੰਦਾਜ਼ਨ
  • ਰਿਜ਼ਕ
  • ਡਵੀਜ਼ਨ
  • ਜ਼ਮਾ
  • ਪਬਲੀਕੇਸ਼ਨਜ਼
  • ਬਜ਼ਮ

  • ਮਜ਼੍ਹਬੀ
  • ਹਜ਼ਰਤ
  • ਜ਼ਿਬਰਾਈਲ
  • ਡਾਕੂਮੈਂਟਰੀਜ਼
  • ਜ਼ੀਨਤ
  • ਆਰਗੇਨਾਈਜ਼ਸ਼ਨ
  • ਮੁਤਵਾਜ਼ੀ
  • ਨਾਅਰੇਬਾਜ਼ੀ
  • ਕੇਸਿਜ਼
  • ਕਮਿਸ਼ਨਰਜ਼
  • ਪਟੀਸ਼ਨਰਜ਼
  • ਜਜ਼ਬ
  • ਸਜ਼ਾਕਰਤਾ
  • ਇਤਰਾਜ਼ਹੀਣਤਾ
  • ਗਜ਼ਨ
  • ਮੁਕਦਮੇਬਾਜ਼ੀ
  • ਸਰਵਿਸਿਜ਼
  • ਮਹਿਫੂਜ਼
  • ਖਜ਼ਾਨੇ
  • ਖਜ਼ਾਨਚੀ

  • ਇਵਜ਼ੀ
  • ਤਜਵੀਜ਼ਤ
  • ਪ੍ਰੋਸੀਜ਼ਰ
  • ਅਜ਼ਮਾਉਣੀ
  • ਸੀਨਾਜ਼ੋਰੀ
  • ਹਜ਼ੂਰੀ
  • ਰਫਿਊਜ਼ੀ
  • ਐਲਿਜ਼ਾਬੈਥ
  • ਬੱਲੇਬਾਜ਼
  • ਅਟਕਲਬਾਜ਼ੀ
  • ਅਜ਼ੀਮ
  • ਜ਼ਾਇਆ
  • ਇਤਰਾਜ਼ਹੀਣਤਾ
  • ਡਵੀਜ਼ਨਲ
  • ਜ਼ਮੀਨਦੋਜ਼
  • ਰੂਲਜ਼
  • ਫੰਡਜ਼
  • ਐਬਜ਼ਾਰਬਡ
  • ਆਰਗੇਨਾਈਜ਼ਸ਼ਨਲ
  • ਤਜਵੀਜ਼ਤ

  • ਦਰਗੁਜ਼ਰ
  • ਸ਼ੁਕਰਗੁਜ਼ਾਰ
  • ਅਰਜ਼ੀਨਵੀਸ
  • ਕਾਬਜ਼
  • ਥੀਸਿਜ਼
  • ਗਜ਼ਟੀ
  • ਅਗਜ਼ਟੀ
  • ਲਫਜ਼ੀ
  • ਕੈਜ਼ਅਲ
  • ਹੈਂਕੜਬਾਜ਼
  • ਮੁਅੱਜ਼ਜ
  • ਸੁਪਰਵਾਈਜ਼ਰੀ
  • ਜ਼ਜ਼ੀਆ
  • ਰਾਜ਼ੀਨਾਮਾ
  • ਜ਼ੋਰਸ਼ੋਰ
  • ਮਹਿਫੂਜ਼
  • ਫੁਲ-ਫਲੈਜ਼ਡ
  • ਐਗਜੈਕਟ
  • ਬੈਨੀਫਿਸ਼ਰੀਜ਼
  • ਡਿਊਜ਼

  • ਖੁਦਗਰਜ਼ੀ
  • ਇਮਬੈਜ਼ਲਮੈਂਟ
  • ਪ੍ਰੈਸਟੀਜ਼ੀਅਸ
  • ਗਾਈਡਲਾਈਨਜ਼
  • ਆਥੋਰਾਈਜ਼
  • ਅਪਰੂਵਲਜ਼
  • ਪ੍ਰੋਪੋਜ਼ਲ
  • ਐਗਜ਼ਿਸਟਿੰਗ
  • ਫਾਈਨੇਲਾਈਜ਼
  • ਅਦਰਵਾਈਜ਼
  • ਬੁਲਡੋਜ਼ਰ
  • ਕੰਜ਼ਿਊਸਰ
  • ਫਿਜ਼ੇਬਿਲਟੀ
  • ਲਾਈਟਜ਼
  • ਪ੍ਰੋਵੀਜ਼ਨ
  • ਰਿਸੋਰਸਿਜ਼
  • ਕਨਜ਼ਰਵੇਸ਼ਨ
  • ਅਨਆਥੋਰਾਈਜ਼ਡ
  • ਬਰੇਕਰਜ਼
  • ਹੋਰਡਿੰਗਜ਼

  • ਬਰੀਚਜ਼
  • ਮਾਈਨਾਰਟੀਜ਼
  • ਕਲਾਸਿਜ਼
  • ਡਿਜ਼ੀਜ਼
  • ਪਰਸੈਂਟਜ਼
  • ਟਰੇਜ਼ਰੀ
  • ਬੈਚਿਜ਼
  • ਪ੍ਰੈਸ਼ਰਾਈਜ਼
  • ਇੰਪੋਜ਼ਡ
  • ਪਰਸਨਜ਼
  • ਸਲੱਮਜ਼
  • ਆਨ-ਵ੍ਹੀਲਜ਼
  • ਰੀਲੀਜ਼ੀਅਸ
  • ਗਾਰਬੇਜ਼
  • ਕਲੋਨਾਈਜ਼ਰ
  • ਸੈਕਸ਼ਨਜ਼
  • ਪੈਸਟੀਸਾਈਡਜ਼
  • ਇਨਸੈਕਟੀਸਾਈਡਜ਼
  • ਏਜੰਸੀਜ਼
  • ਡਿਸਪੋਜ਼ਲ

  • ਇਸੂ ਰੇਜ਼
  • ਮੋਬੇਲਾਈਜ਼
  • ਸੇਵਿੰਗਜ਼
  • ਰਿਜ਼ਾਈਨ
  • ਫਿਗਰਜ਼
  • ਅਫੇਅਰਜ਼
  • ਡਾਇਬੀਟੀਜ਼
  • ਡਿਸਟ੍ਰਿਕਟਵਾਈਜ਼
  • ਐਗਜ਼ੰਪਸ਼ਨ
  • ਓਬਜੈਕਸ਼ਨਜ਼
  • ਐਗਜ਼ਿਸਟਿੰਗ
  • ਰੈਗੂਲੈਰੀਟੀਜ਼
  • ਐਗਜ਼ਮ
  • ਗੈਸਿਜ਼
  • ਪ੍ਰੀਜ਼ਰਵੇਸ਼ਨ
  • ਐਕਸਾਈਜ਼
  • ਆਰਗੇਨਾਈਜ਼
  • ਡਿਜ਼ਾਇਨਿੰਗ
  • ਚੈਨੇਲਾਈਜ਼
  • ਡਰੇਨਜ਼

  • ਸਰਵਾਈਵਰਜ਼
  • ਸਨਸਨੀਖੇਜ਼
  • ਕ੍ਰਾਈਸਿਜ਼
  • ਰਿਜ਼ਾਲਵ
  • ਮਾਇਨਾਰਟੀਜ਼
  • ਪੁਜ਼ੀਸ਼ਨ
  • ਆਪੋਜ਼ੀਸ਼ਨ
  • ਐਕਸਪੋਜ਼ਰ
  • ਵਿਜ਼ਟ
  • ਫੈਸਿਲਟੀਜ਼
  • ਡਿਸੀਜ਼ਨ
  • ਏਰੀਅਰਜ਼
  • ਵੈਕੇਂਸੀਜ਼
  • ਪਰਪੋਜ਼ਲ
  • ਮਲਟੀਪਰਪਜ਼
  • ਵਿਜੀਟਰ
  • ਟੈਕਨੀਕਲਟੀਜ਼
  • ਡਸੀਜ਼
  • ਫੇਵਰਟਿਜ਼ਮ
  • ਗਿਨੀਜ਼ਬੁੱਕ

  • ਰਿਜ਼ਾਈਨ
  • ਇੰਪਲਾਈਜ਼
  • ਅਟੈਨਸ਼ਨਜ਼
  • ਮਿਟਿੰਗਜ਼
  • ਰਿਸੋਰਸਿਜ਼
  • ਮੋਬੇਲਾਈਜ਼ੇਸ਼ਨ
  • ਐਕਸਾਈਜ਼
  • ਇਨਕਰੀਜ਼
  • ਐਕਸਰਸਾਈਜ਼
  • ਆਬਜੈਕਟਿਵਜ਼
  • ਆਬਜੈਕਟਿਵਜ਼
  • ਪਰੀਜ਼ਰਨ
  • ਸੈਂਸੇਸ਼ਨਜ਼
  • ਰੈਗੂਲਰਾਈਜ਼
  • ਬਾਈਲਾਜ਼
  • ਲਿਟੀਗੇਸ਼ਨਜ਼
  • ਕਲੋਜਿੰਗ
  • ਐਗਜ਼ਾਸਟਿਵ
  • ਅਮਿਊਜ਼ਮੈਂਟ
  • ਰਿਫਾਰਸਿਜ਼

  • ਸੱਟੇਬਾਜ਼ੀ
  • ਅੰਦਾਜ਼ਿਆਂ
  • ਯੂਜ਼ਰਸ
  • ਦਰਾਜ਼
  • ਵਿਜ਼ਟਿੰਗ 
  • ਇੰਤਜ਼ਾਮ
  • ਗ਼ਜ਼ਲਾਂ 
  • ਗ਼ਜ਼ਲ
  • ਫਰਜ਼ਾਂ
  • ਧੋਖੇਬਾਜ਼ਾਂ 
  • ਨਜ਼ਰਾਂ 
  • ਨਜ਼ਰੀਆ
  • ਜ਼ਿਹਨ 
  • ਮਜ਼ਲੂਮਾਂ 
  • ਬਾਜ਼ਾਰੂ 
  • ਵਿਜ਼ੂਅਲ
  •  ਕਨਵਰਜ਼ਨ
  • ਕਰਜ਼ਨ 
  • ਫੈਨਜ਼ 
  • ਅਜ਼ੀਮ 
  • ਟੈਕਨੋਲੋਜੀਜ਼ 
  • ਕਰਜ਼ 
  • ਕਰਜ਼ਦਾਤਿਆਂ 
  • ਇੰਡਸਟ੍ਰੀਜ਼ 
  • ਸਵਿਟਜ਼ਰਲੈਂਡ 
  • ਆਜ਼ਿਮ 
  • ਜ਼ਰੂਰਤ 
  • ਰਾਏਜ਼ੋਰ 
  • ਨਜ਼ਰਬੰਦ 
  • ਯੂਜ਼ 
  • ਫਿਲੀਪੀਨਜ਼
  •  ਜ਼ਖਮੀਆਂ
  • ਪ੍ਰੈਕਟੀਸ਼ਨਰਜ਼
  • ਜ਼ੋਨ
  • ਬਿਆਨਬਾਜ਼ੀ
  • ਅੰਗਰੇਜ਼
  • ਫੈਡਰਲਿਜ਼ਮ 
  • ਜ਼ਾਬਤਾ 
  • ਇਜਾਜ਼ਤ
  • ਵੀਜ਼ਾ 
  • ਨਾਮਜ਼ਦ 
  • ਗੇਂਦਬਾਜ਼ 
  • ਤੀਰਅੰਦਾਜ਼ੀ 
  • ਬੱਲੇਬਾਜ਼ 
  • ਮੇਜ਼ਬਾਨੀ 
  • ਡਬਲਜ਼ 
  • ਸ਼ੁਕਰਗੁਜ਼ਾਰ 
  • ਸਿੰਗਲਜ਼
  • ਸੀਜ਼ਨ  
  • ਸੈਲੀਬ੍ਰਿਟੀਜ਼
  • ਜ਼ਖਮੀ 
  • ਗਾਜ਼ੀਆਬਾਦ 
  • ਜ਼ਾਬਤੇ
  • ਨਜ਼ਰੀਏ
  • ਮਨਮਰਜ਼ੀਆਂ 
  • ਟੀਨਏਜ਼ਰ
  • ਇਸ਼ਤਿਹਾਰਬਾਜ਼ੀ 
  • ਮੇਜ਼
  • ਮੰਜ਼ਿਲੇ 
  • ਦਮਗਜ਼ਾ 
  • ਵਜ਼ੀਫ਼ਿਆਂ 
  • ਇਜ਼ਾਫ਼ਾ 
  • ਤਾਜ਼ਾ 
  • ਮੁਆਜ਼ਜ਼ੇ 
  • ਜ਼ੁਲਮਾਂ
  • ਇਵਜ਼ਾਨਾ 



ਇਹ ਵੀ ਵੇਖੋ


ਤੁਹਾਨੂੰ  'ਜ਼' ਪੈਰ ਬਿੰਦੀ ਸ਼ਬਦ  ਵਾਲੇ ਸ਼ਬਦਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਜਿਵੇਂ-ਜਿਵੇਂ ਹੋਰ   'ਜ਼' ਪੈਰ ਬਿੰਦੀ ਸ਼ਬਦ ਵਾਲੇ ਸ਼ਬਦ ਮਿਲਦੇ ਰਹਿਣਗੇ , ਉਹ ਇਸੇ ਆਰਟੀਕਲ ਵਿੱਚ ਅਪਡੇਟ ਕਰ ਦਿੱਤੇ ਜਾਣਗੇ ।

3 Comments

  1. ਟੀਨ ਏਜ਼ਰ ਮੇਰੇ ਹਿਸਾਬ ਗਲਤ ਹੈ, ਟੀਨਏਜਰ ਹੋਣਾ ਚਾਹੀਦਾ। Age- Teenager,ਇੱਥੇ age ਨੂੰ ਏਜ ਪੜਾਂਗੇ, ਜਜੇ ਪੈਰ ਬਿੰਦੀ ਲਾਕੇ ਜ਼ ਨਹੀਂ ਪੜਾਗੇ। ਭੁੱਲ ਚੁੱਕ ਮਾਫ ਜੀ।

    ReplyDelete

Post a Comment

Previous Post Next Post