ਜਦੋਂ ਅਸੀਂ ਪੰਜਾਬੀ ਸ਼ਾਰਟਹੈਂਡ ਨੂੰ ਮੱਧਮ ਰਫਤਾਰ ਤੇ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਉਸ ਵਕਤ 60 ਸ਼ਬਦ ਪ੍ਰਤੀ ਮਿੰਟ ਰਫਤਾਰ ਦੀ ਪਰੈਕਟਿਸ ਬਹੁਤ ਯੋਗਦਾਨ ਪਾਉਂਦੀ ਹੈ, ਇੱਥੋਂ ਹੀ ਵਿਦਿਆਰਥੀ ਦਾ ਮੁੱਢ ਸ਼ੁਰੂ ਹੁੰਦਾ ਹੈ। 


Punjabi Shorthand 60 WPM Magazine with Dictations [PDF File]



ਜੇ ਵਿਦਿਆਰਥੀ ਨੂੰ ਅਖਬਾਰ ਦੀ ਸ਼ਬਦਾਵਲੀ ਲਿਖਣ ਦੀ ਆਦਤ ਪੈ ਜਾਵੇ ਤਾਂ ਉਸ ਲਈ ਹੋਰ ਚੰਗੀ ਗੱਲ ਕੋਈ ਨਹੀਂ।

ਇਸ ਲਈ ਇਸ ਮੈਗਜ਼ੀਨ ਨੂੰ ਅਖਬਾਰ ਦੀ ਸ਼ਬਦਾਵਲੀ ਵਿਚੋਂ ਤਿਆਰ ਕੀਤਾ ਗਿਆ ਹੈ। ਜੋ ਵਿਦਿਆਰਥੀ ਨੂੰ ਪੰਜਾਬੀ ਸਾਰਟਹੈਂਡ ਲਿਖਣ ਵਿੱਚ ਮੁਹਾਰਤ ਹਾਸਲ ਹੋਵੇਗੀ। 

ਪੰਜਾਬ ਵਿੱਚ ਕੁਝ ਐਸੇ ਡਿਪਾਰਟਮੈਂਟ ਵੀ ਹਨ ਜਿੱਥੇ ਪੰਜਾਬੀ ਡਿਕਟੇਸ਼ਨ 60 ਸ਼ਬਦ ਪ੍ਰਤੀ ਮਿੰਟ ਰਫਤਾਰ ਤੇ ਵੀ ਬੋਲੀ ਜਾਂਦੀ ਹੈ, ਕਿਉਂਕਿ ਉੱਥੇ ਅੰਗਰੇਜ਼ੀ ਸ਼ਾਰਟਹੈਂਡ ਨੂੰ ਪ੍ਰਾਇਮਰੀ ਮੰਨਿਆ ਜਾਂਦਾ।

ਇਸ ਲਈ 50 ਪੈਰਾਗਰਾਫ ਵਾਲੀ ਇਸ ਮੈਗਜ਼ੀਨ ਨੂੰ ਤਿਆਰ ਕੀਤਾ ਗਿਆ ਹੈ, ਤਾਂ ਕਿ ਵਿਦਿਆਰਥੀ ਆਸਾਨੀ ਨਾਲ ਕੋਈ ਵੀ ਸਟੈਨੋ ਪੇਪਰ 60 ਸ਼ਬਦ ਪ੍ਰਤੀ ਮਿੰਟ ਰਫਤਾਰ ਤੇ ਪਾਸ ਕਰ ਸਕਣ।

Punjab Agriculture University, Guru Angad Dev University ਐਸੇ ਬਹੁਤ ਸਾਰੇ ਡਿਪਾਰਟਮੈਂਟ ਹਨ ਜਿੱਥੇ 60 ਸ਼ਬਦ ਪ੍ਰਤੀ ਮਿੰਟ ਰਫਤਾਰ ਤੇ ਡਿਕਟੇਸ਼ਨ ਬੋਲੀ ਜਾਂਦੀ ਹੈ।


60 Word per Minute Punjabi Shorthand


ਮੈਗਜ਼ੀਨ ਲੈਣ ਤੋਂ ਬਾਅਦ ਹੀ ਤੁਸੀਂ ਡਿਕਟੇਸ਼ਨਜ਼ ਨੂੰ ਸੁਣ ਸਕਦੇ ਹੋ।

 Price 80 Rs/-


Click Buy /button


Start Dictations /button



Buy Other PDF

7 Comments

  1. ਧੰਨਵਾਦ ਸਰ ਜੀ ਇਹ ਡਿਕਟੇਸ਼ਨਜ਼ ਨਵੇਂ ਸਿਖ ਰਹੇ ਬੱਚਿਆਂ ਅਤੇ ਪੰਜਾਬ ਐਗਰੀਕਲਚਲ ਪੋਸਟਾਂ ਲਈ ਬਹੁਤ helpul ਹੈ ਸਰ ਜੀ, ਧੰਨਵਾਦ

    ReplyDelete
  2. ਪੇਮੈਂਟ ਕਰ ਦਿਤੀ ਹੈ ਪਰ pdF ਖੁੱਲ ਨਹੀਂ ਰਿਹਾ।

    ReplyDelete
  3. Dear ki problem aa rahi hai, password lagaya tusi....

    Whats App Number 98771 10107

    ReplyDelete
  4. sir maine buy pe click krke buy ki but koi confirmation nhi aya ki kb tk delivery ho jygi ?

    ReplyDelete
  5. Apke e-mail par send kar di gayi hai..

    ReplyDelete

Post a Comment

Previous Post Next Post