Ajit Shorthand Dictation month March 2021, aaj se shuru ho rahi hai.
Ajit Shorthand Dictation apko daily 60wpm , 80wpm ,90 WPM, 100 WPM & 120 wpm ki speed se provide ki jayegi.
Isse apki tayari aur bhi aachi ho jayegi, aur apko speed increase karne mai help milegi.
Meri yehi koshish rahegi ki main punjabi steno se related stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 March 2021
02 March 2021
03 March 2021
04 March 2021
05 March 2021
06 March 2021
07 March 2021
08 March 2021
See More Steno Topics:
- ਪੰਜਾਬੀ ਸ਼ਾਰਟਹੈਂਡ ਪੇਪਰ
- Daily Punjabi 100 wpm Dictation
- Ajit/Tribune Outlines March 2021
- Jagbani Dictation March 2021
- Pbi. Tribune March 2021
- Eng. Tribune February 2021
Niche comment karke aap kuch bhi punjabi steno related information le sakte hai.
ਚੋਖੀ ਜਾਂ ਚੌਖੀ kehda shi a sir
ReplyDeleteਚੋਖੀ ਸਹੀ ਹੈ ਜੀ..
DeleteSir g ਕਾਰਕੁੰਨ/ਕਾਰਕੁਨ, ਜ਼ਿੱਦ/ਜਿੱਦ, ਜ਼ਾਹਿਰ/ਜ਼ਾਹਰ, ਇੰਨੀਆਂ/ਏਨੇਆਂ kehde ਸ਼ਬਦ shi a g
ReplyDeleteਕਾਰਕੁੰਨ, ਜ਼ਿੱਦ, ਜ਼ਾਹਿਰ, ਇੰਨੀਆਂ ਸਹੀ ਨੇ ਜੀ......
Deleteਇੰਨੀਆਂ/ਏਨੀਆਂ, ਇੰਨੀ/ਏਨੀ g
ReplyDeleteਇਹ ਸਾਰੇ ਸ਼ਬਦ ਸਹੀ ਨੇ ਜੀ, ਇਹ ਸ਼ਬਦ ਰੋਜ਼ਾਨਾ ਅਖਬਾਰਾਂ ਵਿੱਚ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਕੀ ਬੁਲਾਰੇ ਨੇ ਕੀ ਬੋਲਿਆ, ਜੋ ਬੋਲਿਆਂ ਉਸ ਹਿਸਾਬ ਸਿਰ ਲਿਖਣਾ ਤੁਸੀਂ....
DeleteOK sir g thank you
ReplyDeleteHello sir, sir punjabi se word mistakes bht hunde ne para, dekho vich sir tusi aap edit kr dya kro
ReplyDeleteMai tuhadi gal nal sehmat haan G, punjabi de words vich confusion hundi hai, kyunki apne Punjab vich alag alag jagah te punjabi boli jandi hai, mai tahanu suggestion devenga ki kuch words hi confuse karde ne, words nu tusi pooch sakde ho g... jo v confusion andi hai, door kiti jayegi g....
DeletePunjabi Shorthand Website, Ajit paragraph edit karke nahi paa sakdi G, kyunki ehy ohne di property hai G te ohne de copyrights ne G....
Tahanu jo v words ch problem andi hai sanu message e-mail kar sakde ho tuhadi poori help kiti jayegi G.....
ਸਰ ਜੀ ਜਿਵੇਂ ਵਿਕਾਸ ਗਤੀ ਜੇ ਅਲੱਗ ਵੀ ਪੈ ਜਾਂਦਾ ਤਾਂ ਕੋਈ ਗਲਤੀ ਤਾਂ ਨੀ ਜੀ। ਕਈ ਸ਼ਬਦ ਜਿਹੜੇ ਇਕੱਠੇ ਪੈਣ ਵਾਲੇ ਹੋਣ ਪਰ ਜੇ ਨਾ ਪਤਾ ਹੋਵੇ ਤਾਂ ਜੀ? ਜੇ ਨਾਮ ਜਿਵੇਂ ਅਜ਼ਹਰ ਜੇ ਬਿੰਦੀ ਤੋਂ ਬਿਨਾਂ ਵੀ ਪੈ ਜਾਏ ਤਾਂ ਇਹਦੀ ਕੋਈ ਗਲਤੀ ਹੈ ਜੀ।
ReplyDeleteਵਿਕਾਸਗਤੀ ਇਕੋ ਹੀ ਸ਼ਬਦ ਹੈ ਜੀ, ਜੇ ਪੇਪਰ ਵਿੱਚ ਤੁਸੀਂ ਇਸਨੂੰ ਗਲਤ ਪਾਉਂਦੇ ਹੋ ਤਾਂ ਪੂਰੀ ਗਲਤੀ ਮੰਨੀ ਜਾਵੇਗੀ।
ReplyDeleteਇਹ ਸਮਝ ਲਓ ਕਿ ਤੁਸੀਂ ਆਪਣੀ ਗਲਤੀ ਹੋਣ ਤੋਂ ਬਚਾਉਣੀ ਹੈ ਇਸ ਲਈ ਸ਼ਬਦਾਵਲੀ ਵੱਲ ਵੱਧ ਤੋਂ ਵੱਧ ਪੂਰਾ ਧਿਆਨ ਦੇਵੋ ਜੀ।
ਜ਼ਿੰਦਗੀ ਨੂੰ ਜੇ ਤੁਸੀਂ ਜਿੰਦਗੀ ਪਾ ਦਿੰਦੇ ਹੋ ਤਾਂ ਪੂਰੀ ਗਲਤੀ ਮੰਨੀ ਜਾਵੇਗੀ ਜੀ, ਕਿਉਂਕੀ ਇਸਦੀ sense ਬਦਲ ਜਾਵੇਗੀ ਜੀ....
ReplyDeleteok sir g
ReplyDeleteThanks sir help lyi
ReplyDeletePractice karde raho steno ban jaoge.....
DeleteThanks & Regards
ਜੁਰਮ ਜਾਂ ਜ਼ੁਰਮ ਜਮਾਂਖੋਰ ਜਾਂ ਜਮ੍ਹਾਂਖੋਰ ਕਿਹੜਾ ਸਹੀ ਆ ਸਰ ਜੀ
ReplyDeleteਜੁਰਮ ਸਹੀ ਹੈ ਜੀ..
ReplyDeleteਜਮ੍ਹਾਂਖੋਰ ਸਹੀ ਹੈ ਜੀ...
Ok sir thank you
Deleteਦਿਨੋਂ ਜਾਂ ਦਿਨੋ ਦਿਨੀਂ ਜਾਂ ਦਿਨੀ kehda shi aa Sir g
ReplyDeleteਦਿਨੋਂ ਸਹੀ ਹੈ ਜੀ..
Deleteਦਿਨੀਂ ਸਹੀ ਹੈ ਜੀ..
ReplyDeleteਸਾਮਾਨ ਸਮਾਨ ch differnce dsio sir g
ਸਾਮਾਨ- ਇਕ ਸਾਮਾਨ ਬਰਾਬਰ,
Deleteਸਮਾਨ - ਚੀਜ਼ਾਂ, ਵਸਤੂ, ਸਾਧਨ, ਔਜ਼ਾਰ, ਹਥਿਆਰ
ਜ਼ਰਖੇਜ਼ ਜਰਖੇਜ਼ kehda shi a sir ji
ReplyDeleteਜ਼ਰਖ਼ੇਜ਼ ਸਹੀ ਹੈ ਜੀ
Deleteਜ਼ਰਖੇਜ਼ ਮਤਬਲ ਹੁੰਦਾ- ਉਪਜਾਊ, ਉਪਜਾਇਕ, ਫਲਦਾਇਕ....
Deleteਦਿਨੋਂਦਿਨ ਦਿਨੋਦਿਨ kehda shi hai sir g
ReplyDeleteਦਿਨੋਂ ਦਿਨ ਸਹੀ ਹੈ ਜੀ
Deleteਰਿਵਾਜ ਹੁੰਦਾ ਜਾਂ ਰਿਵਾਜ਼ sir ji
ReplyDeleteਰਿਵਾਜ਼ ਹੁੰਦਾ ਜੀ...
ReplyDeleteਮਤਲਬ ਕੋਈ ਰਮਸ ਜਾਂ ਰੀਤ.....
ਨਿਯਮਾਂਂਵਲੀ ਨਿਯਮਾਵਲੀ ਰੌਸ਼ਨੀ ਰੋਸ਼ਨੀ ਲੀਟਰ ਲਿਟਰ kehde shi hai sir g
ReplyDeleteਨਿਯਮਾਂਵਲੀ, ਰੌਸ਼ਨੀ, ਲਿਟਰ ਸਹੀ ਹੈ ਜੀ
ReplyDeleteThank u sir g
ReplyDeleteSir ਘੱਟੋਂ ਘੱਟੋ vicho khda shi hai g
ReplyDeleteਘੱਟੋ ਸਹੀ ਹੈ ਜੀ...
Deleteਦਿਨੋਂ ਦਿਨੀਂ ਦੇ ਨਾਲ ਬਿੰਦੀ ਆਉਗੀ ਸਰ ਜੀ
ReplyDeleteHanji ayegi g ,
ReplyDeleteਸਰ, ਪਿਟਾਰਾ ਅਤੇ ਪਟਾਰਾ, ਵਿਚੋਂ ਅਤੇ ਵਿਚੋ ਕਿਹੜਾ ਸਹੀ ਹੈ।
ReplyDeleteਪਿਟਾਰਾ ਅਤੇ ਵਿਚੋਂ ਸਹੀ ਹੈ ਜੀ...
DeleteSir ji ਰੀਚਾਰਜ theek a ji
ReplyDeleteK ਰਿਚਾਰਜ ਹੁੰਦਾ ਜੀ
ReplyDeleteਰਿਚਾਰਜ ਸਹੀ ਹੈ ਜੀ..
Deleteਕਿਉਂਕਿ ਇਸ ਵਿੱਚ ਆਪਾਂ ਜ਼ੋਰ ਦੇ ਕੇ ਜ਼ ਨੂੰ ਨਹੀਂ ਬੋਲ ਰਹੇ, ਇਸ ਆਮ ਸ਼ਬਦ ਹੈ ਜੀ ਰਿਚਾਰਜ....
ਏਸ਼ਿਆਈ ਹੁੰਦਾ ਜਾਂ ਏਸ਼ੀਆਈ ਸਰ ਜੀ
ReplyDeleteਏਸ਼ਿਆਈ ਸਹੀ ਹੈ ਜੀ...
Deleteਜ਼ਬਾਨ ਜੁਬਾਨ right keda ji
ReplyDeleteਜ਼ਬਾਨ ਸਹੀ ਹੈ ਜੀ....
DeleteSir speed up bare b ds dskde oo kuj
ReplyDeletespeed up baare tusi about shorthand vich articles paye ne tusi oh read karo us vich sab kuch leekeya hoya g..... sari information provide kiti hoyi hai g...
Delete1. Jo v paragraph kar rahe ho written ya dictation usnu baar baar leekho, is tarah karan naal tuhadi hand movement smooth ho javegi, te tusi words naal familiar ho javoge, ehi motto hai shorthand da....
ReplyDelete2. Kadi v shorthand nu zerk maarke naa leekho, matlab pehla apni speed te shorthand nu leekho jine te tusi leekh sakde ho usto baad shorthand speed increase karo, like 70wpm, 80wpm, 90wpm, 100wpm, is tarah daily practice karn naal tuhadi speed v gain hovegi te tuhadi shorthand v improve hovegi te shorthand sh nikhaar avega.
3. Jo v mistake ho rahiyan, usnu daily practice karo , te ehy nischay karlo ki jehdi galti ho gayi oh dubara nahi honi chahidi, words nu ehna chngi tarah practice karlo ki, dubara galat naa hove.... Practice karn toh bilkul naa daro.... je 1000 waar karni paye ta oh v karo.... je tusi kamyabi leni hai taa.
4. Repeat keh reha jo v dictation nu leekh raho ho, type zarur karo paragraph naal, apni vocabulary nu check karo, dekho mai kithe galat haan, jehdi galti hundi hai usnu theek kar lavo.
5. Daily day by day poori concentration naal practice karo, tahanu result milna shuru ho javega....
6. Type kite paragraph nu boli gayi dictation naal zarur match karo, jithe shorthand ch galti hai oh word circle karo, jithe punjabi spelling mistake hai oh theek karlo.... Baki tahanu jo v problem andi hai message kar skde ho tuahdi poori help kiti jayegi, website te ehna material uploaded hai tusi stenographer ban sakde ho... G
ਧੰਨਵਾਦ ਜੀ ਜਾਣਕਾਰੀ ਦੇਣ ਲਈ
Deleteਆਸਾਮ ਅਸਾਮ sir ji keda theek a ji ina cho
ReplyDeleteਅਸਾਮ ਸਹੀ ਹੈ ਜੀ ....
ReplyDeleteਵੈਸੇ ਨਾਮ ਦੀ ਸ਼ਾਰਟਹੈਂਡ ਵਿੱਚ ਕੋਈ ਗਲਤੀ ਨਹੀੰ ਹੁੰਦੀ ਜੀ.... ਦੋਨੋਂ ਹੀ ਲਿਖ ਸਕਦੇ ਹੋ ਜੀ ...
ਸਰ ਜਬਰ ਤੇ ਜ਼ਬਰਦਸਤ ਸਹੀ ਆ ਜੀ ਦੋਨੋਂ।
ReplyDeleteਦੋਨੋਂ ਸਹੀ ਨੇ ਜੀ....
ReplyDeleteHlo sir ਚੁਣੌਤੀ/ਚਣੌਤੀ ਜ਼ੁਬਾਨ/ਜ਼ਬਾਨ ਬਜਾਇ/ਬਜਾਏ ਸਹੀ ਸ਼ਬਦ ਦੱਸੋ ਜੀ
ReplyDeleteਚੁਣੌਤੀ, ਜ਼ਬਾਨ, ਬਜਾਇ ਸਹੀ ਸ਼ਬਦ ਨੇ ਜੀ....
ReplyDeleteਸਰ ਇਜਾਰੇਦਾਰ/ਇਜ਼ਾਰੇਦਾਰ, ਮੁਫਾਜ਼ੀ/ਮੁਫਾਜੀ, ਜਰਾਇਮ/ਜਰਾਈਮ/ਜ਼ਰਾਇਮ ਕਿਹੜਾ ਸਹੀ ਆ ਜੀ
ReplyDeleteਇਜਾਰੇਦਾਰ, ਮੁਫਾਜੀ, ਜਰਾਇਮ.. ਸਹੀ ਨੇ ਜੀ....
ReplyDeleteਸਰ ਜਾਤੀ/ਜ਼ਾਤੀ ਚ ਕੀ ਫਰਕ ਆ ਜੀ
ReplyDeleteਜਾਤੀ ਮਤਲਬ ਹੁੰਦਾ- ਗੋਤ, ਨਸਲ, ਸ਼੍ਰੇਣੀ
ReplyDeleteਜ਼ਾਤੀ ਮਤਲਬ ਹੁੰਦਾ- ਜਦੋਂ ਕੋਈ ਵਿਅਕਤੀ ਕਿਸੇ ਦੀ ਪੈਰਵੀ ਕਰਦਾ ਜਾਂ ਫਿਰ ਕਿਸੇ ਕੇਸ ਦੀ ਪੈਰਵੀ ਕਰਦਾ (individual, personal) ਪੇਸ਼ ਹੁੰਦਾ, ਖੁਦ ਪੇਸ਼ ਹੋਣਾ (personally)ਜਾਂ ਕਿਸੇ ਦੀ ਵਕਾਲਤ ਕਰਨੀ...
Thanks Sir g,
ReplyDeleteਸਰ ਜੀ ਸ਼੍ਰੀ ਦੇ ਪੈਰ ਚ ਬਿੰਦੀ ਪੈਂਦੀ ਆ ਕਿ ਨਹੀਂ ਜੀ
ReplyDeleteਸ਼੍ਰੀ de naal bindi Andi hai g jive ਸ਼੍ਰੀਮਾਨ ਜੀ , je kisi sikh guru da naam aa Jaye pir ਸ੍ਰੀ bindi toh Bina pawega g..
ReplyDeleteਸਰ ਜੀ ਰੇੜਕਾ/ਰੇੜ੍ਹਕਾ ਕਿਹੜਾ ਸਹੀ ਆ ਜੀ।
ReplyDeleteਰੇੜ੍ਹਕਾ ਸਹੀ ਹੈ ਜੀ....
ReplyDeleteਸਰ ਜੀ ਦਹਿਲੀਜ ਹੁੰਦਾ ਜਾਂ ਜੀ ਦਹਿਲੀਜ਼ ਜੀ
ReplyDeleteਦਹਿਲੀਜ਼ ਸਹੀ ਹੈ ਜੀ...
ReplyDeleteਸਰ ਜੀ ਦਸਮੇਸ਼/ਦਸ਼ਮੇਸ਼, ਮੜਕ/ਮੜ੍ਹਕ ਕਿਹੜਾ ਸਹੀ ਆ ਜੀ
ReplyDeleteਦਸ਼ਮੇਸ਼, ਮੜ੍ਹਕ ਸਹੀ ਹੈ ਜੀ....
ReplyDeleteਬਾਕੀ ਦਸਮੇਸ਼ ਕਿਸੀ ਦਾ ਨਾਮ ਵੀ ਹੋ ਸਕਦੀ ਹੈ ਜੀ...
ਨਾਮ ਦੀ ਗਲਤੀ ਨਹੀਂ ਹੁੰਦੀ ਜੀ
DeleteHlo sir
ReplyDeleteਹਾਜਮਾ/ਹਾਜ਼ਮਾ, ਨਿਭਾ/ਨਿਭਾਅ, ਸਾਕਾਰਾਤਮਕ/ਸਕਾਰਾਤਮਕ
ਹਾਜ਼ਮਾ, ਨਿਭਾਅ, ਸਾਕਾਰਾਤਮਕ ਸਹੀ ਹੈ ਜੀ
ReplyDeleteਮਿਠਾਈਆਂ ਅਤੇ ਮਠਿਆਈਆਂ same word ne Sir ja alg alg words ne
ReplyDeletesame word ne g.. par ਮਿਠਾਈ ਸਹੀ ਹੈ ਜੀ...
ReplyDeleteSir (ਭਲਾ) ਕਿਸੇ ਦਾ ਭਲਾ ਕਰਨਾ
ReplyDeleteਇਕ ਹੁੰਦਾ (ਭਲਾਂ) ਜਦੋਂ ਕੋਈ ਗਲ ਕਰਦੇ ਓਦੋਂ ਕਹਿਣੇ ਆ
ਇਹ ਦੋਨੋਂ ਸਹੀ ਆ ਜੀ
ਹਾਂ ਜੀ ਸਹੀ ਕਹਿ ਰਹੇ ਹੋ ਜੀ
ReplyDeleteSir, ਜਿਨ੍ਹਾਂ ਜਾਂ ਜਿੰਨ੍ਹਾਂ ਵਿਚੋਂ ਕਿਹੜਾ ਸ਼ਬਦ ਸਹੀ ਹੈ।
ReplyDeleteDono sahi ne g Dona de meaning alag alag hunde ne example.
ReplyDeleteਜਿੰਨ੍ਹਾਂ -ਜਿੰਨ੍ਹਾਂ ਕੰਮ ਮੈਂ ਕੀਤਾ ਉਹ ਕੋਈ ਨਹੀਂ ਕਰ ਸਕਦਾ..
ਜਿਨ੍ਹਾਂ- ਇਹ ਹਮਲਾ ਜਿਨ੍ਹਾਂ ਨੇ ਕੀਤਾ...
ਖਰ੍ਹਵੀਆਂ/ਖਰਵੀਆਂ, ਖਰ੍ਹਾ/ਖਰਾ ਕਿਹੜਾ ਸਹੀ ਆ ਸਰ ਜੀ।
ReplyDeleteਖਰ੍ਹਵੀਆਂ ਤੇ ਖਰ੍ਹਾ ਸਹੀ ਹੈ ਜੀ....
ReplyDeleteਸਰ ਰੇਵੇਨਿਊ/ਰੈਵਿਨਿਊ/ਰੈਵੇਨਿਊ ਕਿਹੜਾ ਸਹੀ ਆ ਜੀ।
ReplyDeleteਰੈਵਿਨਿਊ sahi hai g..
ReplyDeleteਜਨਰਲ ਤੇ ਜਰਨਲ ਵਿੱਚ ਕੀ ਫ਼ਰਕ ਹੈ ਸਰ ਜੀ
ReplyDeleteਜਰਨਲ ਮਤਲਬ ਹੁੰਦਾ- Journalist, ਅਖਬਾਰਾਂ, ਮੈਗਜ਼ਿਨ, ਰਸਾਲੇ ਵਿੱਚ ਲਿੱਖਣ ਵਾਲੇ.....
ReplyDeleteਜਨਰਲ ਮਤਲਬ ਹੁੰਦਾ- General ਆਮ ਵਿਅਕਤੀ, ਸਾਧਾਰਨ
ਸਰ ਕਮਾਂਡਰ ਦਾ ਨਾਮ a gya ta keda use hovya GA ji
ReplyDeleteਉਸ ਵਿੱਚ ਜਨਰਲ ਕਮਾਂਡਰ ਵਰਤੋਂ ਹੋਵੇਗਾ ਜੀ....
ReplyDeleteHello sir, sir kdo a rhya ne steno dya posta 1 year ho krde nu hrek department dya posta a rhya ne steno da kite nam h nhi lai rhi government
ReplyDeleteDear, Steno dia posta kade v aa sakdiya, ehy kisi nu nahi pata kad aangiyan, peeche jehe Vidhan sabha vich v taa steno dia posts fill hoyian... is layi himmat naa haaro..
DeleteJado tak steno dia posts nahi aandia tusi koi private job ya kuch hor kar sakde ho..
I hope steno di posts bahut hi jaldi aangiyan...
Punjab Technical University ya Koi hor other university and department v steno dia posts kad sakda so practice karde raho.
ReplyDeleteSir mai only punjabi steno kiti hoe a psssboard dya kdo tk posta a skdya ne dso
ReplyDeleteKade v a skdiyan ne dear, sabar rakho thoda jeha..
ReplyDeleteThanks sir
ReplyDeleteSir kendy Pye ny k kapten gov. Stenotypest Diya posts kdddi e ni ji
ReplyDeleteSir kendy Pye ny k kapten gov. Stenotypest Diya posts kdddi e ni ji
ReplyDeleteKoi kuch v kehna rahe tusi apni tayari kari jao, jo v shorthand nu karda usnu aksar aisi hi galan sunan nu mildiyan, PSSSB toh ilawa other departments v hege ne jo steno-typist poste kad de ne G.
ReplyDeleteLike, Punjab Agriculture Unvi. Markfed, Punsup, Thapar Univ Patiala etc...
Tusi apne aap toh pucho ki tusi shorthand nu kyu shuru kita c, je shuru kita ta khatam v ta tusi hi karna job lagke, ewe vicho maidain chad ke ta tusi nahi ja sakde na......
ReplyDeletesir ਜਿਵੇਂ ਐੱਮ.ਐੱਲ.ਏ ਇਹਦੇ ਚ ਬਿੰਦੀ ਜ਼ਰੂਰੀ ਆ ਜਾਂ ਐੱਮ ਐੱਲ ਏ ਏਦਾਂ ਵੀ ਪਾ ਸਕਦੇ ਹਾਂ।
ReplyDeleteਐੱਮ.ਐੱਲ.ਏ, ਹਾਂ ਜੀ ਬਿੰਦੀ ਲਾਉਣੀ ਜ਼ਰੂਰੀ ਹੈ ਜੀ, ਜੇ ਬਿੰਦੀ ਨਹੀਂ ਲਗਾਓਗੇ ਫਿਰ ਸ਼ਬਦ ਗਲਤ ਹੋ ਜਾਵੇਗਾ ਜੀ...
ReplyDeleteਮਾਇਨਿਆਂ/ਮਾਅਨਿਆਂ,ਫਤਿਹ/ਫਤਹਿ,ਆਸ਼ਰੀਵਾਦ/ਅਸ਼ੀਰਵਾਦ,ਮਾਹਿਰ/ਮਾਹਰ
ReplyDeleteSir ਇਹਨਾਂ ਵਿੱਚ ਕੀ ਫਰਕ ਹੈ ਜੀ,ਕਿਥੇ ਵਰਤੇ ਜਾਂਦੇ ਐ ਜੀ, ਕਿਹੜੇ ਸਹੀ ਐ ਜੀ
ਮਾਇਨਿਆਂ, ਫਤਿਹ, ਆਸ਼ੀਰਵਾਦ, ਮਾਹਿਰ ਸਹੀ ਹੈ ਜੀ...
ReplyDeleteਮਾਇਨਿਆਂ- ਮਤਲਬ ਜਿੱਥੇ ਕਿਸੇ ਸਹੀ ਚੀਜ਼ ਦੀ ਗੱਲ ਹੋ ਰਹੀ ਹੋਵੇ- ਇਸ ਕੰਮ ਨੂੰ ਸਹੀ ਮਾਇਨਿਆਂ ਵਿੱਚ ਲਾਗੂ ਕਰਨ ਦੀ ਗੱਲ਼ ਕੀਤੀ ਗਈ ਹੋਵੇ,
ਫਤਿਹ- ਜਿੱਤ, ਕਾਮਯਾਬੀ ਸਫਲਤਾ
ਆਸ਼ੀਰਵਾਦ- ਕਿਸੇ ਨੂੰ ਦੁਆ ਦੇਣੀ
ਮਾਹਿਰ- ਕਿਸੇ ਕੰਮ ਵਿੱਚ ਨਿਪੁੰਨ ਹੋਣਾ....
Post a Comment