Ajit  Shorthand Dictation month March 2021, aaj se shuru ho rahi hai.


Ajit Shorthand Dictation March 2021


Ajit Shorthand Dictation apko daily 60wpm , 80wpm ,90 WPM, 100 WPM & 120 wpm ki speed se provide ki jayegi. 

Isse apki tayari aur bhi aachi ho jayegi, aur apko speed increase karne mai help milegi.


Meri yehi koshish rahegi ki main punjabi steno se related  stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।




01 March  2021

1 March 2021 Shorthand Outlines





02 March  2021




























19 March  2021

19-march-2021-ajit-tribune-shorthand-outlines





21 March  2021

21-march-2021-ajit-tribune-shorthand-outlines



23 March  2021

23-march-2021-ajit-tribune-shorthand-outlines


27 March  2021


27-march-2021-ajit-tribune-shorthand-outlines

29 March  2021

29-march-2021-ajit-tribune-shorthand-outlines

99 Comments

  1. ਚੋਖੀ ਜਾਂ ਚੌਖੀ kehda shi a sir

    ReplyDelete
  2. Sir g ਕਾਰਕੁੰਨ/ਕਾਰਕੁਨ, ਜ਼ਿੱਦ/ਜਿੱਦ, ਜ਼ਾਹਿਰ/ਜ਼ਾਹਰ, ਇੰਨੀਆਂ/ਏਨੇਆਂ kehde ਸ਼ਬਦ shi a g

    ReplyDelete
    Replies
    1. ਕਾਰਕੁੰਨ, ਜ਼ਿੱਦ, ਜ਼ਾਹਿਰ, ਇੰਨੀਆਂ ਸਹੀ ਨੇ ਜੀ......

      Delete
  3. ਇੰਨੀਆਂ/ਏਨੀਆਂ, ਇੰਨੀ/ਏਨੀ g

    ReplyDelete
    Replies
    1. ਇਹ ਸਾਰੇ ਸ਼ਬਦ ਸਹੀ ਨੇ ਜੀ, ਇਹ ਸ਼ਬਦ ਰੋਜ਼ਾਨਾ ਅਖਬਾਰਾਂ ਵਿੱਚ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਕੀ ਬੁਲਾਰੇ ਨੇ ਕੀ ਬੋਲਿਆ, ਜੋ ਬੋਲਿਆਂ ਉਸ ਹਿਸਾਬ ਸਿਰ ਲਿਖਣਾ ਤੁਸੀਂ....

      Delete
  4. OK sir g thank you

    ReplyDelete
  5. Hello sir, sir punjabi se word mistakes bht hunde ne para, dekho vich sir tusi aap edit kr dya kro

    ReplyDelete
    Replies
    1. Mai tuhadi gal nal sehmat haan G, punjabi de words vich confusion hundi hai, kyunki apne Punjab vich alag alag jagah te punjabi boli jandi hai, mai tahanu suggestion devenga ki kuch words hi confuse karde ne, words nu tusi pooch sakde ho g... jo v confusion andi hai, door kiti jayegi g....

      Punjabi Shorthand Website, Ajit paragraph edit karke nahi paa sakdi G, kyunki ehy ohne di property hai G te ohne de copyrights ne G....

      Tahanu jo v words ch problem andi hai sanu message e-mail kar sakde ho tuhadi poori help kiti jayegi G.....

      Delete
  6. ਸਰ ਜੀ ਜਿਵੇਂ ਵਿਕਾਸ ਗਤੀ ਜੇ ਅਲੱਗ ਵੀ ਪੈ ਜਾਂਦਾ ਤਾਂ ਕੋਈ ਗਲਤੀ ਤਾਂ ਨੀ ਜੀ। ਕਈ ਸ਼ਬਦ ਜਿਹੜੇ ਇਕੱਠੇ ਪੈਣ ਵਾਲੇ ਹੋਣ ਪਰ ਜੇ ਨਾ ਪਤਾ ਹੋਵੇ ਤਾਂ ਜੀ? ਜੇ ਨਾਮ ਜਿਵੇਂ ਅਜ਼ਹਰ ਜੇ ਬਿੰਦੀ ਤੋਂ ਬਿਨਾਂ ਵੀ ਪੈ ਜਾਏ ਤਾਂ ਇਹਦੀ ਕੋਈ ਗਲਤੀ ਹੈ ਜੀ।

    ReplyDelete
  7. ਵਿਕਾਸਗਤੀ ਇਕੋ ਹੀ ਸ਼ਬਦ ਹੈ ਜੀ, ਜੇ ਪੇਪਰ ਵਿੱਚ ਤੁਸੀਂ ਇਸਨੂੰ ਗਲਤ ਪਾਉਂਦੇ ਹੋ ਤਾਂ ਪੂਰੀ ਗਲਤੀ ਮੰਨੀ ਜਾਵੇਗੀ।

    ਇਹ ਸਮਝ ਲਓ ਕਿ ਤੁਸੀਂ ਆਪਣੀ ਗਲਤੀ ਹੋਣ ਤੋਂ ਬਚਾਉਣੀ ਹੈ ਇਸ ਲਈ ਸ਼ਬਦਾਵਲੀ ਵੱਲ ਵੱਧ ਤੋਂ ਵੱਧ ਪੂਰਾ ਧਿਆਨ ਦੇਵੋ ਜੀ।

    ReplyDelete
  8. ਜ਼ਿੰਦਗੀ ਨੂੰ ਜੇ ਤੁਸੀਂ ਜਿੰਦਗੀ ਪਾ ਦਿੰਦੇ ਹੋ ਤਾਂ ਪੂਰੀ ਗਲਤੀ ਮੰਨੀ ਜਾਵੇਗੀ ਜੀ, ਕਿਉਂਕੀ ਇਸਦੀ sense ਬਦਲ ਜਾਵੇਗੀ ਜੀ....

    ReplyDelete
  9. Replies
    1. Practice karde raho steno ban jaoge.....

      Thanks & Regards

      Delete
  10. ਜੁਰਮ ਜਾਂ ਜ਼ੁਰਮ ਜਮਾਂਖੋਰ ਜਾਂ ਜਮ੍ਹਾਂਖੋਰ ਕਿਹੜਾ ਸਹੀ ਆ ਸਰ ਜੀ

    ReplyDelete
  11. ਜੁਰਮ ਸਹੀ ਹੈ ਜੀ..
    ਜਮ੍ਹਾਂਖੋਰ ਸਹੀ ਹੈ ਜੀ...

    ReplyDelete
  12. ਦਿਨੋਂ ਜਾਂ ਦਿਨੋ ਦਿਨੀਂ ਜਾਂ ਦਿਨੀ kehda shi aa Sir g

    ReplyDelete
    Replies
    1. ਦਿਨੋਂ ਸਹੀ ਹੈ ਜੀ..
      ਦਿਨੀਂ ਸਹੀ ਹੈ ਜੀ..

      Delete

  13. ਸਾਮਾਨ ਸਮਾਨ ch differnce dsio sir g

    ReplyDelete
    Replies
    1. ਸਾਮਾਨ- ਇਕ ਸਾਮਾਨ ਬਰਾਬਰ,
      ਸਮਾਨ - ਚੀਜ਼ਾਂ, ਵਸਤੂ, ਸਾਧਨ, ਔਜ਼ਾਰ, ਹਥਿਆਰ

      Delete
  14. ਜ਼ਰਖੇਜ਼ ਜਰਖੇਜ਼ kehda shi a sir ji

    ReplyDelete
    Replies
    1. ਜ਼ਰਖ਼ੇਜ਼ ਸਹੀ ਹੈ ਜੀ

      Delete
    2. ਜ਼ਰਖੇਜ਼ ਮਤਬਲ ਹੁੰਦਾ- ਉਪਜਾਊ, ਉਪਜਾਇਕ, ਫਲਦਾਇਕ....

      Delete
  15. ਦਿਨੋਂਦਿਨ ਦਿਨੋਦਿਨ kehda shi hai sir g

    ReplyDelete
    Replies
    1. ਦਿਨੋਂ ਦਿਨ ਸਹੀ ਹੈ ਜੀ

      Delete
  16. ਰਿਵਾਜ ਹੁੰਦਾ ਜਾਂ ਰਿਵਾਜ਼ sir ji

    ReplyDelete
  17. ਰਿਵਾਜ਼ ਹੁੰਦਾ ਜੀ...
    ਮਤਲਬ ਕੋਈ ਰਮਸ ਜਾਂ ਰੀਤ.....

    ReplyDelete
  18. ਨਿਯਮਾਂਂਵਲੀ ਨਿਯਮਾਵਲੀ ਰੌਸ਼ਨੀ ਰੋਸ਼ਨੀ ਲੀਟਰ ਲਿਟਰ kehde shi hai sir g

    ReplyDelete
  19. ਨਿਯਮਾਂਵਲੀ, ਰੌਸ਼ਨੀ, ਲਿਟਰ ਸਹੀ ਹੈ ਜੀ

    ReplyDelete
  20. Sir ਘੱਟੋਂ ਘੱਟੋ vicho khda shi hai g

    ReplyDelete
  21. ਦਿਨੋਂ ਦਿਨੀਂ ਦੇ ਨਾਲ ਬਿੰਦੀ ਆਉਗੀ ਸਰ ਜੀ‌

    ReplyDelete
  22. ਸਰ, ਪਿਟਾਰਾ ਅਤੇ ਪਟਾਰਾ, ਵਿਚੋਂ ਅਤੇ ਵਿਚੋ ਕਿਹੜਾ ਸਹੀ ਹੈ।

    ReplyDelete
    Replies
    1. ਪਿਟਾਰਾ ਅਤੇ ਵਿਚੋਂ ਸਹੀ ਹੈ ਜੀ...

      Delete
  23. Sir ji ਰੀਚਾਰਜ theek a ji

    ReplyDelete
  24. K ਰਿਚਾਰਜ ਹੁੰਦਾ ਜੀ

    ReplyDelete
    Replies
    1. ਰਿਚਾਰਜ ਸਹੀ ਹੈ ਜੀ..
      ਕਿਉਂਕਿ ਇਸ ਵਿੱਚ ਆਪਾਂ ਜ਼ੋਰ ਦੇ ਕੇ ਜ਼ ਨੂੰ ਨਹੀਂ ਬੋਲ ਰਹੇ, ਇਸ ਆਮ ਸ਼ਬਦ ਹੈ ਜੀ ਰਿਚਾਰਜ....

      Delete
  25. ਏਸ਼ਿਆਈ ਹੁੰਦਾ ਜਾਂ ਏਸ਼ੀਆਈ ਸਰ ਜੀ

    ReplyDelete
  26. ਜ਼ਬਾਨ ਜੁਬਾਨ right keda ji

    ReplyDelete
  27. Sir speed up bare b ds dskde oo kuj

    ReplyDelete
    Replies
    1. speed up baare tusi about shorthand vich articles paye ne tusi oh read karo us vich sab kuch leekeya hoya g..... sari information provide kiti hoyi hai g...

      Delete
  28. 1. Jo v paragraph kar rahe ho written ya dictation usnu baar baar leekho, is tarah karan naal tuhadi hand movement smooth ho javegi, te tusi words naal familiar ho javoge, ehi motto hai shorthand da....

    2. Kadi v shorthand nu zerk maarke naa leekho, matlab pehla apni speed te shorthand nu leekho jine te tusi leekh sakde ho usto baad shorthand speed increase karo, like 70wpm, 80wpm, 90wpm, 100wpm, is tarah daily practice karn naal tuhadi speed v gain hovegi te tuhadi shorthand v improve hovegi te shorthand sh nikhaar avega.

    3. Jo v mistake ho rahiyan, usnu daily practice karo , te ehy nischay karlo ki jehdi galti ho gayi oh dubara nahi honi chahidi, words nu ehna chngi tarah practice karlo ki, dubara galat naa hove.... Practice karn toh bilkul naa daro.... je 1000 waar karni paye ta oh v karo.... je tusi kamyabi leni hai taa.

    4. Repeat keh reha jo v dictation nu leekh raho ho, type zarur karo paragraph naal, apni vocabulary nu check karo, dekho mai kithe galat haan, jehdi galti hundi hai usnu theek kar lavo.

    5. Daily day by day poori concentration naal practice karo, tahanu result milna shuru ho javega....

    6. Type kite paragraph nu boli gayi dictation naal zarur match karo, jithe shorthand ch galti hai oh word circle karo, jithe punjabi spelling mistake hai oh theek karlo.... Baki tahanu jo v problem andi hai message kar skde ho tuahdi poori help kiti jayegi, website te ehna material uploaded hai tusi stenographer ban sakde ho... G

    ReplyDelete
    Replies
    1. ਧੰਨਵਾਦ ਜੀ ਜਾਣਕਾਰੀ ਦੇਣ ਲਈ

      Delete
  29. ਆਸਾਮ ਅਸਾਮ sir ji keda theek a ji ina cho

    ReplyDelete
  30. ਅਸਾਮ ਸਹੀ ਹੈ ਜੀ ....
    ਵੈਸੇ ਨਾਮ ਦੀ ਸ਼ਾਰਟਹੈਂਡ ਵਿੱਚ ਕੋਈ ਗਲਤੀ ਨਹੀੰ ਹੁੰਦੀ ਜੀ.... ਦੋਨੋਂ ਹੀ ਲਿਖ ਸਕਦੇ ਹੋ ਜੀ ...

    ReplyDelete
  31. ਸਰ ਜਬਰ ਤੇ ਜ਼ਬਰਦਸਤ ਸਹੀ ਆ ਜੀ ਦੋਨੋਂ।

    ReplyDelete
  32. ਦੋਨੋਂ ਸਹੀ ਨੇ ਜੀ....

    ReplyDelete
  33. Hlo sir ਚੁਣੌਤੀ/ਚਣੌਤੀ ਜ਼ੁਬਾਨ/ਜ਼ਬਾਨ ਬਜਾਇ/ਬਜਾਏ ਸਹੀ ਸ਼ਬਦ ਦੱਸੋ ਜੀ

    ReplyDelete
  34. ਚੁਣੌਤੀ, ਜ਼ਬਾਨ, ਬਜਾਇ ਸਹੀ ਸ਼ਬਦ ਨੇ ਜੀ....

    ReplyDelete
  35. ਸਰ ਇਜਾਰੇਦਾਰ/ਇਜ਼ਾਰੇਦਾਰ, ਮੁਫਾਜ਼ੀ/ਮੁਫਾਜੀ, ਜਰਾਇਮ/ਜਰਾਈਮ/ਜ਼ਰਾਇਮ ਕਿਹੜਾ ਸਹੀ ਆ ਜੀ

    ReplyDelete
  36. ਇਜਾਰੇਦਾਰ, ਮੁਫਾਜੀ, ਜਰਾਇਮ.. ਸਹੀ ਨੇ ਜੀ....

    ReplyDelete
  37. ਸਰ ਜਾਤੀ/ਜ਼ਾਤੀ ਚ ਕੀ ਫਰਕ ਆ ਜੀ

    ReplyDelete
  38. ਜਾਤੀ ਮਤਲਬ ਹੁੰਦਾ- ਗੋਤ, ਨਸਲ, ਸ਼੍ਰੇਣੀ

    ਜ਼ਾਤੀ ਮਤਲਬ ਹੁੰਦਾ- ਜਦੋਂ ਕੋਈ ਵਿਅਕਤੀ ਕਿਸੇ ਦੀ ਪੈਰਵੀ ਕਰਦਾ ਜਾਂ ਫਿਰ ਕਿਸੇ ਕੇਸ ਦੀ ਪੈਰਵੀ ਕਰਦਾ (individual, personal) ਪੇਸ਼ ਹੁੰਦਾ, ਖੁਦ ਪੇਸ਼ ਹੋਣਾ (personally)ਜਾਂ ਕਿਸੇ ਦੀ ਵਕਾਲਤ ਕਰਨੀ...

    ReplyDelete
  39. ਸਰ ਜੀ ਸ਼੍ਰੀ ਦੇ ਪੈਰ ਚ ਬਿੰਦੀ ਪੈਂਦੀ ਆ ਕਿ ਨਹੀਂ ਜੀ

    ReplyDelete
  40. ਸ਼੍ਰੀ de naal bindi Andi hai g jive ਸ਼੍ਰੀਮਾਨ ਜੀ , je kisi sikh guru da naam aa Jaye pir ਸ੍ਰੀ bindi toh Bina pawega g..

    ReplyDelete
  41. ਸਰ ਜੀ ਰੇੜਕਾ/ਰੇੜ੍ਹਕਾ ਕਿਹੜਾ ਸਹੀ ਆ ਜੀ।

    ReplyDelete
  42. ਰੇੜ੍ਹਕਾ ਸਹੀ ਹੈ ਜੀ....

    ReplyDelete
  43. ਸਰ ਜੀ ਦਹਿਲੀਜ ਹੁੰਦਾ ਜਾਂ ਜੀ ਦਹਿਲੀਜ਼ ਜੀ

    ReplyDelete
  44. ਦਹਿਲੀਜ਼ ਸਹੀ ਹੈ ਜੀ...

    ReplyDelete
  45. ਸਰ ਜੀ ਦਸਮੇਸ਼/ਦਸ਼ਮੇਸ਼, ਮੜਕ/ਮੜ੍ਹਕ ਕਿਹੜਾ ਸਹੀ ਆ ਜੀ

    ReplyDelete
  46. ਦਸ਼ਮੇਸ਼, ਮੜ੍ਹਕ ਸਹੀ ਹੈ ਜੀ....

    ਬਾਕੀ ਦਸਮੇਸ਼ ਕਿਸੀ ਦਾ ਨਾਮ ਵੀ ਹੋ ਸਕਦੀ ਹੈ ਜੀ...

    ReplyDelete
    Replies
    1. ਨਾਮ ਦੀ ਗਲਤੀ ਨਹੀਂ ਹੁੰਦੀ ਜੀ

      Delete
  47. Hlo sir
    ਹਾਜਮਾ/ਹਾਜ਼ਮਾ, ਨਿਭਾ/ਨਿਭਾਅ, ਸਾਕਾਰਾਤਮਕ/ਸਕਾਰਾਤਮਕ

    ReplyDelete
  48. ਹਾਜ਼ਮਾ, ਨਿਭਾਅ, ਸਾਕਾਰਾਤਮਕ ਸਹੀ ਹੈ ਜੀ

    ReplyDelete
  49. ਮਿਠਾਈਆਂ ਅਤੇ ਮਠਿਆਈਆਂ same word ne Sir ja alg alg words ne

    ReplyDelete
  50. same word ne g.. par ਮਿਠਾਈ ਸਹੀ ਹੈ ਜੀ...

    ReplyDelete
  51. Sir (ਭਲਾ) ਕਿਸੇ ਦਾ ਭਲਾ ਕਰਨਾ
    ਇਕ ਹੁੰਦਾ (ਭਲਾਂ) ਜਦੋਂ ਕੋਈ ਗਲ ਕਰਦੇ ਓਦੋਂ ਕਹਿਣੇ ਆ
    ਇਹ ਦੋਨੋਂ ਸਹੀ ਆ ਜੀ

    ReplyDelete
  52. ਹਾਂ ਜੀ ਸਹੀ ਕਹਿ ਰਹੇ ਹੋ ਜੀ

    ReplyDelete
  53. Sir, ਜਿਨ੍ਹਾਂ ਜਾਂ ਜਿੰਨ੍ਹਾਂ ਵਿਚੋਂ ਕਿਹੜਾ ਸ਼ਬਦ ਸਹੀ ਹੈ।

    ReplyDelete
  54. Dono sahi ne g Dona de meaning alag alag hunde ne example.

    ਜਿੰਨ੍ਹਾਂ -ਜਿੰਨ੍ਹਾਂ ਕੰਮ ਮੈਂ ਕੀਤਾ ਉਹ ਕੋਈ ਨਹੀਂ ਕਰ ਸਕਦਾ..

    ਜਿਨ੍ਹਾਂ- ਇਹ ਹਮਲਾ ਜਿਨ੍ਹਾਂ ਨੇ ਕੀਤਾ...

    ReplyDelete
  55. ਖਰ੍ਹਵੀਆਂ/ਖਰਵੀਆਂ, ਖਰ੍ਹਾ/ਖਰਾ ਕਿਹੜਾ ਸਹੀ ਆ ਸਰ ਜੀ।

    ReplyDelete
  56. ਖਰ੍ਹਵੀਆਂ ਤੇ ਖਰ੍ਹਾ ਸਹੀ ਹੈ ਜੀ....

    ReplyDelete
  57. ਸਰ ਰੇਵੇਨਿਊ/ਰੈਵਿਨਿਊ/ਰੈਵੇਨਿਊ ਕਿਹੜਾ ਸਹੀ ਆ ਜੀ।

    ReplyDelete
  58. ਜਨਰਲ ਤੇ ਜਰਨਲ ਵਿੱਚ ਕੀ ਫ਼ਰਕ ਹੈ ਸਰ ਜੀ

    ReplyDelete
  59. ਜਰਨਲ ਮਤਲਬ ਹੁੰਦਾ- Journalist, ਅਖਬਾਰਾਂ, ਮੈਗਜ਼ਿਨ, ਰਸਾਲੇ ਵਿੱਚ ਲਿੱਖਣ ਵਾਲੇ.....
    ਜਨਰਲ ਮਤਲਬ ਹੁੰਦਾ- General ਆਮ ਵਿਅਕਤੀ, ਸਾਧਾਰਨ

    ReplyDelete
  60. ਸਰ ਕਮਾਂਡਰ ਦਾ ਨਾਮ a gya ta keda use hovya GA ji

    ReplyDelete
  61. ਉਸ ਵਿੱਚ ਜਨਰਲ ਕਮਾਂਡਰ ਵਰਤੋਂ ਹੋਵੇਗਾ ਜੀ....

    ReplyDelete
  62. Hello sir, sir kdo a rhya ne steno dya posta 1 year ho krde nu hrek department dya posta a rhya ne steno da kite nam h nhi lai rhi government

    ReplyDelete
    Replies
    1. Dear, Steno dia posta kade v aa sakdiya, ehy kisi nu nahi pata kad aangiyan, peeche jehe Vidhan sabha vich v taa steno dia posts fill hoyian... is layi himmat naa haaro..

      Jado tak steno dia posts nahi aandia tusi koi private job ya kuch hor kar sakde ho..

      I hope steno di posts bahut hi jaldi aangiyan...

      Delete
  63. Punjab Technical University ya Koi hor other university and department v steno dia posts kad sakda so practice karde raho.

    ReplyDelete
  64. Sir mai only punjabi steno kiti hoe a psssboard dya kdo tk posta a skdya ne dso

    ReplyDelete
  65. Kade v a skdiyan ne dear, sabar rakho thoda jeha..

    ReplyDelete
  66. Sir kendy Pye ny k kapten gov. Stenotypest Diya posts kdddi e ni ji

    ReplyDelete
  67. Sir kendy Pye ny k kapten gov. Stenotypest Diya posts kdddi e ni ji

    ReplyDelete
  68. Koi kuch v kehna rahe tusi apni tayari kari jao, jo v shorthand nu karda usnu aksar aisi hi galan sunan nu mildiyan, PSSSB toh ilawa other departments v hege ne jo steno-typist poste kad de ne G.

    Like, Punjab Agriculture Unvi. Markfed, Punsup, Thapar Univ Patiala etc...

    ReplyDelete
  69. Tusi apne aap toh pucho ki tusi shorthand nu kyu shuru kita c, je shuru kita ta khatam v ta tusi hi karna job lagke, ewe vicho maidain chad ke ta tusi nahi ja sakde na......

    ReplyDelete
  70. sir ਜਿਵੇਂ ਐੱਮ.ਐੱਲ.ਏ ਇਹਦੇ ਚ ਬਿੰਦੀ ਜ਼ਰੂਰੀ ਆ ਜਾਂ ਐੱਮ ਐੱਲ ਏ ਏਦਾਂ ਵੀ ਪਾ ਸਕਦੇ ਹਾਂ।

    ReplyDelete
  71. ਐੱਮ.ਐੱਲ.ਏ, ਹਾਂ ਜੀ ਬਿੰਦੀ ਲਾਉਣੀ ਜ਼ਰੂਰੀ ਹੈ ਜੀ, ਜੇ ਬਿੰਦੀ ਨਹੀਂ ਲਗਾਓਗੇ ਫਿਰ ਸ਼ਬਦ ਗਲਤ ਹੋ ਜਾਵੇਗਾ ਜੀ...

    ReplyDelete
  72. ਮਾਇਨਿਆਂ/ਮਾਅਨਿਆਂ,ਫਤਿਹ/ਫਤਹਿ,ਆਸ਼ਰੀਵਾਦ/ਅਸ਼ੀਰਵਾਦ,ਮਾਹਿਰ/ਮਾਹਰ
    Sir ਇਹਨਾਂ ਵਿੱਚ ਕੀ ਫਰਕ ਹੈ ਜੀ,ਕਿਥੇ ਵਰਤੇ ਜਾਂਦੇ ਐ ਜੀ, ਕਿਹੜੇ ਸਹੀ ਐ ਜੀ

    ReplyDelete
  73. ਮਾਇਨਿਆਂ, ਫਤਿਹ, ਆਸ਼ੀਰਵਾਦ, ਮਾਹਿਰ ਸਹੀ ਹੈ ਜੀ...
    ਮਾਇਨਿਆਂ- ਮਤਲਬ ਜਿੱਥੇ ਕਿਸੇ ਸਹੀ ਚੀਜ਼ ਦੀ ਗੱਲ ਹੋ ਰਹੀ ਹੋਵੇ- ਇਸ ਕੰਮ ਨੂੰ ਸਹੀ ਮਾਇਨਿਆਂ ਵਿੱਚ ਲਾਗੂ ਕਰਨ ਦੀ ਗੱਲ਼ ਕੀਤੀ ਗਈ ਹੋਵੇ,
    ਫਤਿਹ- ਜਿੱਤ, ਕਾਮਯਾਬੀ ਸਫਲਤਾ
    ਆਸ਼ੀਰਵਾਦ- ਕਿਸੇ ਨੂੰ ਦੁਆ ਦੇਣੀ
    ਮਾਹਿਰ- ਕਿਸੇ ਕੰਮ ਵਿੱਚ ਨਿਪੁੰਨ ਹੋਣਾ....

    ReplyDelete

Post a Comment

Previous Post Next Post