Ajit  Shorthand Dictation month January 2021, aaj se shuru ho rahi hai.



Ajit Shorthand Dictation January 2021



Ajit Shorthand Dictation apko daily 90 WPM and 100 WPM ki speed se provide ki jayegi. 

Isse apki tayari aur bhi aachi ho jayegi, aur apko speed increase karne mai help milegi.


Meri yehi koshish rahegi ki main punjabi steno se related  stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।



01 January 2021


03 January 2021















34 Comments

  1. Sir steno dya posta kdo tk a skdya ne

    ReplyDelete
    Replies
    1. Punjab govt ne 50,000 vacancy kadnia ohna vich steno posts v hongia g, isi saal posts aangian g, zaruri nahi ki psssb hi posts kade hor department v apne level te steno posts kadde ne, like punjab ludhiana university, punjab govt. corporations and like more...

      Delete
  2. ਸਰ ਤੈਅ ਕਿਥੇ ਲਗਦਾ ਤੇ ਤਹਿ ਕਿਥੇ ਲਗਦਾ

    ReplyDelete
    Replies
    1. ਤੈਅ ਉੱਥੇ ਲੱਗਦਾ ਕਿਸੇ ਚੀਜ਼ ਦਾ ਤਹਿ ਹੋਣਾ ਜਿਵੇਂ...

      1. ਇਹ ਕਦੋਂ ਤਕ ਤੈਅ ਕਰੇਗਾ. ਦਿਲ ਤੋਂ ਦਿਲ ਤਕ ਦਾ ਸਫ਼ਰ

      2.ਮਾਰ ਕੇ ਸਭ ਤਿਤਲੀਆਂ ਲਾਸ਼ਾਂ ਦੀ ਕੀਮਤ ਤੈਅ ਕਰੋ

      3. ਮਨਜੀਤ ਪੁਰੀ ਸਫ਼ਰ ਤੈਅ ਕਰਕੇ ਮੰਜ਼ਿਲ ਵੱਲ ਵਧਦਾ ਹੈ।

      ਅਤੇ ਤਹਿ ਵਾਕ ਇਸ ਤਰ੍ਹਾਂ ਵਰਤੋਂ ਵਿੱਚ ਆਉਂਦੇ ਨੇ ਜਿਵੇਂ.....

      1. ਏਥੇ ਤਾਂ ਹਰ ਚਿਹਰੇ ਦੀ ਤਹਿ ਹੇਠਾਂ ਇਕ ਪਹਾੜ ਹੈ।

      2. ਵਿਵੇਕ ਆਪਣੀ ਆਖਰੀ ਤਹਿ ਤਕ ਉਦਾਸ ਹੋ ਜਾਂਦਾ ਹੈ।

      3. ਕਿਸੇ ਕਮਜ਼ੋਰ ਤਹਿ ਵਿੱਚੋਂ, ਇਹ ਦਿਲ ਦਾ ਦਰਦ ਹੈ।

      4. ਰਾਮ ਮੇਰੇ ਰੇਤੇ ਦੀ ਤਹਿ ਹੇਠਾਂ ਵੀ ਇਕ ਦਰਿਆ ਛਲਕਦਾ ਸੀ।

      Delete
  3. ' ਭੂਚਾਲ ਏਂਦਾ ਸਹੀ ਜਾਂ ਭੁਚਾਲ ਏਦਾਂ ਸਹੀ ਆ ਸਰ

    ReplyDelete
  4. ਭੂਚਾਲ ਸਹੀ ਹੈ ਜੀ,

    ReplyDelete
  5. Sir ਪਰੇ/ਪਰ੍ਹੇ ਕਿਹੜਾ ਸਹੀ ਆ

    ReplyDelete
    Replies
    1. ਪਰੇ ਮਤਲਬ ਦੂਰ, ਭੱਜ, ਪਾਰ, ਪਿੱਛੇ ਹੋਣਾ

      ਪਰ੍ਹੇ ਮਤਲਬ ਇਕੱਠ, ਸਭਾ, ਸਾਥ ਹੋਣਾ

      Delete
  6. Sir ਮੁਜਰਮ ਦੇ ਬਿੰਦੀ ਪੈਂਦੀ ਆ ਜੀ ਕੇ ਨਹੀਂ

    ReplyDelete
  7. ਮੁਜਰਮ ਸਹੀ ਹੈ ਜੀ।

    ReplyDelete
  8. Sir ਮਹਿਜ v eda ਸਹੀ ਆ ਜੀ ਕੇ ਬਿੰਦੀ ਨਾਲ

    ReplyDelete
  9. Sir ਰਿਪਬਲਿਕ and representative ਸਹੀ ਕਿੱਦਾ ਪੈਂਦਾ

    ReplyDelete
  10. republic and representative di outline English Shorthand Words[R] alphabet vich diti hoyi hai g, tusi utho dekh sakde ho g...

    ReplyDelete
  11. tusi words search v kar sakde ho tuhade samne R wala article aa jayega us vich jake v dekh sakde ho g...

    representative outline aaj di ajit outlines vich v dita hoya g...

    ReplyDelete
  12. ਰੋਜ਼ ਇੱਕ ਵਿਸ਼ੇ ਤੇ ਡਿਕਟੇਸ਼ਨ ਹੁੰਦੀ ਅਜੀਤ ਦੀ। ਕੀ ਸਾਡੇ ਲਈ ਫਾਇਦਾ ਹੈ ਇਸ ਦਾ ਕੋਈ। ਦੱਸਿਓ ਸਰ ਕਿਰਪਾ ਕਰਕੇ।

    ReplyDelete
    Replies
    1. ਰੋਜ਼ ਇਕ ਵਿਸ਼ੇ ਤੇ ਨਹੀਂ ਹੁੰਦੀ ਜੀ ਰੋਜ਼ ਪੈਰ੍ਹਾ ਅਲੱਗ ਅਲੱਗ ਹੁੰਦਾ ਜੀ, ਚਾਹੇ ਅੱਖਰ ਉਹੀ ਹੁੰਦੇ ਹਨ। ਫਾਇਦਾ ਹੈ ਜੀ ਕਿਉਂਕਿ ਇਹ ਜ਼ਰੂਰੀ ਹੈ ਡੇਅਲੀ ਡਿਕਟੇਸ਼ਨ ਕਰਨਾ ਆਪਣੀ ਸਪੀਡ ਤੇ ਆਪਣੀ ਗਲਤੀਆਂ ਨੂੰ ਦੇਖਣਾ ਕਿ ਮੈਂ ਕਿੱਥੇ ਸਟੈਂਡ ਕਰਦਾ।

      ਤੁਸੀਂ ਇਸ ਤੋਂ ਇਲਾਵਾ ਜਗਬਾਣੀ, ਪੰਜਾਬੀ ਟਿ੍ਬਿਊਨ ਵੀ ਕਰ ਸਕਦੇ ਹੋ ਜੀ, ਇਸ ਵਿੱਚ ਭਾਸ਼ਾ ਤੇ ਅੱਖਰ ਵੱਖਰੇ ਹੁੰਦੇ ਹਨ।

      Delete
  13. ਇਸ ਤੋਂ ਇਲਾਵਾ ਤੁਸੀ ਅਜੀਤ 100 ਸ਼ਬਦ ਪ੍ਰਤੀ ਮਿੰਟ ਸਪੀਡ ਡਿਕਟੇਸ਼ਨ ਵੀ ਕਰ ਸਕਦੇ ਹੋ ਜੀ ਇਸ ਵਿਚ ਪ੍ਹੈਰਾ ਰੋਜ਼ ਵੱਖਰਾ ਹੁੰਦਾ ਜੀ। ਬਾਕੀ ਤੁਹਾਡੇ ਕੀ ਸੁਝਾਅ ਨੇ ਉਹ ਵੀ ਦੱਸੋਂ ਉਸ ਤੇ ਗੌਰ ਕੀਤਾ ਜਾਵੇਗਾ।

    ReplyDelete
  14. ਰੁਹਾਨੀ ਜਾਂ ਰੂਹਾਨੀ ਕਿਹੜਾ ਸਹੀ ਆ ਜੀ?

    ReplyDelete
    Replies
    1. ਰੂਹਾਨੀ ਸਹੀ ਹੈ ਜੀ। ਰੂਹਾਨੀ ਮਤਲਬ ਹੁੰਦਾ ਰਹੱਸਮਈ, ਅਧਿਆਤਮਕ

      Delete
  15. Sir outlines ch ਰਿਪਬਲਿਕ ਤੇ representative ਨਹੀਂ ਹੈ ਤੁਸੀਂ ਦਸਦੋ ਸਿਆਰੀ ਜਾਂ ਬਿਆਰੀ ਨਲ ਪੈਣਗੇ

    ReplyDelete
    Replies
    1. ਰਿਪਬਲਿਕ ਇਸ ਤਰ੍ਹਾਂ ਪਵੇਗਾ। ਰਿਪ੍ਰਜ਼ੈਨਟੇਟਿਵ ਤੇ ਰਿਪ੍ਰਜ਼ੈਨਟੇਟਿਵ ਇਸ ਤਰ੍ਹਾਂ ਵੀ ਪੈ ਜਾਵੇਗਾ ਦੋਨੋਂ ਹੀ ਠੀਕ ਨੇ sense nahi change hovegi.

      ਜੇ ਤੁਸੀ ਇਨ੍ਹਾ ਦੋਨਾਂ ਦੀ ਆਉਟਲਾਇਨ ਦੇਖਣੀ ਹੈ ਤਾਂ English Shorthand [R] outlines vich dekh sakde ho g...

      Delete
  16. sir ਮਜ੍ਹਬ / ਮਜ਼ਹਬ ਕਿਹੜਾ ਸਹੀ ਹੈ ਜੀ, ਜ ਪੈਰ ਬਿੰਦੀ ਪੈਂਦੀ ਆ ਕੇ ਨਹੀਂ ਜੀ।

    ReplyDelete
  17. ਮਜ਼੍ਹਬ ਸਹੀ ਹੈ ਜੀ। ਜ਼ ਪੈਰ ਬਿੰਦੀ ਪਏਗੀ ਜੀ।

    ReplyDelete
  18. Sir ji....rajinder Singh Di. Manual bii bolde o tuc ???

    ReplyDelete
    Replies
    1. Rajinder Singh di all dictation website te pehla hi uploaded ne tusi utho kar sakde ho g...

      Delete
  19. ਜੀਉਂਦੇ ਜਾਂ ਜਿਊਂਦੇ ਅਤੇ ਜੀਊਣ ਜਾਂ ਜਿਊਣ ਦੋਵੇਂ ਸ਼ਬਦ ਕਿਹੜੇ ਸਹੀ ਆ ਸਰ ਜੀ

    ReplyDelete
  20. ਜਿਊਂਦੇ ਤੇ ਜੀਊਣ ਸਹੀ ਹੈ ਜੀ।

    ReplyDelete
  21. Tusi e-mail kar sakde ho jo v tuhadi problem hai tuhadi poori help kiti jayegi..

    ReplyDelete
  22. Sir ek daish (-) word apni marzi nal typ krna hai ja fir uh para vich bonge, pr sir 2016 de steno exam vich uhna ne bolya c (-)

    ReplyDelete
  23. ਜੋ ਬੁਲਾਰਾ ਬੋਲ ਰਿਹਾ ਤੁਸੀਂ ਉਹੀ ਲਿਖਣਾ ਜੀ , ਜੇਕਰ ਬੁਲਾਰੇ ਨੇ ਡੈਸ਼ ਬੋਲਿਆ ਤਾਂ ਤੁਸੀ ਲਗਾਣਾ ਜੀ, ਆਪਣੇ ਵੱਲੋਂ ਕੁਝ ਨਹੀਂ ਫਾਲਤੂ ਟਾਈਪ ਕਰਨਾ ਜੀ....

    ReplyDelete

Post a Comment

Previous Post Next Post