Ajit Shorthand Dictation month January 2021, aaj se shuru ho rahi hai.
Ajit Shorthand Dictation apko daily 90 WPM and 100 WPM ki speed se provide ki jayegi.
Isse apki tayari aur bhi aachi ho jayegi, aur apko speed increase karne mai help milegi.
Meri yehi koshish rahegi ki main punjabi steno se related stenographer students ke liye daily new ajit editorial paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 January 2021
03 January 2021
04 January 2021
05 January 2021
07 January 2021
11 January 2021
12 January 2021
14 January 2021
15 January 2021
16 January 2021
17 January 2021
18 January 2021
19 January 2021
20 January 2021
22 January 2021
23 January 2021
24 January 2021
25 January 2021
26 January 2021
27 January 2021
Newspaper Holiday
28 January 2021
29 January 2021
30 January 2021
31 January 2021
See More Steno Topics:
Niche comment karke aap kuch bhi punjabi steno related information le sakte hai.
Sir steno dya posta kdo tk a skdya ne
ReplyDeletePunjab govt ne 50,000 vacancy kadnia ohna vich steno posts v hongia g, isi saal posts aangian g, zaruri nahi ki psssb hi posts kade hor department v apne level te steno posts kadde ne, like punjab ludhiana university, punjab govt. corporations and like more...
Deleteਸਰ ਤੈਅ ਕਿਥੇ ਲਗਦਾ ਤੇ ਤਹਿ ਕਿਥੇ ਲਗਦਾ
ReplyDeleteਤੈਅ ਉੱਥੇ ਲੱਗਦਾ ਕਿਸੇ ਚੀਜ਼ ਦਾ ਤਹਿ ਹੋਣਾ ਜਿਵੇਂ...
Delete1. ਇਹ ਕਦੋਂ ਤਕ ਤੈਅ ਕਰੇਗਾ. ਦਿਲ ਤੋਂ ਦਿਲ ਤਕ ਦਾ ਸਫ਼ਰ
2.ਮਾਰ ਕੇ ਸਭ ਤਿਤਲੀਆਂ ਲਾਸ਼ਾਂ ਦੀ ਕੀਮਤ ਤੈਅ ਕਰੋ
3. ਮਨਜੀਤ ਪੁਰੀ ਸਫ਼ਰ ਤੈਅ ਕਰਕੇ ਮੰਜ਼ਿਲ ਵੱਲ ਵਧਦਾ ਹੈ।
ਅਤੇ ਤਹਿ ਵਾਕ ਇਸ ਤਰ੍ਹਾਂ ਵਰਤੋਂ ਵਿੱਚ ਆਉਂਦੇ ਨੇ ਜਿਵੇਂ.....
1. ਏਥੇ ਤਾਂ ਹਰ ਚਿਹਰੇ ਦੀ ਤਹਿ ਹੇਠਾਂ ਇਕ ਪਹਾੜ ਹੈ।
2. ਵਿਵੇਕ ਆਪਣੀ ਆਖਰੀ ਤਹਿ ਤਕ ਉਦਾਸ ਹੋ ਜਾਂਦਾ ਹੈ।
3. ਕਿਸੇ ਕਮਜ਼ੋਰ ਤਹਿ ਵਿੱਚੋਂ, ਇਹ ਦਿਲ ਦਾ ਦਰਦ ਹੈ।
4. ਰਾਮ ਮੇਰੇ ਰੇਤੇ ਦੀ ਤਹਿ ਹੇਠਾਂ ਵੀ ਇਕ ਦਰਿਆ ਛਲਕਦਾ ਸੀ।
' ਭੂਚਾਲ ਏਂਦਾ ਸਹੀ ਜਾਂ ਭੁਚਾਲ ਏਦਾਂ ਸਹੀ ਆ ਸਰ
ReplyDeleteਭੂਚਾਲ ਸਹੀ ਹੈ ਜੀ,
ReplyDeleteSir ਪਰੇ/ਪਰ੍ਹੇ ਕਿਹੜਾ ਸਹੀ ਆ
ReplyDeleteਪਰੇ ਮਤਲਬ ਦੂਰ, ਭੱਜ, ਪਾਰ, ਪਿੱਛੇ ਹੋਣਾ
Deleteਪਰ੍ਹੇ ਮਤਲਬ ਇਕੱਠ, ਸਭਾ, ਸਾਥ ਹੋਣਾ
Sir ਮੁਜਰਮ ਦੇ ਬਿੰਦੀ ਪੈਂਦੀ ਆ ਜੀ ਕੇ ਨਹੀਂ
ReplyDeleteਮੁਜਰਮ ਸਹੀ ਹੈ ਜੀ।
ReplyDeletethanks sir g
ReplyDeleteSir ਮਹਿਜ v eda ਸਹੀ ਆ ਜੀ ਕੇ ਬਿੰਦੀ ਨਾਲ
ReplyDeleteਮਹਿਜ਼ ਸਹੀ ਹੈ ਜੀ
ReplyDeleteSir ਰਿਪਬਲਿਕ and representative ਸਹੀ ਕਿੱਦਾ ਪੈਂਦਾ
ReplyDeleterepublic and representative di outline English Shorthand Words[R] alphabet vich diti hoyi hai g, tusi utho dekh sakde ho g...
ReplyDeletetusi words search v kar sakde ho tuhade samne R wala article aa jayega us vich jake v dekh sakde ho g...
ReplyDeleterepresentative outline aaj di ajit outlines vich v dita hoya g...
ਰੋਜ਼ ਇੱਕ ਵਿਸ਼ੇ ਤੇ ਡਿਕਟੇਸ਼ਨ ਹੁੰਦੀ ਅਜੀਤ ਦੀ। ਕੀ ਸਾਡੇ ਲਈ ਫਾਇਦਾ ਹੈ ਇਸ ਦਾ ਕੋਈ। ਦੱਸਿਓ ਸਰ ਕਿਰਪਾ ਕਰਕੇ।
ReplyDeleteਰੋਜ਼ ਇਕ ਵਿਸ਼ੇ ਤੇ ਨਹੀਂ ਹੁੰਦੀ ਜੀ ਰੋਜ਼ ਪੈਰ੍ਹਾ ਅਲੱਗ ਅਲੱਗ ਹੁੰਦਾ ਜੀ, ਚਾਹੇ ਅੱਖਰ ਉਹੀ ਹੁੰਦੇ ਹਨ। ਫਾਇਦਾ ਹੈ ਜੀ ਕਿਉਂਕਿ ਇਹ ਜ਼ਰੂਰੀ ਹੈ ਡੇਅਲੀ ਡਿਕਟੇਸ਼ਨ ਕਰਨਾ ਆਪਣੀ ਸਪੀਡ ਤੇ ਆਪਣੀ ਗਲਤੀਆਂ ਨੂੰ ਦੇਖਣਾ ਕਿ ਮੈਂ ਕਿੱਥੇ ਸਟੈਂਡ ਕਰਦਾ।
Deleteਤੁਸੀਂ ਇਸ ਤੋਂ ਇਲਾਵਾ ਜਗਬਾਣੀ, ਪੰਜਾਬੀ ਟਿ੍ਬਿਊਨ ਵੀ ਕਰ ਸਕਦੇ ਹੋ ਜੀ, ਇਸ ਵਿੱਚ ਭਾਸ਼ਾ ਤੇ ਅੱਖਰ ਵੱਖਰੇ ਹੁੰਦੇ ਹਨ।
ਇਸ ਤੋਂ ਇਲਾਵਾ ਤੁਸੀ ਅਜੀਤ 100 ਸ਼ਬਦ ਪ੍ਰਤੀ ਮਿੰਟ ਸਪੀਡ ਡਿਕਟੇਸ਼ਨ ਵੀ ਕਰ ਸਕਦੇ ਹੋ ਜੀ ਇਸ ਵਿਚ ਪ੍ਹੈਰਾ ਰੋਜ਼ ਵੱਖਰਾ ਹੁੰਦਾ ਜੀ। ਬਾਕੀ ਤੁਹਾਡੇ ਕੀ ਸੁਝਾਅ ਨੇ ਉਹ ਵੀ ਦੱਸੋਂ ਉਸ ਤੇ ਗੌਰ ਕੀਤਾ ਜਾਵੇਗਾ।
ReplyDeleteਰੁਹਾਨੀ ਜਾਂ ਰੂਹਾਨੀ ਕਿਹੜਾ ਸਹੀ ਆ ਜੀ?
ReplyDeleteਰੂਹਾਨੀ ਸਹੀ ਹੈ ਜੀ। ਰੂਹਾਨੀ ਮਤਲਬ ਹੁੰਦਾ ਰਹੱਸਮਈ, ਅਧਿਆਤਮਕ
DeleteSir outlines ch ਰਿਪਬਲਿਕ ਤੇ representative ਨਹੀਂ ਹੈ ਤੁਸੀਂ ਦਸਦੋ ਸਿਆਰੀ ਜਾਂ ਬਿਆਰੀ ਨਲ ਪੈਣਗੇ
ReplyDeleteਰਿਪਬਲਿਕ ਇਸ ਤਰ੍ਹਾਂ ਪਵੇਗਾ। ਰਿਪ੍ਰਜ਼ੈਨਟੇਟਿਵ ਤੇ ਰਿਪ੍ਰਜ਼ੈਨਟੇਟਿਵ ਇਸ ਤਰ੍ਹਾਂ ਵੀ ਪੈ ਜਾਵੇਗਾ ਦੋਨੋਂ ਹੀ ਠੀਕ ਨੇ sense nahi change hovegi.
Deleteਜੇ ਤੁਸੀ ਇਨ੍ਹਾ ਦੋਨਾਂ ਦੀ ਆਉਟਲਾਇਨ ਦੇਖਣੀ ਹੈ ਤਾਂ English Shorthand [R] outlines vich dekh sakde ho g...
sir ਮਜ੍ਹਬ / ਮਜ਼ਹਬ ਕਿਹੜਾ ਸਹੀ ਹੈ ਜੀ, ਜ ਪੈਰ ਬਿੰਦੀ ਪੈਂਦੀ ਆ ਕੇ ਨਹੀਂ ਜੀ।
ReplyDeleteਮਜ਼੍ਹਬ ਸਹੀ ਹੈ ਜੀ। ਜ਼ ਪੈਰ ਬਿੰਦੀ ਪਏਗੀ ਜੀ।
ReplyDeleteSir ji....rajinder Singh Di. Manual bii bolde o tuc ???
ReplyDeleteRajinder Singh di all dictation website te pehla hi uploaded ne tusi utho kar sakde ho g...
Deleteਜੀਉਂਦੇ ਜਾਂ ਜਿਊਂਦੇ ਅਤੇ ਜੀਊਣ ਜਾਂ ਜਿਊਣ ਦੋਵੇਂ ਸ਼ਬਦ ਕਿਹੜੇ ਸਹੀ ਆ ਸਰ ਜੀ
ReplyDeleteਜਿਊਂਦੇ ਤੇ ਜੀਊਣ ਸਹੀ ਹੈ ਜੀ।
ReplyDeleteSir thode nal personal gl ho skdi a
DeleteTusi e-mail kar sakde ho jo v tuhadi problem hai tuhadi poori help kiti jayegi..
ReplyDeleteOk sir thank you
DeleteSir ek daish (-) word apni marzi nal typ krna hai ja fir uh para vich bonge, pr sir 2016 de steno exam vich uhna ne bolya c (-)
ReplyDeleteਜੋ ਬੁਲਾਰਾ ਬੋਲ ਰਿਹਾ ਤੁਸੀਂ ਉਹੀ ਲਿਖਣਾ ਜੀ , ਜੇਕਰ ਬੁਲਾਰੇ ਨੇ ਡੈਸ਼ ਬੋਲਿਆ ਤਾਂ ਤੁਸੀ ਲਗਾਣਾ ਜੀ, ਆਪਣੇ ਵੱਲੋਂ ਕੁਝ ਨਹੀਂ ਫਾਲਤੂ ਟਾਈਪ ਕਰਨਾ ਜੀ....
ReplyDeletePost a Comment