ਹਰ ਕੋਈ ਵਿਦਿਆਰਥੀ ਆਪੋ-ਆਪਣੀ ਪੂਰੀ ਵਾਹ ਲਗਾਉਂਦਾ ਹੈ ਇਸ ਸ਼ਾਰਟਹੈਂਡ ਪੇਪਰ ਨੂੰ ਪਾਸ ਕਰਨ ਲਈ , ਜੋ ਵਿਦਿਆਰਥੀ ਹਰ ਤਰ੍ਹਾਂ ਦੇ ਪੈਰਾਗਰਾਫ ਕਰ ਲੈਂਦਾ ਹੈ ਉਹ ਪਾਸ ਹੋ ਕੇ ਸਟੈਨੋ ਬਣ ਜਾਂਦਾ ਹੈ।
ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵਲੋਂ ਪੇਪਰ ਵਿਚ ਪੈਰਾਗਰਾਫ ਦਾ ਲੈਵਲ ਹਾਈ ਕਰ ਦਿੱਤਾ ਗਿਆ ਹੈ ਤੇ ਪੰਜਾਬੀ ਕਹਾਣੀਆਂ ਨੂੰ ਵੀ ਇਸ ਦੇ ਵਿਚ ਬੋਲਿਆ ਜਾਣ ਲੱਗਾ ਹੈ।
ਵੈਸੇ ਤਾਂ ਤੁਹਾਨੂੰ ਕੋਈ ਵੀ ਪੈਰਾਗਰਾਫ ਬੋਲਿਆ ਜਾ ਸਕਦਾ ਹੈ, ਜੇ ਇਸ ਦੇ ਨਾਲ਼ ਤੁਸੀਂ ਪੰਜਾਬੀ ਕਹਾਣੀਆਂ ਨੂੰ ਵੀ ਕਰ ਲੈਂਦੇ ਹੋ ਤੁਹਾਡਾ ਲੈਵਲ ਹੋਰ ਵੱਧ ਜਾਂਦਾ ਹੈ।
ਅਸੀਂ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੇ 44 Punjabi Stories (ਪੰਜਾਬੀ ਕਹਾਣੀਆਂ) 85 WPM Dictations ਦੀ ਸਪੀਡ ਤੇ ਲੈ ਕੇ ਆਏ ਹਾਂ।
Punjabi Stories 85 WPM Dictations
Please Message on Whats App Number 98771 10107
Subscription Plan Rs. 200/ Life Time Access
Please Message on Whats App Number 98771 10107
PAID Dictations
Punjabi Stories 85 WPM Dictations
Punjabi Stories 85 WPM Dictations
Post a Comment