ਪੰਜਾਬ ਸਰਕਾਰ ਦੇ ਸਰਕਾਰੀ ਡਿਪਾਰਟਮੈਂਟ ਦੇ ਵਿਚ ਜੋ ਸਟੈਨੋ -ਟਾਈਪਿਸਟ ਲੱਗ ਜਾਂਦਾ ਹੈ, ਅੱਗੇ ਜਾ ਕੇ ਉਸ ਦੀ ਫਿਰ ਜੂਨੀਅਰ ਸਕੇਲ ਸਟੈਨੋਗਰਾਫਰ ਅਤੇ ਸੀਨੀਅਰ ਸਕੇਲ ਸਟੈਨੋਗਰਾਫਰ ਦੇ ਤੌਰ ਤੇ ਪਰਮੋਸ਼ਨ ਹੁੰਦੀ ਹੈ।
ਪਰ ਇਹ ਪਰਮੋਸ਼ਨ ਲੈਣ ਲਈ ਸਰਕਾਰੀ ਮੁਲਾਜ਼ਮ ਨੂੰ ਸ਼ਾਰਟਹੈਂਡ ਦੇ ਦੁਬਾਰਾ ਟੈਸਟ ਦੇਣਾ ਪੈਂਦਾ ਹੈ ਜਿਸ ਵਿਚ ਪੰਜਾਬੀ 100 ਸ਼ਬਦ ਪ੍ਰਤਿ ਮਿੰਟ ਸਪੀਡ ਤੇ ਅੰਗਰੇਜ਼ੀ 60 ਸ਼ਬਦ ਪ੍ਰਤਿ ਮਿੰਟ ਦੀ ਸਪੀਡ ਤੇ ਲਿਆ ਜਾਂਦਾ ਹੈ।
ਪਿਛਲੇ ਕਾਫੀ ਸਮੇਂ ਤੋਂ ਮੰਗ ਰਹੀ ਹੈ ਕਿ ਦਫਤਰੀ ਸ਼ਬਦਾਵਲੀ ਦੇ ਪੈਰਾਗਰਾਫ ਦਿੱਤੇ ਜਾਣ ਜਿਸ ਵਿਚ ਮੁਲਾਜ਼ਮ ਅਸਾਨੀ ਨਾਲ ਪਰਮੋਸ਼ਨ ਪੇਪਰ ਪਾਸ ਕਰ ਸਕੇ।
ਸੋ, ਅਸੀਂ ਤੁਹਾਡੇ ਲਈ ਸਿਰਫ ਦਫਤਰੀ ਪੈਰਾਗਰਾਫ ਦੀ ਡਿਕਟੇਸ਼ਨਜ਼ ਲੈ ਕੇ ਆਏ ਹਾਂ। ਜੋ ਤੁਹਾਡੇ ਲਈ ਬਹੁਤ ਲਾਭਕਾਰੀ ਸਿੱਧ ਹੋਵੇਗੀ।
Please Message on Whats App Number 98771 10107
English 60 WPM Dictations
144 official Paragraph Dictations
Punjabi 100 WPM
171 official Paragraph Dictations
Subscription Plan Rs. 500/ Life Time Access
Please Message on Whats App Number 98771 10107
PAID Dictations
Thanku ji
ReplyDeleteSir is vich sariyan official ne punjabi
ReplyDeleteYes
ReplyDeletePost a Comment