ਸਰਦਾਰ ਕਰਤਾਰ ਸਿੰਘ, ਪੰਜਾਬੀ ਸੰਕੇਤਕਰਨ, ਕਿਤਾਬ ਪੰਜਾਬੀ ਸ਼ਾਰਟਹੈਂਡ ਦੇ ਖੇਤਰ ਵਿੱਚ  ਬਹੁਤ ਪ੍ਰਚਿਲਤ ਹੈ।

ਜੋ ਵੀ ਵਿਦਿਆਰਥੀ ਸਰਦਾਰ ਕਰਤਾਰ ਸਿੰਘ, ਪੰਜਾਬੀ ਸੰਕੇਤਕਰਨ ਸਿੱਖਦਾ ਹੈ, ਉਸਨੂੰ Learner Book ਪੰਜਾਬੀ ਸੰਕੇਤਕਰਨ ਕਿਤਾਬ ਵਿੱਚੋਂ ਰੋਜ਼ਾਨਾ ਅਭਿਆਸ ਲਈ ਜ਼ਰੂਰਤ ਪੈਂਦੀ ਹੈ।


Kartar Singh ਪੰਜਾਬੀ ਸੰਕੇਤਕਰਨ [All Exercised Solved ]




ਪਰ ਇਸ ਕਿਤਾਬ ਵਿੱਚ ਵਿਦਿਆਰਥੀਆਂ ਲਈ ਇਕ ਐਸਾ ਤਰੀਕਾ ਦਿੱਤਾ ਗਿਆ ਹੈ, ਜੋ ਕਿਸੇ ਵੀ ਵਿਦਿਆਰਥੀ ਨੂੰ ਪਸੰਦ ਨਹੀਂ ਆਉਂਦਾ, ਉਹ ਇਹ ਹੈ ਕਿ ਕਿਤਾਬ ਵਿੱਚ ਇਕ ਅਭਿਆਸ ਅੱਗੇ ਤੇ ਇੱਕ ਅਭਿਆਸ ਪਿੱਛੇ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਅਸੀਂ ਸਾਰੇ ਅਭਿਆਸ ਨੂੰ ਇਕੋ PDF File ਵਿੱਚ ਇਕੱਠਾ ਕਰ ਦਿੱਤਾ ਹੈ, ਤੁਸੀਂ ਅਸਾਨੀ ਨਾਲ ਰੋਜ਼ਾਨਾ ਆਪਣੇ ਮੋਬਾਇਲ ਖੋਲ੍ਹ ਕੇ ਅਭਿਆਸ ਕਰ ਸਕਦੇ ਹੋ , ਤੇ ਪੰਜਾਬੀ ਸੰਕੇਤਕਰਨ ਸ਼ਾਰਟਹੈਂਡ ਰੇਖਾਵਾਂ ਵੀ ਆਸਾਨੀ ਨਾਲ ਸਮਝ ਸਕਦੇ ਹੋ।

ਜਿਸ ਨਾਲ ਤੁਹਾਡਾ ਕੀਮਤੀ ਟਾਈਮ ਵੀ ਬਚੇਗਾ ਤੇ ਤੁਹਾਨੂੰ ਬਾਰ ਬਾਰ ਕਿਤਾਬ ਅੱਗੇ-ਪਿੱਛੇ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ।



Pay through Scanner and Message on Whats app No. 98771-10107

250 Rs Life Time Access

Please Message on Whats App No.  98771-10107

 

 

ਸਰਦਾਰ ਕਰਤਾਰ ਸਿੰਘ ਪੰਜਾਬੀ ਸੰਕੇਤਕਰਨ

kartar singh




Subscription Plan- Life Time Access

RS. 100/-

Please Message on Whats App No.  98771-10107


Buy Other Books

English Shorthand Dictionary PDF

Court Shorthand Dictionary PDF

3000 Very Important English Steno PDF

5000 Pitman Basic Book PDF

1500 Govt. Offical Words PDF

1 Comments

Post a Comment

Previous Post Next Post