ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਾਲ 2017 ਵਿੱਚ  ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਕੁੱਲ 09 ਪੇਪਰ ਡਿਕਟੇਟ ਕੀਤੇ ਗਏ ਸਨ।

ਹਰੇਕ ਪੰਜਾਬੀ ਸ਼ਾਰਟਹੈਂਡ ਪੇਪਰ  ਵਿੱਚ 2 ਪੈਗਾਰਗਾਫ 250 ਸ਼ਬਦਾਂ ਦਾ ਤੇ ਅੰਗਰੇਜ਼ੀ ਪੇਪਰ ਵਿੱਚ 1 ਪੈਰਾਗਰਾਫ 200 ਸ਼ਬਦ ਦਾ ਡਿਕਟੇਟ ਕੀਤਾ ਜਾਂਦਾ ਹੈ ।


PSSSB Junior Scale Steno Original Question Papers with Dictations.



ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 100 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 25 ਮਿੰਟ ਦਿੱਤੇ ਜਾਂਦੇ ਹਨ।

ਅੰਗਰੇਜ਼ੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 50 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 20 ਮਿੰਟ ਦਿੱਤੇ ਜਾਂਦੇ ਹਨ।

ਇਹ ਸ਼ਾਰਟਹੈਂਡ ਪੇਪਰ ਬਹੁਤ ਹੀ ਸਮਾਂ ਲਗਾ ਕੇ ਇਕੱਠੇ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਨੂੰ ਪਤਾ ਲੱਗ ਸਕੇ ਕਿ ਅਧੀਨ ਸੇਵਾਵਾਂ ਚੋਣ ਬੋਰਡ (PSSSB) ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ।




PSSB Steno papers

PSSSB Original Shorthand Papers

Punjabi Junior Scale Steno

100 WPM Punjabi

50 WPM English


ਇਹ ਪੇਪਰ ਜੇਕਰ ਕਿਸੇ ਨੇ Whats App Group ਜਾਂ ਕਿਸੇ Youtube Channel ਤੇ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਹੀ Subscription Cancel ਕਰ ਦਿੱਤੀ ਜਾਵੇਗੀ।



Part -1 Junior Scale Steno Punjabi and English 

Price Rs. 100 for One Month


Discount Coupon Code- punjabisteno

Click Buy / button

Start / button


Part -2 Coming Soon


Part -3 Coming Soon



8 Comments

  1. Thanks sir g bht bht

    ReplyDelete
  2. Bht bht dnwaad g , u r great

    ReplyDelete
  3. ਧੰਨਵਾਦ ਜੀ ਬਹੁਤ ਬਹੁਤ ਤੁਹਾਡਾ, ਜੋ ਚੀਜ਼ ਕਿਧਰੇ ਨਹੀਂ ਮਿਲਦੀ ਉਹ ਇਥੇ ਮਿਲਦੀ ਹੈ ਜੀ

    ReplyDelete
  4. thnku veer ji tuhada

    ReplyDelete
  5. dhnwaad Sir g.... language da pta chal geya g

    ReplyDelete
  6. Pta chl gya g ki language a skdi hai g

    ReplyDelete

Post a Comment

Previous Post Next Post