ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਸਾਲ 2017 ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਕੁੱਲ 09 ਪੇਪਰ ਡਿਕਟੇਟ ਕੀਤੇ ਗਏ ਸਨ।
ਹਰੇਕ ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ 2 ਪੈਗਾਰਗਾਫ 250 ਸ਼ਬਦਾਂ ਦਾ ਤੇ ਅੰਗਰੇਜ਼ੀ ਪੇਪਰ ਵਿੱਚ 1 ਪੈਰਾਗਰਾਫ 200 ਸ਼ਬਦ ਦਾ ਡਿਕਟੇਟ ਕੀਤਾ ਜਾਂਦਾ ਹੈ ।
ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 100 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 25 ਮਿੰਟ ਦਿੱਤੇ ਜਾਂਦੇ ਹਨ।
ਅੰਗਰੇਜ਼ੀ ਸ਼ਾਰਟਹੈਂਡ ਪੇਪਰ ਵਿੱਚ ਸਪੀਡ 50 ਸ਼ਬਦ ਪ੍ਰਤੀ ਮਿੰਟ ਤੇ ਬੋਲੀ ਜਾਂਦੀ ਹੈ ਤੇ ਟਾਈਪ ਕਰਨ ਲਈ 20 ਮਿੰਟ ਦਿੱਤੇ ਜਾਂਦੇ ਹਨ।
ਇਹ ਸ਼ਾਰਟਹੈਂਡ ਪੇਪਰ ਬਹੁਤ ਹੀ ਸਮਾਂ ਲਗਾ ਕੇ ਇਕੱਠੇ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀ ਨੂੰ ਪਤਾ ਲੱਗ ਸਕੇ ਕਿ ਅਧੀਨ ਸੇਵਾਵਾਂ ਚੋਣ ਬੋਰਡ (PSSSB) ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ।
PSSSB Original Shorthand Papers
Punjabi Junior Scale Steno
100 WPM Punjabi
50 WPM English
ਇਹ ਪੇਪਰ ਜੇਕਰ ਕਿਸੇ ਨੇ Whats App Group ਜਾਂ ਕਿਸੇ Youtube Channel ਤੇ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਹੀ Subscription Cancel ਕਰ ਦਿੱਤੀ ਜਾਵੇਗੀ।
Part -1 Junior Scale Steno Punjabi and English
Price Rs. 100 for One Month
Part -2 Coming Soon
Part -3 Coming Soon
Thanks sir g bht bht
ReplyDeleteBht bht dnwaad g , u r great
ReplyDeleteਧੰਨਵਾਦ ਜੀ ਬਹੁਤ ਬਹੁਤ ਤੁਹਾਡਾ, ਜੋ ਚੀਜ਼ ਕਿਧਰੇ ਨਹੀਂ ਮਿਲਦੀ ਉਹ ਇਥੇ ਮਿਲਦੀ ਹੈ ਜੀ
ReplyDeletethnku veer ji tuhada
ReplyDeletedhnwaad Sir g.... language da pta chal geya g
ReplyDeleteThanks All
ReplyDeleteThakur sir g
ReplyDeletePta chl gya g ki language a skdi hai g
ReplyDeletePost a Comment