Ajit other paragraphs Dictation 100 WPM August 2022.
Apko daily Ajit and Punjabi Tribune Dictation 100 wpm speed ki dictation alag alag pargraphs mai se provide ki jayegi. Is tarah aap daily alag alag new paragraph ki practice karke apni shorthand and speed improve kar sakte hai.
Aap easily paragraph newspaper mai se match karke apni mistake check kare.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਏਗੀ ਉਸ ਦਿਨ ਰਾਤ ਨੂੰ ਅਪਲੋਡ ਹੋਵੇਗੀ.
Ajit Dictation 100 wpm
01 August to 31 August 2022
Dowloading Closed
ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।
Also Read
Comment karke koi bhi query shorthand related pooch sakte hai.
ਦੂਰ ਦਰਾਜ, ਦੂਰ ਦਰਾਜ਼
ReplyDeleteFirst
ReplyDeleteਦੁਰਵਿਹਾਰ, ਦੂਰਵਿਹਾਰ
ReplyDeleteਦੁਰਵਿਹਾਰ
Deleteਅਰਜ, ਅਰਜ਼
ReplyDeleteਅਰਜ਼
ReplyDeleteਮੁਆਇਦੇ ਸ਼ਬਦ ਠੀਕ ਹੈ???
ReplyDeletethek hai g...
ReplyDeleteਕਿੱਦਾਂ, ਕਿੱਦਾ
ReplyDeleteਖਰਚਿਆਂ, ਖਰਚਿਆ
ਸੋਚੋ, ਸੋਚੋਂ
ਸੂਦ ਸਹਿਤ, ਸੂਦ ਸਾਹਿਤ
ਕਿੱਦਾਂ,
Deleteਖਰਚਿਆਂ, ਖਰਚਿਆ - Line according pata lagega g.... Poori line type karea karo.
ਸੋਚੋ
ਸੂਦ ਸਹਿਤ
ਰੁਹਾਨੀ, ਰੂਹਾਨੀ
ReplyDeleteਰੂਹਾਨੀ
Deleteਸਰੀਰ ਦਾ ਅੰਗ (ਨਹੁੰ) ਸ਼ਬਦ ਠੀਕ ਹੈ???
ReplyDeleteਨਹੁੰ theek hai g..
ReplyDeleteਬੈਕ ਵਰਲਡ ਏਰੀਆ(ਬੈਕ ਸ਼ਬਦ ਠੀਕ)??
ReplyDeleteTheek
ReplyDeleteਅਨੌਖਾ, ਅਨੋਖਾ
ReplyDeleteਮੋਰ, ਮੌਰ
ਅਨੋਖਾ, ਮੋਰ
ReplyDeleteਕਵਰੇਜ, ਕਵਰੇਜ਼
ReplyDeleteਕਵਰੇਜ
ReplyDeleteਟੁੰਬਵੇਂ
ReplyDeleteਕੇਸਾਂ ਨੂੰ ਫਰੋਲਿਆ, ਕੇਸਾਂ ਨੂੰ ਫਰੋਲਿਆਂ
ReplyDeleteਕੇਸਾਂ ਨੂੰ ਫਰੋਲਿਆ
Deleteਦਿਗਜ, ਦਿਗਜ਼
ReplyDeleteਦਿੱਗਜ
Deleteਕੁਆਲਿਟੀ, ਕੁਆਲਟੀ
ReplyDeleteਕੁਆਲਿਟੀ
Deleteਕੁਵਿੰਟਲ, ਕਵਿੰਟਲ
ReplyDeleteਕੁਇੰਟਲ
ReplyDeleteਪੰਜ ਪਾਂਜੇ, ਪੰਜ ਪਾਜੇ
ReplyDeleteਪੰਜ ਪਾਂਜੇ
ReplyDeleteਇਲਾਇਚੀ, ਅਲਾਇਚੀ
ReplyDeleteFirst
ReplyDeleteਦਹਿਲੀਜ਼, ਦਹਿਲੀਜ
ReplyDeleteFirst
ReplyDeleteਤਹਿ ਦਿਲੋਂ, ਤੈਅ ਦਿਲੋਂ
ReplyDeleteਤਹਿ ਦਿਲੋਂ,
ReplyDeleteਵਿਰਤੀ, ਬਿਰਤੀ
ReplyDeleteਬਿਰਤੀ
ReplyDeleteਦੁੱਧ ਚੋਣ, ਦੁੱਧ ਚੌਣ
ReplyDeleteਦੁੱਧ ਚੋਣ
ReplyDeleteਦੂਰਗਾਮੀ, ਦੂਰਗਾਮੀਂ
ReplyDeleteਦੂਰਗਾਮੀ
ReplyDeleteਵਿਅਕਤੀਤਵ/ਵਿਅਕਤਿਤਵ
ReplyDeleteਪਾਲੀਥੀਨ/ਪੋਲੀਥੀਨ
ਫੈਸਲਾਕੁਨ/ਫੈਸਲਾਕੁੰਨ
ਵਿਅਕਤਿਤਵ, ਪਾਲੀਥੀਨ, ਫੈਸਲਾਕੁੰਨ
Deleteਗੁਰੂ ਹਰਿ ਰਾਏ, ਗੁਰੂ ਹਰਿਰਾਏ
ReplyDeleteਗੁਰੂ ਹਰਿ ਰਾਏ
ReplyDeleteਟਿੱਡੇ, ਟੀਂਡੇ
ReplyDeleteਫਰਿਜ, ਫਰਿਜ਼
ਟੀਂਡੇ, ਫਰਿਜ਼
ReplyDeleteਵਾਈਟ ਪੇਪਰ, ਵੵਾਈਟ ਪੇਪਰ
ReplyDeleteਸੰਭਾਵੀ, ਸੰਭਾਵੀਂ
ਵਾਈਟ ਪੇਪਰ, ਵੵਾਈਟ ਪੇਪਰ- both right
ReplyDeleteਸੰਭਾਵੀ
ਵਿਵਰਣ, ਵਿਵਰਨ
ReplyDeleteਇੰਦਰਾਜਾਂ, ਇੰਦਰਾਜ਼ਾਂ
1-1, 2--1
ReplyDeleteਨਿਯਮਾਂਵਲੀ, ਨਿਯਮਾਵਲੀ
ReplyDeleteਸ਼ਬਦਾਵਲੀ, ਸ਼ਬਦਾਂਵਲੀ
ਨਿਯਮਾਵਲੀ
ReplyDeleteਸ਼ਬਦਾਵਲੀ
ਅਜ਼ਮਾਇਸ਼, ਅਜਮਾਇਸ਼
ReplyDeleteਅਜਮਾਇਸ਼
Deleteਬੀਜ ਬੋਅ, ਬੀਜ ਬੌਅ
ReplyDeleteਬੀਜ ਬੋਅ
Deleteਢਹਿੰਦੀ ਕਲਾ, ਢਹਿੰਦੀ ਕਲਾਂ
ReplyDeleteਢਹਿੰਦੀ ਕਲਾ
Deleteਅਪਣਾਉਣ, ਅਪਨਾਉਣ
ReplyDeleteਅਪਣਾਉਣ
Deleteਅਪਨਾਉਣ, ਅਪਣਾਉਣ
ReplyDeleteਅਪਣਾਉਣ
Deleteਆਰਗੇਨਾਈਜੇਸ਼ਨ, ਆਰਗੇਨਾਈਜ਼ੇਸ਼ਨ
ReplyDeleteਆਰਗੇਨਾਈਜੇਸ਼ਨ
Deleteਭਗਾਨੇ, ਭਗਾਣੇ
ReplyDeleteਪੂਰੀ ਲਾਈਨ ਲਿਖੋ...
ReplyDeleteਸਭਿਆਚਾਰ/ਸੱਭਿਆਚਾਰ
ReplyDeleteਨਿਸ਼ਾਵਰ/ਨਿਛਾਵਰ
ਜਾਣੂ/ਜਾਣੂੰ
ਹੰਢਾਅ/ ਹੰਢਾ
ਜ਼ੰਜੀਰਾਂ/ਜੰਜ਼ੀਰਾਂ
ਸੱਭਿਆਚਾਰ, ਨਿਛਾਵਰ, ਜਾਣੂੰ, ਹੰਢਾਅ, ਜ਼ੰਜੀਰਾਂ
ReplyDeleteਭੁਚਾਲ, ਭੂਚਾਲ
ReplyDeleteਭੂਚਾਲ
Deleteਵਿਕੇਂਦਰੀਕਰਣ, ਵਿਕੇਂਦਰੀਕਰਨ
ReplyDeleteਵਿਕੇਂਦਰੀਕਰਨ
ReplyDeleteAny Query Please Message on Whats App Number 98771 10107
ReplyDeleteਇੱਕਜੁਟਤਾ/ਇਕਜੁੱਟਤਾ
ReplyDeleteਗਨਿਮਤ/ਗਣਿਤ
ਜਾਂਬੀਆ/ਜਾਬੀਆਂ
ਜਿੰਬਾਬਵੇ/ਜਿੰਮਬਾਵੇ
ਇੱਕਜੁਟਤਾ, ਗਣਿਤ, ਜਾਬੀਆਂ,
ReplyDeleteਜਿੰਬਾਬਵੇ/ਜਿੰਮਬਾਵੇ- both right, Name and Place di galti nhi hundi g.
ਗਨੀਮਤ/ਗਣੀਮਤ
Deleteਇਜ਼ਾਜਤ ਜਾਂ ਇਜਾਜ਼ਤ, ਮਰਜ਼ੀਵੜਿਆਂ ਜਾਂ ਮਰਜੀਵੜਿਆਂ, ਮੀਨਾਰ ਜਾਂ ਮਿਨਾਰ, ਸੀਮਿੰਟ ਜਾਂ ਸੀਮੈਂਟ, ਮਾਹਿਰ ਜਾਂ ਮਾਹਰ, ਸੀਮਿਤ ਜਾਂ ਸੀਮਤ, ਪੰਡਤ ਨਹਿਰੂ ਜਾਂ ਪੰਡਿਤ ਨਹਿਰੂ
ReplyDeleteਇਜ਼ਾਜਤ , ਮਰਜੀਵੜਿਆਂ , ਮਿਨਾਰ, ਸੀਮਿੰਟ , ਮਾਹਿਰ , ਸੀਮਤ, ਪੰਡਿਤ ਨਹਿਰੂ
ReplyDeleteਹਾਊਮੈਂ, ਹਾਉਮੈ
ReplyDeleteਹਾਉਮੈ
ReplyDeleteਗਨੀਮਤ/ਗਣੀਮਤ
ReplyDeleteਗਨੀਮਤ
ReplyDeleteਹੋਮ ਡਿਲੀਵਰੀ, ਹੋਮ ਡਲਿਵਰੀ
ReplyDeleteਸਾਕਾਰਾਤਮਕ, ਸਕਾਰਾਤਮਕ
ਹੋਮ ਡਿਲੀਵਰੀ, ਸਾਕਾਰਾਤਮਕ
ReplyDeleteSir ji ਕਿਸੇ ਨੂੰ ਉਲਾਂਭਾ ਦੇਣਾ ਸ਼ਬਦ ਠੀਕ ਏ ਜੀ
ReplyDeleteਉਲਾਂਭਾ ਠੀਕ ਹੈ ਜੀ- ਗਿਲਾ , ਸ਼ਿਕਾਇਤ, ਸ਼ਿਕਵਾ ਕਰਨਾ ਕਿਸੀ ਨਾਲ....
ReplyDeleteਕਦੀਮੀ, ਕਦੀਮੀਂ
ReplyDeleteਕਦੀਮੀ
ReplyDeleteਡਰਾਵਾ, ਡਰਾਵਾਂ
ReplyDeleteਕਾਗਜ਼, ਕਾਗਜ
ਡਰਾਵਾ, ਕਾਗਜ਼
Deleteਐਤਕੀਂ, ਐਤਕੀ
ReplyDeleteਐਤਕੀਂ
ReplyDeleteਕਾਮਨਸੈਸ, ਕਾਮਨਸੈਂਸ
ReplyDelete2
ReplyDeleteਕਲੰਗੀ, ਕਲਗੀ
ReplyDelete2
ReplyDeleteਜੋ ਅਨੰਦ ਰਾਹ 'ਚ ਐ (ਸਟੈਨੋ ਵਿੱਚ ਐ ਕਿਵੇਂ ਪਵੇਗਾ ਸਰ ਜੀ), ਆਨੰਦ ਜਾਂ ਅਨੰਦ, ਲਾਹਪ੍ਰਵਾਹੀ ਜਾਂ ਲਾਪ੍ਰਵਾਹੀ
ReplyDeleteਆਨੰਦ , ਲਾਪ੍ਰਵਾਹੀ
ReplyDeleteਐ- ehy word galti naal boleya geya, aise words shorthand paper vich nhi bolde... je aa v geya punjabi ch poora pado...
ReplyDeleteਸ਼੍ਰੀਮਤੀ ਜਾਂ ਸ੍ਰੀਮਤੀ, ਸ਼੍ਰੀ ਨਨਕਾਣਾ ਸਾਹਿਬ ਜਾਂ ਸ੍ਰੀ ਨਨਕਾਣਾ ਸਾਹਿਬ, ਨਾਮੀ ਜਾਂ ਨਾਮੀਂ, ਗੱਦਾਰੀ ਜਾਂ ਗਦਾਰੀ, ਹੱਥੋਂ-ਹੱਥੀਂ ਜਾਂ ਹੱਥੋ-ਹੱਥੀ, meaning of ਰੂਪੋਸ਼।
ReplyDeleteਸ਼੍ਰੀਮਤੀ , ਸ਼੍ਰੀ ਨਨਕਾਣਾ ਸਾਹਿਬ , ਨਾਮੀ , ਗੱਦਾਰੀ ,ਹੱਥੋ-ਹੱਥੀ
ReplyDeleteਰੂਪੋਸ਼- ਭੱਜਿਆ ਹੋਇਆ, ਫਰਾਰ ਹੋ ਜਾਣਾ
ReplyDeleteਮੜੵਨ, ਮਰਨ
ReplyDeleteਪੁਰਖਿਆਂ, ਪੁਰਖਿਆ
ਨਿਆਂਇਕ, ਨਿਆਇਕ,
ਡਿਗੂ, ਡਿਗੂੰ
ਮਰਨ,ਪੁਰਖਿਆਂ ਨਿਆਂਇਕ,
ReplyDeleteਮੁਤਾਬਕ ਜਾਂ ਮੁਤਾਬਿਕ, ਟਿਊਬਵੈੱਲ ਜਾਂ ਟਿਊਬਵੈਲ, meaning of ਸ਼ੋਰਾ
ReplyDeleteਮੁਤਾਬਿਕ, ਟਿਊਬਵੈੱਲ
Deleteਸ਼ੋਰਾ- ਬਾਰੂਦ, ਪਾਣੀ ਦਾ ਸ਼ੋਰਾ...
Sir ji ਵੱਲੋਂ ਹੁੰਦਾ ਜਾਂ ਵਲੋਂ ਅਤੇ ਸੰਬੰਧੀ ਜਾਂ ਸਬੰਧੀ, ਸੰਬੰਧਿਤ ਜਾਂ ਸਬੰਧਿਤ ਇਨ੍ਹਾਂ ਸ਼ਬਦਾਂ 'ਚ ਕਿਹੜਾ ਸ਼ਬਦ ਸਹੀ ਹੈ। ਜੇ ਇੱਕ ਪਾਈਏ ਤਾਂ ਦੂਜਾ ਆ ਜਾਂਦਾ ਹੈ ਬਹੁਤ confusing
ReplyDeleteਹੈ ਜੀ।
ਵੱਲੋਂ ,ਸਬੰਧੀ, ਸਬੰਧਿਤ
ReplyDeleteਡਿਸਿਪਲਿਨ, ਡਿਸਪਲਿਨ
ReplyDeleteਮਿਜਾਜ਼, ਮਿਜ਼ਾਜ
ਪੇ੍ਰਨਾ, ਪੇ੍ਰਣਾ
ਛਪਵਾਂ, ਛਪਵਾ
ਜੀਰੋ, ਜ਼ੀਰੋ
ਜੁਬਾਨ, ਜ਼ੁਬਾਨ
ਡਿਸਿਪਲਿਨ, ਮਿਜ਼ਾਜ, ਪੇ੍ਰਨਾ, ਛਪਵਾ, ਜ਼ੀਰੋ, ਜ਼ੁਬਾਨ
Deleteਮੜੵਨ, ਮੜਨ
ReplyDeleteਮੜੵਨ
Deleteਡੋਮਿਨਿਅਨ, ਡੋਮੀਨੀਅਨ
ReplyDeleteਡੋਮਿਨਿਅਨ
ReplyDeletePost a Comment