ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਜਿਨ੍ਹਾਂ ਵੀ ਵਿਦਿਆਰਥਿਆਂ ਨੇ ਪੇਪਰ ਭਰਿਆ ਹੈ ਉਨ੍ਹਾਂ ਵਿਦਿਆਰਥਿਆਂ ਲਈ ਸਪੈਸ਼ਲ ਡਿਕਟੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
PSSSB ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਪੇਪਰ ਕੁੁਝ ਵਿਦਿਆਰਥੀ ਹੀ ਪਾਸ ਕਰ ਪਾਉਂਦੇ ਹਨ, ਕਿਉਂਕਿ ਇਸ ਵਿੱਚ ਮਿਹਨਤ ਤੇ ਲਗਨ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਦੂਸਰੀ ਗੱਲ ਇਸ ਵਿੱਚ ਅੰਗਰੇਜ਼ੀ ਸਾਰਟਹੈਂਡ ਮੰਗਣ ਕਾਰਨ ਵਿਦਿਆਰਥੀ ਇਸ ਵੱਲ ਜ਼ਿਆਦਾ ਧਿਆਨ ਤੇ ਮਿਹਨਤ ਨਹੀਂ ਕਰਨਾ ਚਾਹੁੰਦੇ।
ਪੈਰਾਗਰਾਫ ਤੁਹਾਨੂੰ ਕਿੱਥੋਂ ਵੀ ਬੋਲਿਆ ਜਾ ਸਕਦਾ। ਹੋ ਸਕੇ ਤਾਂ ਪੈਰਾਗਰਾਫ ਨੂੰ Unseen ਲਿਖਣ ਦੀ ਆਦਤ ਪਾਈ ਜਾਵੇ।
ਡਿਕਟੇਸ਼ਨ ਪੂਰੀ ਮਾਰਕਿੰਗ ਕਰਕੇ ਹੀ ਪ੍ਰੋਵਾਇਡ ਕੀਤੀ ਜਾਵੇਗੀ। ਇਸ ਲਈ ਸਬਰ ਰੱਖੋ
ਰੋਜ਼ਾਨਾ 7 ਵਜੇ ਤੋਂ ਬਾਅਦ Automatic ਡਿਕਟੇਸ਼ਨ update ਹੋ ਜਾਇਆ ਕਰੇਗੀ। ਜਿਸਨੂੰ ਤੁਸੀਂ ਰੋਜ਼ਾਨਾ ਆਪਣੀ Google Drive ਵਿੱਚ ਚਲਾ ਸਕਦੇ ਹੋ।
ਰੋਜ਼ਾਨਾ ਤੁਹਾਨੂੰ ਪੰਜਾਬੀ ਸਟੈਨੋ ਡਿਕਟੇਸ਼ਨ 100 WPM ਅਤੇ ਅੰਗਰੇਜ਼ੀ ਸ਼ਾਰਟਹੈਂਡ 50 WPM ਦੀ ਰਫਤਾਰ ਨਾਲ ਦਿੱਤੀ ਜਾਵੇਗੀ।
PAID Dictations
Subscription Plan
Post a Comment