Ajit Daily Dictations July 2022. Steno Students ko daily ajit dictations isi article mai provide ki jayegi.
Apko daily Ajit Dictation 80,90,100 & 105 wpm speed ki dictation provide ki jayegi.
Aap easily paragraph newspaper mai se match karke apni mistake check kar sakte hai.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਏਗੀ ਉਸ ਦਿਨ ਰਾਤ ਨੂੰ ਅਪਲੋਡ ਹੋਵੇਗੀ.
01 July 2022
02 July 2022
05 July 2022
06 July 2022
07 July 2022
08 July 2022
09 July 2022
15 July 2022
16 July 2022
18 July 2022
19 July 2022
21 July 2022
24 July 2022
26 July 2022
28 July 2022
ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।
Dowloading Closed
Note for Punjabi Steno Students
ਅਗਲੇ ਮਹੀਨੇ ਅਗਸਤ 2022 ਤੋਂ ਅਜੀਤ ਡਿਕਟੇਸ਼ਨਜ਼ ਨੂੰ Paid ਕੀਤਾ ਜਾ ਰਿਹਾ ਹੈ। ਫੀਸ 200 ਰੁਪਏ ਪ੍ਰਤੀ ਮਹੀਨਾ।
For any query regarding shorthand please note whatsapp number- 98771 10107
ਤਰਜਮਾਨੀ, ਤਰਜ਼ਮਾਨੀ
ReplyDeleteਤਰਜਮਾਨੀ
ReplyDeleteGood evening sir... Sir please pehla de pattern according dictation deo,,,80-90 combined na kro....alag- alag thik hai...🙏🙏🙏
ReplyDeleteCombined hi payegi g hun toh..... koi farak nhi hai 80 di khatam hoke tusi easily 90 te kr skde ho, is naal benefit ehy hunda ki stenographer 10 minutes tak regular dictation leekhda, jis naal usdi speed vich farak and hand stretch hor khul jande ne...... So changes zaruri hunde ne.....
ReplyDeleteਸਰ ਮੈਨੂੰ ਤਾਂ ਇਹ ਪੈਟਰਨ ਬਹੁਤ ਵਧੀਆ ਲੱਗਿਆ ਗ਼ਲਤੀਆਂ ਦਾ ਵੀ ਫ਼ਰਕ ਪੈ ਰਿਹਾ ਅੱਗੇ 10 ਗਲਤੀਆਂ ਆਉਂਦੀਆਂ ਸਨ ਹੁਣ ਸਿਰਫ਼ 3-4 ਮੁਸ਼ਕਿਲ ਨਾਲ
DeleteLife de experience naal hi ehy website chal rahi hai... Tahanu jo v provide kar reha tuhade future layi hi kar rahe haan. So continue dictations karde raho te steno lago....
ReplyDeleteਧੰਨਵਾਦ ਸਰ ਜੀ 🙏🏻😊
DeleteWelcome G...
Deleteਪ੍ਰਸ਼ੰਸਾ/ਪ੍ਸੰਸਾ
ReplyDeleteਪ੍ਸ਼ੰਸਕ/ਪ੍ਸੰਸ਼ਕ
ਪ੍ਰਸ਼ੰਸਾ, ਪ੍ਸ਼ੰਸਕ
Deleteਬਟਰ_ਚਿਕਨ, ਬਟਨ-ਚਿਕਨ
ReplyDeleteਬਟਰ-ਚਿਕਨ
ReplyDeleteSir 100 wali dic. Ch puri 100 di speed ni hundi words ghut hunde sir
ReplyDeleteDandi milake ghat hi honge dear
ReplyDeletePSSSB vich poore 500 words nhi hunde g, dandi milake words nu count kita janda.....
ReplyDeleteਸਲਾਨਾ, ਸਾਲਾਨਾ///ਸਧਾਰਨ, ਸਾਧਾਰਨ
ReplyDeleteਸਾਲਾਨਾ, ਸਾਧਾਰਨ
ReplyDeleteਸਰੀਰ ਦਾ ਅੰਗ---ਗਲਾ, ਗਲਾਂ
ReplyDeleteਗਲਾ
Deleteਆਜ਼ਾਦਾਨਾ, ਅਜ਼ਾਦਨਾ
ReplyDeleteਆਜ਼ਾਦਾਨਾ
ReplyDeleteਸਬੰਧੀ ਜਾਂ ਸੰਬੰਧੀ, ਚੈਨਲ ਜਾਂ ਚੈੱਨਲ, ਗਿਆਨਵਾਪੀ ਜਾਂ ਗਿਆਨਵਿਆਪੀ, ਵਾਹ-ਵਰੋਲਾ ਜਾਂ ਵਾਵਰੋਲਾ, ਐੱਫ.ਆਈ.ਆਰ.ਜਾਂ ਐਫ.ਆਈ.ਆਰ.
ReplyDeleteਸਬੰਧੀ , ਚੈੱਨਲ, ਗਿਆਨਵਾਪੀ , ਵਾਹ-ਵਰੋਲਾ, ਐਫ.ਆਈ.ਆਰ.
ReplyDeleteਨਾਂ ਮਾਤਰ/ਨਾ ਮਾਤਰ
ReplyDeleteਨਾ ਮਾਤਰ
ReplyDeleteਰੈਸੀਪਿਜ਼, ਰੈਸੀਪਿਜ
ReplyDeleteਰੈਸੀਪਿਜ਼
ReplyDeleteਈਂਨ, ਈਨ
ReplyDeleteਅੰਜ਼ਾਮ, ਅੰਜਾਮ
ਅਜ਼ੀਮ, ਅਜੀਮ
ਈਨ, ਅੰਜਾਮ, ਅਜੀਮ
Deleteਸਿਰਮੋਰ, ਸਿਰਮੌਰ
ReplyDeleteਸ਼ਾਮੀ, ਸ਼ਾਮੀਂ
ਸਿਰਮੋਰ, ਸ਼ਾਮੀ
ReplyDeleteਖਾਦੀ, ਖਾਂਦੀ
ReplyDeleteਇਸ ਸ਼ਬਦ ਦੀ ਵਰਤੋਂ
ਖਾਦੀ ਮਤਲਬ ਸੂਤ ਦਾ ਕੱਪੜਾ, ਖਾਦੀ ਦੀ ਚਾਦਰ
ReplyDeleteਖਾਂਦੀ ਮਤਲਬ - ਸੀਤਾ ਰੋਟੀ ਖਾਂਦੀ ਪਈ ਹੈ। ਰਾਮ ਰੋਟੀ ਖਾਂਦਾ ਪਿਆ ਹੈ।
ਦਿਨੋਂ-ਦਿਨ, ਦਿਨੋ-ਦਿਨ
ReplyDeleteਜਾਣੂੰ, ਜਾਣੂ
ਦਿਨੋਂ-ਦਿਨ, ਜਾਣੂੰ
Deleteਵਿਅਕਤੀਤਵ, ਵਿਅਕਤਿਤਵ
ReplyDeleteਵਿਅਕਤਿਤਵ
ReplyDeleteਦੁੱਧ-ਚੋਣ, ਦੁੱਧ-ਝੋਣ
ReplyDeleteਦੁੱਧ-ਚੋਣ
Deleteਰੋਸ਼ਨੀ, ਰੌਸ਼ਨੀ
ReplyDeleteਰੋਸ਼ਨੀ
Deleteਚੋਣਾਵੀ/ਚੁਣਾਵੀਂ
ReplyDeleteਚੋਣਾਵੀ
ReplyDeleteਮੱਦ, ਮੱਧ ਸ਼ਬਦ ਦੀ ਵਰਤੋਂ
ReplyDeleteਮੱਧ - ਮਤਬਲ ਛੋਟੇ ਕੰਮ ਜਿਹੜੇ ਕਰਦੇ ਹਨ ਉਨ੍ਹਾਂ ਲਈ ਵਰਤਿਆ ਜਾਂਦਾ, ਮੱਧ ਵਰਗ ਦਾ ਵਪਾਰੀ, ਮੱਧ ਵਰਗ ਦਾ ਪਰਿਵਾਰ (Middle Class)
Deleteਮੱਦ ਦਾ ਮਤਲਬ - ਕੋਈ ਆਈਟਮ, ਧਾਰਾ ਆਦਿ
ਮੱਧ ਮਤਬਲ ਵਿਚਕਾਰ ਵੀ ਹੁੰਦੀ ਜੀ...........
ReplyDeleteਸਿਫੇ ਸਾਲਾਰ ਜਾਂ ਸੀਫੇ ਸਲਾਰ 🙏🏻
ReplyDeleteਸਿਫੇ ਸਾਲਾਰ
ReplyDeleteਜ਼ਹਿਰ-
ReplyDeleteਵਿਸ, ਵਿਸ਼
ਜਨਨੀ, ਜਣਨੀ
ਜੜੋਂ ਕੱਟਣਾ, ਜੜੵੋਂ ਕੱਟਣਾ
ਜ਼ਹਿਰ, ਵਿਸ਼, ਜਨਨੀ, ਜੜੋਂ ਕੱਟਣਾ
ReplyDeleteਅਸ਼ਟਪਦੀ, ਅਸਟਪਦੀ
ReplyDeleteਸ਼ਾਮਲਾਟ, ਸ਼ਾਮਲਾਤ
ਸਰ ਜੀ ਸੁਖਮਨੀ ਸਾਹਿਬ ਚ ਤਾਂ ਜੀ ਅਸਟਪਦੀ ਲਿਖਿਆ ਹੁੰਦਾ ਹੈ 🙏🏻
Deleteboth right dear.... Dono hi use hunde ne....
Deleteਅਸ਼ਟਪਦੀ, ਸ਼ਾਮਲਾਟ
ReplyDeleteਔਰਤ-ਜ਼ਾਤ, ਔਰਤ-ਜਾਤ
ReplyDeleteਔਰਤ-ਜਾਤ
ReplyDeleteSir 1 paragraph di kini var practice krea kriye ?
ReplyDeleteJado tak tusi paragraph nu proper 80 ya 90 te leekh ke, paragraph nu type nhi kr lende proper....
ReplyDeletePhir apni mistakes check karo.. Daily tusi ehi routine karna, paragraph nu odo tak leekho jado tak tuahde toh paragraph proper sahi naa leekhya ja sake. bina kisi mistake toh...
Din vich 3 paragraph karo, par karo poore tareeke naal.... koi v mistake nhi honi chahdi... Jado tusi daily is trah karn lag jaonge tuhadi shorthand improve honi shuru ho jayegi...
Dictation je fast lagdi hai ta tusi google drive ch option toh slow karke v leekh skde ho... G...
Jo v mistake aa rahiyan usnu ik alag copy vich note karde jao. te daily usdi practice karo. Taki phir toh tusi ohi mistake naa karo ........Posts bahut hai so concentration naal karoge ta nokri pakki hai steno di..........
ReplyDeleteਧੰਨਵਾਦ ਜੀ 🙏🏻
Deleteਸੀਨੀਅਰਤਾ ਖੋਹ ਬੈਠੋਂਗੇ
ReplyDeleteਸੀਨੀਅਰਤਾ ਖੋ ਬੈਠੋਗੇ
ਸੀਨੀਅਰਤਾ ਖੋਹ ਬੈਠੋਗੇ
Third rite
ReplyDeleteਨਵ-ਨਿਯੁਕਤ/ਨਵ ਨਿਯੁਕਤ
ReplyDeleteਨਵ-ਨਿਯੁਕਤ
ReplyDeleteਸਾਜ਼_ਸਾਮਾਨ, ਸਾਜ਼-ਸਮਾਨ
ReplyDeleteਲਿਖਵਾ, ਲਿਖਵਾਂ
ਖੁਲੵਵਾ, ਖੁਲੵਵਾਂ
ਸਾਜ਼-ਸਾਮਾਨ, ਲਿਖਵਾ, ਖੁਲੵਵਾ
ReplyDeleteਟਾਹਣੀਆਂ, ਟਹਿਣੀਆਂ
ReplyDeleteਟਹਿਣੀਆਂ
ReplyDeleteਮਨ-ਮਿਲਿਆ, ਮਨ-ਮਿਲਿਆਂ
ReplyDeleteਅਣਗੋਲਿਆ, ਅਣਗੌਲਿਆਂ
ReplyDeleteFirst right
Deleteਅਣਗੌਲਿਆ
DeleteFirst right
ReplyDeleteਸੀਮਿੰਟ/ਸੀਮੈਂਟ
ReplyDeleteਸੀਮਿੰਟ
Deleteਚਾੜ੍ਹਨ/ਚਾੜ੍ਹਣ
ReplyDeleteਇਕਪਾਸੜ/ਇੱਕਪਾਸੜ
ਮਿਊਸੀਂਪਲ/ਮਿਉਂਸਿਪਲ
ਚਾੜ੍ਹਨ, ਇੱਕਪਾਸੜ,ਮਿਉਂਸਿਪਲ
ReplyDeleteਆਸਾਮੀਆਂ/ਅਸਾਮੀਆਂ
ReplyDeleteਅਸਾਮੀਆਂ
DeleteSir ਇੱਕ ਜਦੋ paragraph ਵਿੱਚ ‘ ਚ ’ ਸ਼ਬਦ ਬੋਲਦੇ ਹੋ ੳਸਨੂੰ ‘ ਵਿੱਚ ’ ਲਿਖੀਆ ਜਾਉਗਾ ਜਾ ‘ਚ’ ਹੀ
ReplyDeleteਜੋ ਉਹ ਬੋਲਣਗੇ ਉਹੀ ਲਿਖਣਾ ਜੀ.........
ReplyDeleteਉਲੀਕਨ,ਉਲੀਕਣ
ReplyDeleteSecond
Deleteਸੀਮੈਂਟ ਜਾਂ ਸੀਮਿੰਟ ਸਰ ਜੀ ਠੀਕ ਕਿਹੜਾ
ReplyDeleteSecond
Deleteਹੰਢਾ/ਹੰਢਾਅ
ReplyDeleteਹੰਢਾਅ
ReplyDeleteਚੋਖਾ, ਚੌਖਾ
ReplyDeleteਭੋਂ, ਭੌਂ
ਚੋਖਾ, ਭੌਂ
ReplyDeleteਰੁਪਿਆ, ਰੁਪਿਆਂ
ReplyDeleteਰੁਪਇਆ
Deleteਟੋਬੇ, ਟੋਭੇ
ReplyDeleteਟਰੇਡ, ਟਰੇਂਡ(ਕੌਂਸਲਰ)
ਟਰੇਡ, ਟੋਭੇ
ReplyDeleteਅੈਕਸਪੋਰਟਸ ਜਾਂ ਅੈਕਸਪੋਰਟਜ਼
ReplyDeleteਲੋਕਪਿ੍ਅ ਜਾਂ ਲੋਕਪਿ੍ਯ ਸਹੀ ਕਿਹੜਾ ਸਰ ਜੀ
ਐਕਸਪੋਰਟਜ਼, ਲੋਕਪਿ੍ਅ
ReplyDeleteਰੁਝੇ ਜਾਂ ਰੁੱਝੇ, ਤਾਇਨਾਤੀ ਜਾਂ ਤੈਨਾਤੀ, ਨਿਜੀਕਰਨ ਜਾਂ ਨਿੱਜੀਕਰਨ
ReplyDeleteਰੁੱਝੇ, ਤਾਇਨਾਤੀ , ਨਿੱਜੀਕਰਨ
ReplyDeleteਲੂਅ, ਲੂਹ
ReplyDeleteਅੱਗ ਵਰ, ਅੱਗ ਵਰੑ
ਚਾਰਜਿਜਾਂ, ਚਾਰਜਿਜ਼ਾਂ
ਲੂਹ, ਅੱਗ ਵਰ, ਚਾਰਜਿਜ਼
ReplyDeleteਜ਼ਿਲ੍ਹਿਆਂ, ਜ਼ਿਲਿਆਂ
ReplyDeleteਮਾਲ ਢੋਣ, ਮਾਲ ਢੋਹਣ
Both first right
ReplyDeleteਜ਼ਿਲ੍ਹਿਆਂ, ਮਾਲ ਢੋਣ
ReplyDeleteਮਿਲਵਰਤਨ/ਮਿਲਵਰਤਣ
ReplyDeleteਵਿ੍ਪ/ਵਿਪ
ਜਥੇਬੰਦਕ/ਜਥੇਬੰਧਕ
ਵੱਡ ਵਡੇਰੇ/ਵਡ ਵਡੇਰੇ
ਸਾਜ਼ਿਸ਼/ਸਾਜਿਸ਼
ਸਥਾਨਕ/ਸਥਾਨਿਕ
ਮੁਖੀ/ਮੁੱਖੀ
ਮਿਲਵਰਤਨ/ਮਿਲਵਰਤਣ - both right
ReplyDeleteਵਿਪ
ਜਥੇਬੰਦਕ
ਮੁਖੀ
ਵੱਡ ਵਡੇਰੇ
ਸਾਜਿਸ਼
ਸਥਾਨਕ
Sir 100 wpm ch words ghut hunde ne 471 words hoye dandi milla k 94 di speed bnni ji
ReplyDeleteOk, I will check
ReplyDeleteਖਨਨ/ਖਣਨ
ReplyDeleteFirst
ReplyDeleteSir audio khul nhi rahi dictation vali .. kindly guide
ReplyDeletePlease mention date... kehdi date di nahi khul rahi..
ReplyDeleteਇੰਜਨ, ਇੰਜਣ
ReplyDeleteSecond
ReplyDeleteਭਗਵਾ ਝੰਡਾ, ਭਗਵਾਂ ਝੰਡਾ
ReplyDeleteFirst
ReplyDeleteਦਰੋਪਦੀ ਮੁਰਮੂ ਜਾਂ ਦਰੌਪਦੀ ਮੂਰਮੁ, ਸਿੰਚਾਈ ਜਾਂ ਸਿੰਜਾਈ, ਓਡੀਸ਼ਾ ਜਾਂ ਉੜੀਸਾ
ReplyDeleteਦਰੋਪਦੀ ਮੁਰਮੂ ਜਾਂ ਦਰੌਪਦੀ ਮੂਰਮੁ, both right - name di mistake nhi hai g.
ReplyDeleteਸਿੰਜਾਈ
ਓਡੀਸ਼ਾ ਜਾਂ ਉੜੀਸਾ=- both right
ਸਮਝੋ, ਸਮਝੋਂ
ReplyDeleteਸਮਝੋ
ReplyDeleteਐਨਫੋਰਸਮੈਂਟ ਜਾਂ ਇਨਫੋਰਸਮੈਂਟ
ReplyDeleteਇਨਫੋਰਸਮੈਂਟ
ReplyDeleteਜਬਤ/ਜ਼ਬਤ
ReplyDeleteਅਸ਼ੰਕਾ/ਆਸ਼ੰਕਾ
ਭੁਚਾਲ/ਭੂਚਾਲ
ਭੋਂ ਖੋਰ/ਭੂ ਖੋਰ
ਤਣਹਾਈ/ਤਨਹਾਈ
ਝਟਪਟ/ਝੱਟਪੱਟ
ਜ਼ਬਤ, ਆਸ਼ੰਕਾ, ਭੂਚਾਲ, ਭੂ ਖੋਰ, ਤਨਹਾਈ, ਝੱਟਪੱਟ
ReplyDeleteMeri taa parso toh dictation open nhi ho rhi ... Google drive ch v nhi ...
ReplyDeleteਮੋਬਾਇਲ ਵਿੱਚੋਂ ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।
DeleteTuhada gmail account login hona chahida....
Please message on Whats App Number 98771 10107.
ReplyDeleteTnkw sir...it's working now...
ReplyDeleteTusi 3 din wait nhi krni c , seedha Whats App Number 98771 10107 te message karke apni problem nu solve karde.....
DeleteWelcome G.......
ReplyDeleteਜਬਰਦਸਤੀ, ਜ਼ਬਰਦਸਤੀ
ReplyDeleteਜ਼ਬਰਦਸਤੀ
ReplyDeleteਜਿਕਰ, ਜ਼ਿਕਰ
ReplyDeleteਜਿਗਰ, ਜ਼ਿਗਰ
ਜ਼ਿਕਰ, ਜਿਗਰ
Deleteਰੋਜ਼ਮਰ੍ਹਾ, ਰੋਜ਼ਮਰ੍ਹਾਂ
ReplyDeleteਰੋਜ਼ਮਰ੍ਹਾ
ReplyDeleteਰੁਝੇਵੇਂ, ਰੁਝੇਵੇ
ReplyDeleteਰੁਝੇਵੇਂ
ReplyDeleteਖਾਲੀ ਅਸਾਮੀ/ਆਸਾਮੀ
ReplyDeleteਖਾਲੀ ਆਸਾਮੀ
Deleteਬਸ਼ਰਤੇ/ਬਾਸ਼ਰਤੇ
ReplyDeleteਬਸ਼ਰਤੇ
Deleteਤਰੁਟੀ/ਤਰੁੁੱਟੀ
ReplyDeleteਤਰੁੁੱਟੀ
Deleteਬਾਕਾਇਦਾ
ReplyDeletePost a Comment