Ajit Daily Dictations  July 2022. Steno Students ko daily ajit dictations isi article mai provide ki jayegi.




Ajit Shorthand Dictation July 2022






Apko daily Ajit  Dictation 80,90,100 & 105 wpm speed ki dictation provide ki jayegi. 

Aap easily paragraph newspaper mai se match karke apni mistake check kar sakte hai. 


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਏਗੀ ਉਸ ਦਿਨ ਰਾਤ ਨੂੰ ਅਪਲੋਡ ਹੋਵੇਗੀ.



01 July 2022 





05 July 2022 





06 July 2022 





07 July 2022 






15 July 2022 





18 July 2022 




19 July 2022 






28 July 2022 










ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।


Dowloading Closed

Ajit Plans




Note for Punjabi Steno Students

ਅਗਲੇ ਮਹੀਨੇ ਅਗਸਤ 2022 ਤੋਂ ਅਜੀਤ ਡਿਕਟੇਸ਼ਨਜ਼ ਨੂੰ Paid ਕੀਤਾ ਜਾ ਰਿਹਾ ਹੈ।  ਫੀਸ 200 ਰੁਪਏ ਪ੍ਰਤੀ ਮਹੀਨਾ। 


For any query regarding shorthand please note whatsapp number- 98771 10107

143 Comments

  1. ਤਰਜਮਾਨੀ, ਤਰਜ਼ਮਾਨੀ

    ReplyDelete
  2. Good evening sir... Sir please pehla de pattern according dictation deo,,,80-90 combined na kro....alag- alag thik hai...🙏🙏🙏

    ReplyDelete
  3. Combined hi payegi g hun toh..... koi farak nhi hai 80 di khatam hoke tusi easily 90 te kr skde ho, is naal benefit ehy hunda ki stenographer 10 minutes tak regular dictation leekhda, jis naal usdi speed vich farak and hand stretch hor khul jande ne...... So changes zaruri hunde ne.....

    ReplyDelete
    Replies
    1. ਸਰ ਮੈਨੂੰ ਤਾਂ ਇਹ ਪੈਟਰਨ ਬਹੁਤ ਵਧੀਆ ਲੱਗਿਆ ਗ਼ਲਤੀਆਂ ਦਾ ਵੀ ਫ਼ਰਕ ਪੈ ਰਿਹਾ ਅੱਗੇ 10 ਗਲਤੀਆਂ ਆਉਂਦੀਆਂ ਸਨ ਹੁਣ ਸਿਰਫ਼ 3-4 ਮੁਸ਼ਕਿਲ ਨਾਲ

      Delete
  4. Life de experience naal hi ehy website chal rahi hai... Tahanu jo v provide kar reha tuhade future layi hi kar rahe haan. So continue dictations karde raho te steno lago....

    ReplyDelete
  5. ਪ੍ਰਸ਼ੰਸਾ/ਪ੍ਸੰਸਾ
    ਪ੍ਸ਼ੰਸਕ/ਪ੍ਸੰਸ਼ਕ


    ReplyDelete
  6. ਬਟਰ_ਚਿਕਨ, ਬਟਨ-ਚਿਕਨ

    ReplyDelete
  7. Sir 100 wali dic. Ch puri 100 di speed ni hundi words ghut hunde sir

    ReplyDelete
  8. PSSSB vich poore 500 words nhi hunde g, dandi milake words nu count kita janda.....

    ReplyDelete
  9. ਸਲਾਨਾ, ਸਾਲਾਨਾ///ਸਧਾਰਨ, ਸਾਧਾਰਨ

    ReplyDelete
  10. ਸਾਲਾਨਾ, ਸਾਧਾਰਨ

    ReplyDelete
  11. ਸਰੀਰ ਦਾ ਅੰਗ---ਗਲਾ, ਗਲਾਂ

    ReplyDelete
  12. ਆਜ਼ਾਦਾਨਾ, ਅਜ਼ਾਦਨਾ

    ReplyDelete
  13. ਸਬੰਧੀ ਜਾਂ ਸੰਬੰਧੀ, ਚੈਨਲ ਜਾਂ ਚੈੱਨਲ, ਗਿਆਨਵਾਪੀ ਜਾਂ ਗਿਆਨਵਿਆਪੀ, ਵਾਹ-ਵਰੋਲਾ ਜਾਂ ਵਾਵਰੋਲਾ, ਐੱਫ.ਆਈ.ਆਰ.ਜਾਂ ਐਫ.ਆਈ.ਆਰ.

    ReplyDelete
  14. ਸਬੰਧੀ , ਚੈੱਨਲ, ਗਿਆਨਵਾਪੀ , ਵਾਹ-ਵਰੋਲਾ, ਐਫ.ਆਈ.ਆਰ.

    ReplyDelete
  15. ਨਾਂ ਮਾਤਰ/ਨਾ ਮਾਤਰ

    ReplyDelete
  16. ਰੈਸੀਪਿਜ਼, ਰੈਸੀਪਿਜ

    ReplyDelete
  17. ਈਂਨ, ਈਨ
    ਅੰਜ਼ਾਮ, ਅੰਜਾਮ
    ਅਜ਼ੀਮ, ਅਜੀਮ

    ReplyDelete
  18. ਸਿਰਮੋਰ, ਸਿਰਮੌਰ
    ਸ਼ਾਮੀ, ਸ਼ਾਮੀਂ

    ReplyDelete
  19. ਖਾਦੀ, ਖਾਂਦੀ
    ਇਸ ਸ਼ਬਦ ਦੀ ਵਰਤੋਂ

    ReplyDelete
  20. ਖਾਦੀ ਮਤਲਬ ਸੂਤ ਦਾ ਕੱਪੜਾ, ਖਾਦੀ ਦੀ ਚਾਦਰ

    ਖਾਂਦੀ ਮਤਲਬ - ਸੀਤਾ ਰੋਟੀ ਖਾਂਦੀ ਪਈ ਹੈ। ਰਾਮ ਰੋਟੀ ਖਾਂਦਾ ਪਿਆ ਹੈ।

    ReplyDelete
  21. ਦਿਨੋਂ-ਦਿਨ, ਦਿਨੋ-ਦਿਨ
    ਜਾਣੂੰ, ਜਾਣੂ

    ReplyDelete
  22. ਵਿਅਕਤੀਤਵ, ਵਿਅਕਤਿਤਵ

    ReplyDelete
  23. ਦੁੱਧ-ਚੋਣ, ਦੁੱਧ-ਝੋਣ

    ReplyDelete
  24. ਰੋਸ਼ਨੀ, ਰੌਸ਼ਨੀ

    ReplyDelete
  25. ਚੋਣਾਵੀ/ਚੁਣਾਵੀਂ

    ReplyDelete
  26. ਮੱਦ, ਮੱਧ ਸ਼ਬਦ ਦੀ ਵਰਤੋਂ

    ReplyDelete
    Replies
    1. ਮੱਧ - ਮਤਬਲ ਛੋਟੇ ਕੰਮ ਜਿਹੜੇ ਕਰਦੇ ਹਨ ਉਨ੍ਹਾਂ ਲਈ ਵਰਤਿਆ ਜਾਂਦਾ, ਮੱਧ ਵਰਗ ਦਾ ਵਪਾਰੀ, ਮੱਧ ਵਰਗ ਦਾ ਪਰਿਵਾਰ (Middle Class)

      ਮੱਦ ਦਾ ਮਤਲਬ - ਕੋਈ ਆਈਟਮ, ਧਾਰਾ ਆਦਿ

      Delete
  27. ਮੱਧ ਮਤਬਲ ਵਿਚਕਾਰ ਵੀ ਹੁੰਦੀ ਜੀ...........

    ReplyDelete
  28. ਸਿਫੇ ਸਾਲਾਰ ਜਾਂ ਸੀਫੇ ਸਲਾਰ 🙏🏻

    ReplyDelete
  29. ਜ਼ਹਿਰ-
    ਵਿਸ, ਵਿਸ਼
    ਜਨਨੀ, ਜਣਨੀ
    ਜੜੋਂ ਕੱਟਣਾ, ਜੜੵੋਂ ਕੱਟਣਾ

    ReplyDelete
  30. ਜ਼ਹਿਰ, ਵਿਸ਼, ਜਨਨੀ, ਜੜੋਂ ਕੱਟਣਾ

    ReplyDelete
  31. ਅਸ਼ਟਪਦੀ, ਅਸਟਪਦੀ
    ਸ਼ਾਮਲਾਟ, ਸ਼ਾਮਲਾਤ

    ReplyDelete
    Replies
    1. ਸਰ ਜੀ ਸੁਖਮਨੀ ਸਾਹਿਬ ਚ ਤਾਂ ਜੀ ਅਸਟਪਦੀ ਲਿਖਿਆ ਹੁੰਦਾ ਹੈ 🙏🏻

      Delete
    2. both right dear.... Dono hi use hunde ne....

      Delete
  32. ਅਸ਼ਟਪਦੀ, ਸ਼ਾਮਲਾਟ

    ReplyDelete
  33. ਔਰਤ-ਜ਼ਾਤ, ਔਰਤ-ਜਾਤ

    ReplyDelete
  34. Sir 1 paragraph di kini var practice krea kriye ?

    ReplyDelete
  35. Jado tak tusi paragraph nu proper 80 ya 90 te leekh ke, paragraph nu type nhi kr lende proper....

    Phir apni mistakes check karo.. Daily tusi ehi routine karna, paragraph nu odo tak leekho jado tak tuahde toh paragraph proper sahi naa leekhya ja sake. bina kisi mistake toh...
    Din vich 3 paragraph karo, par karo poore tareeke naal.... koi v mistake nhi honi chahdi... Jado tusi daily is trah karn lag jaonge tuhadi shorthand improve honi shuru ho jayegi...
    Dictation je fast lagdi hai ta tusi google drive ch option toh slow karke v leekh skde ho... G...

    ReplyDelete
  36. Jo v mistake aa rahiyan usnu ik alag copy vich note karde jao. te daily usdi practice karo. Taki phir toh tusi ohi mistake naa karo ........Posts bahut hai so concentration naal karoge ta nokri pakki hai steno di..........

    ReplyDelete
    Replies
    1. ਧੰਨਵਾਦ ਜੀ 🙏🏻

      Delete
  37. ਸੀਨੀਅਰਤਾ ਖੋਹ ਬੈਠੋਂਗੇ
    ਸੀਨੀਅਰਤਾ ਖੋ ਬੈਠੋਗੇ
    ਸੀਨੀਅਰਤਾ ਖੋਹ ਬੈਠੋਗੇ

    ReplyDelete
  38. ਨਵ-ਨਿਯੁਕਤ/ਨਵ ਨਿਯੁਕਤ

    ReplyDelete
  39. ਸਾਜ਼_ਸਾਮਾਨ, ਸਾਜ਼-ਸਮਾਨ
    ਲਿਖਵਾ, ਲਿਖਵਾਂ
    ਖੁਲੵਵਾ, ਖੁਲੵਵਾਂ

    ReplyDelete
  40. ਸਾਜ਼-ਸਾਮਾਨ, ਲਿਖਵਾ, ਖੁਲੵਵਾ

    ReplyDelete
  41. ਟਾਹਣੀਆਂ, ਟਹਿਣੀਆਂ

    ReplyDelete
  42. ਮਨ-ਮਿਲਿਆ, ਮਨ-ਮਿਲਿਆਂ

    ReplyDelete
  43. ਅਣਗੋਲਿਆ, ਅਣਗੌਲਿਆਂ

    ReplyDelete
  44. ਸੀਮਿੰਟ/ਸੀਮੈਂਟ

    ReplyDelete
  45. ਚਾੜ੍ਹਨ/ਚਾੜ੍ਹਣ
    ਇਕਪਾਸੜ/ਇੱਕਪਾਸੜ
    ਮਿਊਸੀਂਪਲ/ਮਿਉਂਸਿਪਲ

    ReplyDelete
  46. ਚਾੜ੍ਹਨ, ਇੱਕਪਾਸੜ,ਮਿਉਂਸਿਪਲ

    ReplyDelete
  47. ਆਸਾਮੀਆਂ/ਅਸਾਮੀਆਂ

    ReplyDelete
  48. Sir ਇੱਕ ਜਦੋ paragraph ਵਿੱਚ ‘ ਚ ’ ਸ਼ਬਦ ਬੋਲਦੇ ਹੋ ੳਸਨੂੰ ‘ ਵਿੱਚ ’ ਲਿਖੀਆ ਜਾਉਗਾ ਜਾ ‘ਚ’ ਹੀ

    ReplyDelete
  49. ਜੋ ਉਹ ਬੋਲਣਗੇ ਉਹੀ ਲਿਖਣਾ ਜੀ.........

    ReplyDelete
  50. ਉਲੀਕਨ,ਉਲੀਕਣ

    ReplyDelete
  51. ਸੀਮੈਂਟ ਜਾਂ ਸੀਮਿੰਟ ਸਰ ਜੀ ਠੀਕ ਕਿਹੜਾ

    ReplyDelete
  52. ਹੰਢਾ/ਹੰਢਾਅ

    ReplyDelete
  53. ਚੋਖਾ, ਚੌਖਾ
    ਭੋਂ, ਭੌਂ

    ReplyDelete
  54. ਰੁਪਿਆ, ਰੁਪਿਆਂ

    ReplyDelete
  55. ਟੋਬੇ, ਟੋਭੇ
    ਟਰੇਡ, ਟਰੇਂਡ(ਕੌਂਸਲਰ)

    ReplyDelete
  56. ਅੈਕਸਪੋਰਟਸ ਜਾਂ ਅੈਕਸਪੋਰਟਜ਼
    ਲੋਕਪਿ੍ਅ ਜਾਂ ਲੋਕਪਿ੍ਯ ਸਹੀ ਕਿਹੜਾ ਸਰ ਜੀ

    ReplyDelete
  57. ਐਕਸਪੋਰਟਜ਼, ਲੋਕਪਿ੍ਅ

    ReplyDelete
  58. ਰੁਝੇ ਜਾਂ ਰੁੱਝੇ, ਤਾਇਨਾਤੀ ਜਾਂ ਤੈਨਾਤੀ, ਨਿਜੀਕਰਨ ਜਾਂ ਨਿੱਜੀਕਰਨ

    ReplyDelete
  59. ਰੁੱਝੇ, ਤਾਇਨਾਤੀ , ਨਿੱਜੀਕਰਨ

    ReplyDelete
  60. ਲੂਅ, ਲੂਹ
    ਅੱਗ ਵਰ, ਅੱਗ ਵਰੑ
    ਚਾਰਜਿਜਾਂ, ਚਾਰਜਿਜ਼ਾਂ

    ReplyDelete
  61. ਲੂਹ, ਅੱਗ ਵਰ, ਚਾਰਜਿਜ਼

    ReplyDelete
  62. ਜ਼ਿਲ੍ਹਿਆਂ, ਜ਼ਿਲਿਆਂ
    ਮਾਲ ਢੋਣ, ਮਾਲ ਢੋਹਣ

    ReplyDelete
  63. ਜ਼ਿਲ੍ਹਿਆਂ, ਮਾਲ ਢੋਣ

    ReplyDelete
  64. ਮਿਲਵਰਤਨ/ਮਿਲਵਰਤਣ
    ਵਿ੍ਪ/ਵਿਪ
    ਜਥੇਬੰਦਕ/ਜਥੇਬੰਧਕ
    ਵੱਡ ਵਡੇਰੇ/ਵਡ ਵਡੇਰੇ
    ਸਾਜ਼ਿਸ਼/ਸਾਜਿਸ਼
    ਸਥਾਨਕ/ਸਥਾਨਿਕ
    ਮੁਖੀ/ਮੁੱਖੀ

    ReplyDelete
  65. ਮਿਲਵਰਤਨ/ਮਿਲਵਰਤਣ - both right

    ਵਿਪ

    ਜਥੇਬੰਦਕ

    ਮੁਖੀ

    ਵੱਡ ਵਡੇਰੇ

    ਸਾਜਿਸ਼

    ਸਥਾਨਕ




    ReplyDelete
  66. Sir 100 wpm ch words ghut hunde ne 471 words hoye dandi milla k 94 di speed bnni ji

    ReplyDelete
  67. ਖਨਨ/ਖਣਨ

    ReplyDelete
  68. Sir audio khul nhi rahi dictation vali .. kindly guide

    ReplyDelete
  69. Please mention date... kehdi date di nahi khul rahi..

    ReplyDelete
  70. ਇੰਜਨ, ਇੰਜਣ

    ReplyDelete
  71. ਭਗਵਾ ਝੰਡਾ, ਭਗਵਾਂ ਝੰਡਾ

    ReplyDelete
  72. ਦਰੋਪਦੀ ਮੁਰਮੂ ਜਾਂ ਦਰੌਪਦੀ ਮੂਰਮੁ, ਸਿੰਚਾਈ ਜਾਂ ਸਿੰਜਾਈ, ਓਡੀਸ਼ਾ ਜਾਂ ਉੜੀਸਾ

    ReplyDelete
  73. ਦਰੋਪਦੀ ਮੁਰਮੂ ਜਾਂ ਦਰੌਪਦੀ ਮੂਰਮੁ, both right - name di mistake nhi hai g.

    ਸਿੰਜਾਈ

    ਓਡੀਸ਼ਾ ਜਾਂ ਉੜੀਸਾ=- both right

    ReplyDelete
  74. ਸਮਝੋ, ਸਮਝੋਂ

    ReplyDelete
  75. ਐਨਫੋਰਸਮੈਂਟ ਜਾਂ ਇਨਫੋਰਸਮੈਂਟ

    ReplyDelete
  76. ਜਬਤ/ਜ਼ਬਤ
    ਅਸ਼ੰਕਾ/ਆਸ਼ੰਕਾ
    ਭੁਚਾਲ/ਭੂਚਾਲ
    ਭੋਂ ਖੋਰ/ਭੂ ਖੋਰ
    ਤਣਹਾਈ/ਤਨਹਾਈ
    ਝਟਪਟ/ਝੱਟਪੱਟ

    ReplyDelete
  77. ਜ਼ਬਤ, ਆਸ਼ੰਕਾ, ਭੂਚਾਲ, ਭੂ ਖੋਰ, ਤਨਹਾਈ, ਝੱਟਪੱਟ

    ReplyDelete
  78. Meri taa parso toh dictation open nhi ho rhi ... Google drive ch v nhi ...

    ReplyDelete
    Replies
    1. ਮੋਬਾਇਲ ਵਿੱਚੋਂ ਵੈਬਸਾਈਟ ਨੂੰ ਸਿਰਫ Google Chrome ਵਿੱਚ ਖੋਲ੍ਹੋ, ਫਿਰ ਡਿਕਟੇਸ਼ਨ ਚਲਾਉਣ ਵਾਸਤੇ ਗੂਗਲ ਡਰਾਈਵ ਆਪਸ਼ਨ Choose ਕਰਕੇ ਡਿਕਟੇਸ਼ਨ ਨੂੰ ਚਲਾਇਆ ਜਾਵੇ। ਡਿਕਟੇਸ਼ਨ ਸਿਰਫ ਗੂਗਲ ਡਰਾਈਵ Mobile App ਵਿੱਚ ਹੀ ਚਲੇਗੀ। Desktop ਵਿੱਚ ਨਹੀਂ ਚਲੇਗੀ।

      Tuhada gmail account login hona chahida....

      Delete
  79. Please message on Whats App Number 98771 10107.

    ReplyDelete
  80. Tnkw sir...it's working now...

    ReplyDelete
    Replies
    1. Tusi 3 din wait nhi krni c , seedha Whats App Number 98771 10107 te message karke apni problem nu solve karde.....

      Delete
  81. ਜਬਰਦਸਤੀ, ਜ਼ਬਰਦਸਤੀ

    ReplyDelete
  82. ਜਿਕਰ, ਜ਼ਿਕਰ
    ਜਿਗਰ, ਜ਼ਿਗਰ

    ReplyDelete
  83. ਰੋਜ਼ਮਰ੍ਹਾ, ਰੋਜ਼ਮਰ੍ਹਾਂ

    ReplyDelete
  84. ਰੁਝੇਵੇਂ, ਰੁਝੇਵੇ

    ReplyDelete
  85. ਖਾਲੀ ਅਸਾਮੀ/ਆਸਾਮੀ

    ReplyDelete
  86. ਬਸ਼ਰਤੇ/ਬਾਸ਼ਰਤੇ

    ReplyDelete
  87. ਤਰੁਟੀ/ਤਰੁੁੱਟੀ

    ReplyDelete

Post a Comment

Previous Post Next Post