Punjabi Tribune Shorthand Dictation May 2022, aaj se shuru ho rahi hai.
Punjabi Tribune Steno Dictation 85 WPM ki speed se provide ki jayegi.
Isse apki tayari aur bhi behtar ho jayegi, aur apko speed increase karne mai help milegi.
Meri yehi koshish rahegi ki main punjabi steno se related steno students ke liye daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.
ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।
01 May 2022
02 May 2022
05 May 2022
ਇਹ ਵੀ ਵੇਖੋ:
Comment section mai aap shorthand related koi bhi query pooch sakte hai. Apki poori help ki jayegi.
ਕੌਂਸਲਿੰਗ , ਕਾਉਂਸਲਿੰਗ ਕਿਹੜਾ ਠੀਕ ਹੈ?
ReplyDeleteSecond
ReplyDeletePurania dictations ne ehata hun j koi bacha kuj bolda fer keh dinde kite hor jake karlo. Kal v purani c aj v purani a dictation.
ReplyDeleteHun sida jawaab milna v hor jake karla kite ure na kar j purani a
Dear, my father was expired on 1st may , so tusi samaj skde ho.. ju puraniyan pae rahiyan koi reason hai... Mai chanda ta dictation band kr skda c...
ReplyDeleteਸਰ ਸਾਨੂੰ ਕੋਈ ਪ੍ਰੇਸ਼ਾਨੀ ਨਹੀ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ ਤੁਸੀਂ ਡਿਕਟੇਸ਼ਨ ਨਾ ਬੰਦ ਕਰਿਓ ਜਿੰਨ੍ਹਾਂ ਨੂੰ ਕੋਈ ਪਰਾਬਲਮ ਏ ਉਹ ਆਪੇ ਆਪਣਾ ਹੱਲ ਕਰ ਲੈਣ ਗਏ ਸਰ ਬਹੁਤ ਸਾਰੇ ਵਿਦਿਆਰਥੀ ਤੁਹਾਡੇ ਤੇ ਨਿਰਭਰ ਨੇ ਸਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਮੇਰੇ ਨਾਲ 30 ਮੇਰੇ ਦੋਸਤ ਨੇ ਅਸੀਂ ਸਾਰੇ ਤੁਹਾਡੀਆਂ ਹੀ ਡਿਕਟੇਸ਼ਨ ਕਰਦੇ ਹਾਂ ਸਾਨੂੰ ਪੁਰਾਣੀਆਂ ਡਿਕਟੇਸ਼ਨਾਂ ਤੋਂ ਹੀ ਬਹੁਤ ਕੁੱਝ ਸਿੱਖਣ ਨੂੰ ਮਿਲ ਰਿਹਾ ਸੋ ਧੰਨਵਾਦ ਤੁਹਾਡਾ
DeleteSo sorry sir maaf krdeo
DeleteDear, koi gal nhi apni steno wal dhyan deo te life vich success hovo.... Dictations di fikar naa karo, purani hove ya navi hove.. tusi bas perfection hasil karo...
Deleteਧੰਨਵਾਦ ਜੀ, ਇਹ ਵੈਬਸਾਈਟ ਅਣਥੱਕ ਮਿਹਨਤ ਸਦਕਾ ਬੱਚਿਆ ਦੇ ਭਵਿੱਖ ਬਣਾਉਣ ਲਈ ਬਣਾਈ ਗਈ ਹੈ, ਕਲ੍ਹ ਨੂੰ ਉਹ ਸਟੈਨੋ ਬਣਕੇ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਸਕਣ।
ReplyDeleteਧੰਨਵਾਦ ਸਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻
Deleteਇਕ ਮਤ, ਇਕ-ਮਤ
ReplyDeleteBoth right
Deleteਭੇਂਟ, ਭੇਟ
ReplyDeleteਭੇਟ- ਗੁਰਦੁਆਰੇ ਜਾਂ ਮੰਦਿਰ ਵਿੱਚ ਦਾਨ ਕਰਨਾ
Deleteਭੇਂਟ- ਕਿਸੇ ਨੂੰ ਪੁਰਸਕਾਰ ਭੇਂਟ ਕਰਨਾ
ਘਰੋਂ-ਘਰੀਂ, ਘਰੋ-ਘਰੀ
ReplyDeleteਘਰੋਂ-ਘਰੀ
Deleteਬਰਹਾਲ, ਬਹਰਹਾਲ / ਮੰਦਭਾਵੀਂ,ਮੰਦਭਾਵੀ ਲਹਿਜੇ, ਲਹਿਜ਼ੇ
ReplyDeleteਬਹਰਹਾਲ,ਮੰਦਭਾਵੀ, ਲਹਿਜ਼ੇ
ReplyDeleteਪਰੵੇ, ਪਰੇ
ReplyDeleteFirst
ReplyDeleteਤੜਫ ਜਾਂ ਤੜਪ
ReplyDeleteਤੜਪ
Deleteਮਹਾਂਉਤਸਵ//ਮਹਾਉਤਸਵ aa word dseo sir ji??
ReplyDeleteਮਹਾਂਉਤਸਵ
ReplyDeleteਪ੍ਰਤੀਕੂਲ ਜਾਂ ਪ੍ਰਤਿਕੂਲ ,ਚਿੜਚਿੜਾਪਣ ਜਾਂ ਚਿੜਚਿੜਾਪਨ correct word dso g
ReplyDeleteਪ੍ਰਤੀਕੂਲ , ਚਿੜਚਿੜਾਪਣ
ReplyDeleteਸਰ ਸੋਜ਼ਿਸ਼ ਹੁੰਦਾ ਜਾਂ ਸੋਜ਼ਸ਼
ReplyDelete14 ਮਈ ਵਾਲੇ ਪਹਿਰੇ ਚ ਆਇਆ
ਸੋਜ਼ਿਸ਼
ReplyDeleteਜਾਗੀਰ/ਜਗੀਰ
ReplyDeleteਘਿਨੌਣੀ/ਘਿਨਾਉਣੀ
ਜਾਗੀਰ, ਘਿਨਾਉਣੀ
ReplyDeleteਰੋਲਟ/ ਰੌਲਟ, ਹਿੰਦੋਸਤਾਨ/ਹਿੰਦੁਸਤਾਨ
ReplyDeleteਰੌਲਟ, (ਹਿੰਦੋਸਤਾਨ/ਹਿੰਦੁਸਤਾਨ dono sahi ne, name di mistake nhi hundi)
ReplyDeleteਚਾਰਾਜੋਈ ਜਾਂ ਚਾਰਾਜ਼ੋਈ
ReplyDeleteਚਾਰਾਜੋਈ
ReplyDeleteਕਤਲੋਂਗਾਰਤ, ਕਤਲੋਗਾਰਤ
ReplyDeleteਕਤਲੋਗਾਰਤ
Deleteਜਾਣਨ, ਜਾਨਣ
ReplyDeleteਜਾਣਨ
ReplyDeleteਆਵਾਂ-ਗਾਉਣ sir theek hai??
ReplyDeleteTheek hai g...
ReplyDeleteਦਹੀ ਜਾਂ ਦਹੀਂ kehra thk hai sir g
ReplyDeleteਦਹੀਂ
ReplyDeleteਵਖਰੇਵਿਆਂ, ਵਖਰੇਂਵਿਆਂ
ReplyDeleteਵਖਰੇਵਿਆਂ
Deleteਫੜੵਦੀ, ਫੜਦੀ
ReplyDeleteਫੜੵਦੀ
DeleteSir meriyan Punjabi shorthand ch Punjabi diyan mistakes hundiya ne kive teek kara
ReplyDeleteDear Ajit newspaper nu read kareay karo daily, te dekheya karo ki mai kithe galat haan, jo v paragraph leekh rahe ho usnu daily type karke, daily apni mistakes check karo, koi v mistake naa chado, ji kisi v words ch problem hai message kar skde ho ,,, facebook messenger te v kr skde ho g...
DeleteSir main 100 di speed te likda but eh dictations 85 te hu Diya ki kar
ReplyDeleteTuhadi gal samaj nahi lagi, phir toh daso ki kehna chande ho...
ReplyDeleteSir tribune waliya dictationa 85 te hundiya ne par min 100 te kardi a kive kara speed ki e increace Hove gi
ReplyDeleteDear jado tusi dictation open karde ho google drive ch , tusi google drive cho option click karke 85 di speed nu increase karke v leekh skde ho.....
DeleteJe tusi tribune 85 te kar rahe ho, samajlo tusi 90 te leekh rahe ho, kyunki isdi language difficult hundi hai... Te dandi v nahi mark hundi....
DeleteSir Punjabi shorthand da paper kad tak hoju
ReplyDeleteisi saal tak hoju, tusi tayari karde raho....... paper ta ik din ho hi jana..
Deleteਤਾਇਨਾਤ sahi hai g.....
ReplyDeleteਤੈਨਾਤੀ ਦਾ ਮਤਲਬ ਵੀ same hai... ਪਰ ਤੁਸੀਂ ਤਾਇਨਾਤ ਹੀ ਪਾਉਣਾ।
Post a Comment