Punjabi Tribune  Shorthand Dictation May 2022, aaj se shuru ho rahi hai.


Punjabi Tribune May 2022






Punjabi Tribune Steno Dictation 85 WPM ki speed se provide ki jayegi. 

Isse apki tayari aur bhi behtar ho jayegi, aur apko speed increase karne mai help milegi.


Meri yehi koshish rahegi ki main punjabi steno se related  steno students ke liye daily new latest shorthand paragraphs dictate karta rahoon. Taki apki shorthand speed, steno accuracy and stenography improvement hoti rahe.


ਜਿਸ ਦਿਨ ਡਿਕਟੇਸ਼ਨ ਸਵੇਰ ਨੂੰ ਅਪਲੋਡ ਨਹੀਂ ਹੋਵੇਗੀ ਉਸ ਦਿਨ ਡਿਕਟੇਸ਼ਨ ਰਾਤ ਨੂੰ ਅਪਲੋਡ ਹੇੋਵੇਗੀ।


01 May  2022



05 May 2022

ਇਹ ਵੀ ਵੇਖੋ:

Comment section mai aap shorthand related koi bhi query pooch sakte hai. Apki poori help ki jayegi.

27 Comments

  1. ਕੌਂਸਲਿੰਗ , ਕਾਉਂਸਲਿੰਗ ਕਿਹੜਾ ਠੀਕ ਹੈ?

    ReplyDelete
  2. Purania dictations ne ehata hun j koi bacha kuj bolda fer keh dinde kite hor jake karlo. Kal v purani c aj v purani a dictation.
    Hun sida jawaab milna v hor jake karla kite ure na kar j purani a

    ReplyDelete
  3. Dear, my father was expired on 1st may , so tusi samaj skde ho.. ju puraniyan pae rahiyan koi reason hai... Mai chanda ta dictation band kr skda c...

    ReplyDelete
    Replies
    1. ਸਰ ਸਾਨੂੰ ਕੋਈ ਪ੍ਰੇਸ਼ਾਨੀ ਨਹੀ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ ਤੁਸੀਂ ਡਿਕਟੇਸ਼ਨ ਨਾ ਬੰਦ ਕਰਿਓ ਜਿੰਨ੍ਹਾਂ ਨੂੰ ਕੋਈ ਪਰਾਬਲਮ ਏ ਉਹ ਆਪੇ ਆਪਣਾ ਹੱਲ ਕਰ ਲੈਣ ਗਏ ਸਰ ਬਹੁਤ ਸਾਰੇ ਵਿਦਿਆਰਥੀ ਤੁਹਾਡੇ ਤੇ ਨਿਰਭਰ ਨੇ ਸਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਮੇਰੇ ਨਾਲ 30 ਮੇਰੇ ਦੋਸਤ ਨੇ ਅਸੀਂ ਸਾਰੇ ਤੁਹਾਡੀਆਂ ਹੀ ਡਿਕਟੇਸ਼ਨ ਕਰਦੇ ਹਾਂ ਸਾਨੂੰ ਪੁਰਾਣੀਆਂ ਡਿਕਟੇਸ਼ਨਾਂ ਤੋਂ ਹੀ ਬਹੁਤ ਕੁੱਝ ਸਿੱਖਣ ਨੂੰ ਮਿਲ ਰਿਹਾ ਸੋ ਧੰਨਵਾਦ ਤੁਹਾਡਾ

      Delete
    2. So sorry sir maaf krdeo

      Delete
    3. Dear, koi gal nhi apni steno wal dhyan deo te life vich success hovo.... Dictations di fikar naa karo, purani hove ya navi hove.. tusi bas perfection hasil karo...

      Delete
  4. ਧੰਨਵਾਦ ਜੀ, ਇਹ ਵੈਬਸਾਈਟ ਅਣਥੱਕ ਮਿਹਨਤ ਸਦਕਾ ਬੱਚਿਆ ਦੇ ਭਵਿੱਖ ਬਣਾਉਣ ਲਈ ਬਣਾਈ ਗਈ ਹੈ, ਕਲ੍ਹ ਨੂੰ ਉਹ ਸਟੈਨੋ ਬਣਕੇ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਸਕਣ।

    ReplyDelete
    Replies
    1. ਧੰਨਵਾਦ ਸਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻

      Delete
  5. ਇਕ ਮਤ, ਇਕ-ਮਤ

    ReplyDelete
  6. ਭੇਂਟ, ਭੇਟ

    ReplyDelete
    Replies
    1. ਭੇਟ- ਗੁਰਦੁਆਰੇ ਜਾਂ ਮੰਦਿਰ ਵਿੱਚ ਦਾਨ ਕਰਨਾ

      ਭੇਂਟ- ਕਿਸੇ ਨੂੰ ਪੁਰਸਕਾਰ ਭੇਂਟ ਕਰਨਾ

      Delete
  7. ਘਰੋਂ-ਘਰੀਂ, ਘਰੋ-ਘਰੀ

    ReplyDelete
  8. ਬਰਹਾਲ, ਬਹਰਹਾਲ / ਮੰਦਭਾਵੀਂ,ਮੰਦਭਾਵੀ ਲਹਿਜੇ, ਲਹਿਜ਼ੇ

    ReplyDelete
  9. ਬਹਰਹਾਲ,ਮੰਦਭਾਵੀ, ਲਹਿਜ਼ੇ

    ReplyDelete
  10. ਪਰੵੇ, ਪਰੇ

    ReplyDelete
  11. ਤੜਫ ਜਾਂ ਤੜਪ

    ReplyDelete
  12. ਮਹਾਂਉਤਸਵ//ਮਹਾਉਤਸਵ aa word dseo sir ji??

    ReplyDelete
  13. ਪ੍ਰਤੀਕੂਲ ਜਾਂ ਪ੍ਰਤਿਕੂਲ ,ਚਿੜਚਿੜਾਪਣ ਜਾਂ ਚਿੜਚਿੜਾਪਨ correct word dso g

    ReplyDelete
  14. ਪ੍ਰਤੀਕੂਲ , ਚਿੜਚਿੜਾਪਣ

    ReplyDelete
  15. ਸਰ ਸੋਜ਼ਿਸ਼ ਹੁੰਦਾ ਜਾਂ ਸੋਜ਼ਸ਼
    14 ਮਈ ਵਾਲੇ ਪਹਿਰੇ ਚ ਆਇਆ

    ReplyDelete

Post a Comment

Previous Post Next Post