Ajit Daily Dictation April 2022, Aaj se apko April 2022 ki dictation isi article mai milegi.
Jinki Speed 75, 85, 90 and 105 wpm tak hogi.
01 April 2022
02 April 2022
03 April 2022
04 April 2022
105 WPM - 2.30 Minutes
105 WPM - 2.30 Minutes
05 April 2022
105 WPM - 2.30 Minutes
105 WPM - 2.30 Minutes
06 April 2022
105 WPM - 2.30 Minutes
105 WPM - 2.30 Minutes
07 April 2022
105 WPM - 2.30 Minutes
105 WPM - 2.30 Minutes
08 April 2022
105 WPM - 2.30 Minutes
105 WPM - 2.30 Minutes
09 April 2022
10 April 2022
11 April 2022
12 April 2022
13 April 2022
14 April 2022
105 WPM - 2.30 Minutes
105 WPM - 2.30 Minutes
15 April 2022
105 WPM - 2.30 Minutes
105 WPM - 2.30 Minutes
16 April 2022
105 WPM - 2.30 Minutes
105 WPM - 2.30 Minutes
17 April 2022
105 WPM - 2.30 Minutes
105 WPM - 2.30 Minutes
18 April 2022
105 WPM - 2.30 Minutes
105 WPM - 2.30 Minutes
19 April 2022
105 WPM - 2.30 Minutes
105 WPM - 2.30 Minutes
20 April 2022
105 WPM - 2.30 Minutes
105 WPM - 2.30 Minutes
21 April 2022
105 WPM - 2.30 Minutes
105 WPM - 2.30 Minutes
22 April 2022
105 WPM - 2.30 Minutes
105 WPM - 2.30 Minutes
23 April 2022
105 WPM - 2.30 Minutes
105 WPM - 2.30 Minutes
24 April 2022
105 WPM - 2.30 Minutes
105 WPM - 2.30 Minutes
25 April 2022
105 WPM - 2.30 Minutes
105 WPM - 2.30 Minutes
26 April 2022
105 WPM - 2.30 Minutes
105 WPM - 2.30 Minutes
27 April 2022
105 WPM - 2.30 Minutes
105 WPM - 2.30 Minutes
28 April 2022
105 WPM - 2.30 Minutes
105 WPM - 2.30 Minutes
29 April 2022
105 WPM - 2.30 Minutes
105 WPM - 2.30 Minutes
30 April 2022
105 WPM - 2.30 Minutes
105 WPM - 2.30 Minutes
ਨਿਸਚਿਤ ਸ਼ਬਦ ਵਿੱਚ ਸ ਪੈਰ ਬਿੰਦੀ ਪਵੇਗੀ ਜਾਂ ਨਹੀਂ
ReplyDeleteYes ayegi
DeleteNo
DeleteNo
Deleteਨਿਸ਼ਚਿਤ
ReplyDeleteਨਾਕਾਰਾ ਜਾਂ ਨਕਾਰਾ
ReplyDeleteਨਕਾਰਾ ਸਹੀ ਹੈ ਜੀ.
Deleteਸਰ ਜੀ ਮਹਾ ਪੰਚਾਇਤ ਜਾਂ ਮਹਾਂ ਪੰਚਾਇਤ ਜਾਂ ਮਹਾਪੰਚਾਇਤ
ReplyDeleteਮਹਾਂ ਪੰਚਾਇਤ ਜੀ.....
ReplyDeleteਕਿਉਂਕਿ ਨ ਦੀ ਆਵਾਜ਼ ਦੀ ਘਰਸ਼ਣ ਸਾਫ ਨਿਕਲ ਰਹੀ ਹੈ........
ReplyDeleteਨਿਜਾਤ ਨੂੰ ਨਿਜ਼ਾਤ
ReplyDeleteਬਾਜ਼ਾਰ ਨੂੰ ਬਜ਼ਾਰ
ਨਦਾਰਦ ਨੂੰ ਨਾਦਾਬ ਦੇ
ਬੋਲਿਆ ਗਿਆ ਜੀ ਡਿਕਟੇਟਰ ਵਲੋਁ ਕਿਉਕੀ ਜੋ ਆਵਾਜ਼ ਕੰਨਾਂ ਚ ਪਈ ਓਹੀ ਬੱਚੇ ਨੇ ਲਿਖਣਾ ਤੇ ਤਿੰਨ ਸ਼ਬਦ ਗਲਤ ਬੋਲਣ ਤਾ ਗਲਤੀ ਕਿਸਦੀ ਮੰਨੀ ਜਾਵੇਗੀ ਪੇਪਰ ਵਿਚ ਬੱਚੇ ਦੀ ਜਾ ਪੇਪਰ ਚ ਪੈਰਾ ਬੋਲਣ ਵਾਲੇ ਦੀ
Galti bcche di hi niklegi, dictator naal behas krke koi fayda nhi..islayi dhyan naal soch samaj ke spelling leekho
ReplyDeleteਪੌਸ਼ਟਿਕ/ਪੌਸਟਿਕ
ReplyDeleteਪਨਪਣ/ਪਣਪਨ
Both first right
Deletesir ਪ੍ਰਤੀਰੋਧ\ ਪ੍ਰਤਿਰੋਧ kehra thik aa g
ReplyDeleteਪ੍ਰਤੀਰੋਧ ਸਹੀ ਹੈ ਜੀ.....
ReplyDeleteSir plz e clear krdo g...jekr paper de vich j kise ne ਠੰਡਾ word likhea bt j ona ne glt kr dita ta fr proof kida kr skdea g kio k ਠੰਢਾ v paonde ne g hr v boht sare word ne ave de jive ਗਰੰਟੀ/ ਗਾਰੰਟੀ ....ki koi perfect source hai g jis te correct word hon g koi book recommend krdeo g ja koi hr source...te as a proof v use ho skn...plz sir reply kr deo g
ReplyDeleteਠੰਡਾ ਹੀ ਹੁੰਦਾ ਹੈ ਜੀ, ਇਹ ਤਾਂ ਸਾਫ ਬੋਲਣ ਤੇ ਪਤਾ ਲੱਗ ਰਿਹਾ, dear jo english de word ho gaye isdi wadh toh wadh adhi galti kad denge... ਗਾਰੰਟੀ ਹੋਵੇ ਜਾਂ ਗਰੰਟੀ , ਬਾਕੀ ਜੋ ਪੰਜਾਬੀ ਸ਼ਬਦਾਵਲੀ ਹੈ ਉਸਨੂੰ ਸਹੀ ਢੰਗ ਨਾਲ ਲਿਖੋ ਬੱਸ....... Ehna confuse naa hovo...
ReplyDeleteThnx sir
ReplyDeleteGood morning g proper 80 wali recording pa Diya kro
ReplyDeleteNext month toh ho jayegi g....
ReplyDeleteਗੋਦਾਮ ਜਾਂ ਗੁਮਾਦ , ਬਖਸ਼ਿਸ਼ ਜਾਂ ਬਖਸ਼ੀਸ਼
ReplyDeleteਗੁਦਾਮ, ਬਖਸ਼ੀਸ਼
ReplyDeleteਖ਼ੁਰਾਕ,ਖ਼ਾਲਸਾ,ਖ਼ਰੀਦ ਬਿੰਦੀ ਪਵੇਗੀ ਜਾਂ ਨਹੀਂ
ReplyDeleteZruri nhi..edi glti ni mani jndi
DeleteNahi v pavonge koi galti nahi hai g...
Deleteਸ਼ੌ-ਕੇਸ ਜਾ ਸ਼ੌਅ-ਕੇਸ
ReplyDeleteਸ਼ੌਅ-ਕੇਸ
ReplyDeleteਬਿੱਲ, ਬਿਲ ਕਿਹੜਾ ਸਹੀ ਹੈ ਜੀ?
ReplyDeleteਬਿੱਲ ਸਹੀ ਹੈ ਜੀ........ ਅਖਬਾਰ ਦਾ ਬਿੱਲ
ReplyDeleteਬਕਾਇਦਾ ਜਾਂ ਬਾਕਾਇਦਾ
ReplyDeleteFirst right
Deleteਪੁੰਗਰਨ/ਪੁੰਘਰਨ
ReplyDeleteਆਸਾਨ/ਅਸਾਨ
ਜੋਖਮ/ਜ਼ੋਖਮ
ਪੁੰਗਰਨ, ਆਸਾਨ, ਜੋਖ਼ਮ
Deleteਪੇਪਰ ਵਿੱਚ ਜੋੜਨੀ ਦੀ ਗਲਤੀ ਮੰਨੀ ਜਾਂਦੀ ਆ ਜੀ ਜਿਵੇਂ ਛੋਟੇ - ਵੱਡੇ ਸਮੇਂ - ਸਮੇਂ ਜਾ ਬਿਨਾ ਜੋੜਨੀ ਤੋਂ v ਲਿਖ ਸਕਦੇ ਆ
ReplyDeleteKoi glti nhi hundi g..ewe v leekh skde ho g
Deleteਆਯੂਰਵੈਦਿਕ and ਹੋਮਿਓਪੈਥੀ word ਵਿਚ ਕੋਈ Mistake ta nhi hai
ReplyDeleteਆਯੁਰਵੈਦਿਕ, ਹੋਮਿਓਪੈਥੀ theek hai g...
Deleteਮਨ੍ਹਾ ਜਗ੍ਹਾ
ReplyDeleteਬਿੰਦੀ ਕਿਹੜੇ word ch ਪਿੱਛੇ ਆਉਣੀ ਹੈ ਜੀ ਕੰਨੇ ਉਪਰ
ReplyDeleteਕਿਸੇ ਪਿੱਛੇ ਨਹੀਂ ਆਉਣੀ ਜੀ.......
ReplyDeleteਨਿਭਾ , ਨਿਭਾਅ
ReplyDeleteSecond right
Deleteਤਮਾਕੂ/ਤੰਮਾਕੂ/ਤੰਬਾਕੂ ਕਿਹੜਾ ਸਹੀ ਹੈ??
ReplyDeleteਤੰਬਾਕੂ right
ReplyDeletePost a Comment