ਸਾਲ 2013 ਵਿੱਚ ਲੇਟ ਸਰਦਾਰ ਰਾਜਿੰਦਰ ਸਿੰਘ ਜੀ ਵੱਲੋਂ 80  ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਦਫਤਰੀ ਅਭਿਆਸ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ। 
Rajinder Singh [ਦਫਤਰੀ ਅਭਿਆਸ] 80 WPM Book Dictationsਇਸ ਕਿਤਾਬ ਵਿੱਚ ਵੱਖ ਵੱਖ ਤਰ੍ਹਾਂ ਦੀ ਦਫਤਰੀ ਅਭਿਆਸ ਸ਼ਬਦਵਾਲੀ ਦੀਆਂ ਡਿਕਟੇਸ਼ਨਜ਼ ਹਨ, ਜੋ ਵਿਦਿਆਰਥੀ ਦੀ ਤਿਆਰੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਪਿਛਲੇ ਦੋ ਮਹੀਨਿਆਂ ਤੋਂ ਇਸ ਕਿਤਾਬ ਦੇ ਉੱਪਰ ਡਿਕਟੇਸ਼ਨਜ਼ ਤੇ ਕੰਮ ਚਲ ਰਿਹਾ ਸੀ, ਤਾਂ ਜੋ ਵਿਦਿਆਰਥੀ ਲਈ PSSSB ਦੇ ਪੇਪਰ ਲਈ ਹੋਰ ਸਮੱਗਰੀ ਇਕੱਠੀ ਕੀਤੀ ਜਾ ਸਕੇ।

ਸੋ ਮੇਰੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਸਟੈਨੋ ਵਿਦਿਆਰਥੀਆਂ ਲਈ ਡਿਕਟੇਸ਼ਨਜ਼ ਪ੍ਰੋਵਾਇਡ ਕਰਦਾ ਰਹਾਂ।


Rajinder Singh Daftari


ਇਹ ਕਿਤਾਬ ਤੁਸੀਂ ਮਾਰਕਿਟ ਵਿੱਚੋਂ ਖਰੀਦ ਸਕਦੇ ਹੋ ਜੀ।
[ਦਫਤਰੀ ਅਭਿਆਸ] 80 WPM Book Dictations 

Dictation 5 Minute


2 Comments

  1. Thanks sir, you are great sir. Apka contact number kya hai sir app Sai baat krni thi sir.

    ReplyDelete
  2. Dear screen par apko Facebook Messenger icon show ho raha hoga, us par click karke aap direct contact kar sakte hai...

    ReplyDelete

Post a Comment

Previous Post Next Post